Welcome to ROZANA PEHREDAR | Punjabi Newspaper

No front page content has been created yet.

Latest News

ਭਾਰਤ ਨੇ ਵਨਡੇ ਸੀਰੀਜ਼ 'ਚ ਆਸਟ੍ਰੇਲੀਆ ਨੂੰ 2–1 ਨਾਲ ਹਰਾਇਆ

ਮੈਲਬਰਨ 18 ਜਨਵਰੀ (ਏਜੰਸੀਆਂ) ਲੈੱਗ ਸਪਿਨਰ ਯੁਜਵੇਂਦਰ ਚਾਹਲ (42 ਦੌੜਾਂ 'ਤੇ 6 ਵਿਕਟ) ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਅਜੇਤੂ 87 ਦੌੜਾਂ ਦੀ ਪਾਰੀ...

ਕਾਂਗਰਸੀ ਵਿਧਾਇਕ ਵਲੋਂ ਬਾਜਵਾ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਐਲਾਨ

ਗੁਰਦਾਸਪੁਰ 18 ਜਨਵਰੀ (ਗੁਰਚਰਨ ਸਿੰਘ ਪਵਾਰ) ਜ਼ਿਲ੍ਹੇ ਦੇ ਹਲਕੇ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ...

ਕਾਂਗਰਸ ਨੇ ਆਖ਼ਰ ਥੁੱਕ ਕੇ ਚੱਟਿਆ

ਵਿਧਾਇਕ ਜ਼ੀਰੇ ਦੀ ਮੁਅੱਤਲੀ ਹੋਈ ਰੱਦ ਚੰਡੀਗੜ੍ਹ 18 ਜਨਵਰੀ (ਮੇਜਰ ਸਿੰਘ) ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ 'ਚੋਂ...

ਅੱਜ ਦਾ ਸੁਨੇਹਾ...

ਜਸਪਾਲ ਸਿੰਘ ਹੇਰਾਂ ਅੱਜ ਦਾ ਦਿਨ ਸਿੱਖਾਂ ਲਏ ਬੇਹੱਦ ਮਾਣ ਵਾਲਾ ਦਿਨ ਹੈ, ਉਨ੍ਹਾਂ ਨੇ ਅੱਜ ਦੇ ਦਿਨ ਭਾਵ 19 ਜਨਵਰੀ 1922 ਨੂੰ ਅੰਗਰੇਜ਼ ਹਕੂਮਤ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰਕੇ...

ਸਿੱਖ ਕਤਲੇਆਮ ਸਬੰਧੀ ਫੂਲਕਾ ਵਲੋਂ ਟਾਈਟਲਰ ਨੂੰ ਬਹਿਸ ਦੀ ਚੁਣੌਤੀ

ਨਵੀਂ ਦਿੱਲੀ 16 ਜਨਵਰੀ (ਏਜੰਸੀਆਂ) ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਐੱਚ. ਐੱਸ. ਫੂਲਕਾ ਨੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 'ਡਿਬੇਟ' ਦੀ...

ਪੰਜਾਬ ਦਾ ਬਜਟ 15 ਫ਼ਰਵਰੀ ਤੱਕ ਆਉਣ ਦੀ ਸੰਭਾਵਨਾ: ਮਨਪ੍ਰੀਤ ਬਾਦਲ

ਬਠਿੰਡਾ 16 ਜਨਵਰੀ (ਅਨਿਲ ਵਰਮਾ) ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਜਨਸਭਾ ਆਯੋਜਿਤ ਕਰਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ 3 ਕੌਂਸਲਰਾਂ ਨੂੰ ਪਾਰਟੀ 'ਚ ਸ਼ਾਮਲ...

ਸੌਦਾ ਸਾਧ ਨੂੰ ਹੋਈ ਦੂਜੀ ਉਮਰ ਕੈਦ, ਜਿਉਂਦੇ ਜੀਅ ਜੇਲ੍ਹ 'ਚੋਂ ਨਹ...

ਚੰਡੀਗੜ/ਪੰਚਕੂਲਾ, 17 ਜਨਵਰੀ (ਹਰੀਸ਼ ਚੰਦਰ ਬਾਗਾਂ ਵਾਲਾ) : ਪੰਚਕੂਲਾ ਦੀ ਸੀਬੀਆਈ ਦੀ ਵਿਸੇਸ਼ ਅਦਾਲਤ ਨੇ ਪੱਤਰਕਾਰ ਛਤਰਪਤੀ ਹੱਤਿਆਕਾਂਡ ਦੇ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ...

ਕਾਂਗਰਸ ਬਨਾਮ ਸਿੱਖ...

ਜਸਪਾਲ ਸਿੰਘ ਹੇਰਾਂ ਅਸੀਂ ਹਮੇਸ਼ਾ ਲਿਖਿਆ ਹੈ, ਹੋਕਾ ਦਿੱਤਾ ਹੈ ਕਿ ਸਿੱਖਾਂ ਲਈ ਭਾਜਪਾ ਅਤੇ ਕਾਂਗਰਸ ਦੋਵੇਂ ਖ਼ਤਰਨਾਕ ਹਨ, ਜੇ ਇੱਕ ਸੱਪਨਾਥ ਹੈ, ਤਾਂ ਦੂਜੀ ਨਾਗ ਨਾਥ ਹੈ। ਹਿੰਦੂਤਵ...

ਕੈਪਟਨ ਵੱਲੋਂ ਵਿਧਾਇਕਾਂ ਨੂੰ 5-5 ਕਰੋੜ ਦਾ ਗੱਫਾ

ਚੰਡੀਗੜ੍ਹ 16 ਜਨਵਰੀ (ਮੇਜਰ ਸਿੰਘ) ਪੰਜਾਬ ਦੇ ਵਿਧਾਇਕਾਂ ਨੂੰ ਸ਼ਾਂਤ ਕਰਨ ਲਈ ਕੈਪਟਨ ਸਰਕਾਰ ਨੇ 5-5 ਕਰੋੜ ਦਾ ਵਿਕਾਸ ਫੰਡ ਦੇਣ ਦਾ ਫੈਸਲਾ ਕੀਤਾ ਹੈ। ਇਹ ਐਮਐਲਏ ਫੰਡ ਦੋ ਪੜਾਵਾਂ...

ਖਹਿਰਾ ਦੀ ਵਿਧਾਇਕੀ ਹੋਵੇਗੀ ਰੱਦ, 'ਆਪ' ਨੇ ਸਪੀਕਰ ਨੂੰ ਸੌਂ...

ਚੰਡੀਗੜ੍ਹ 16 ਜਨਵਰੀ (ਏਜੰਸੀਆਂ) ਆਮ ਆਦਮੀ ਪਾਰਟੀ ਨੇ ਆਪਣੀ ਟਿਕਟ ਤੋਂ ਚੋਣ ਲੜ ਕੇ ਪਾਰਟੀ ਛੱਡਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਰੱਦ ਕਰਵਾਉਣ ਲਈ ਵਿਧਾਨ ਸਭਾ ਦੇ...

Click to read E-Paper

Like Us

ਪਹਿਰੇਦਾਰ ਵੈੱਬ ਟੀਵੀ