ਲੇਖ

ਗੁਰਿੰਦਰਪਾਲ ਸਿੰਘ ਧਨੌਲਾ ਪਾਠਕ ਵੀਰੋਂ ਪਿਛਲੇ ਦੋ ਦਿਨਾਂ ਤੋਂ ਆਪਾਂ ਬਰਾੜਾਂ ਦਾ ਜਿਕਰ ਕਰ ਰਹੇ ਹਾਂ। ਅੱਜ ਤੀਜੇ ਅਤੇ ਆਖਰੀ ਬਰਾੜ ਨੂੰ ਯਾਦ ਕਰਦਿਆਂ ਇਸ ਕਾਲਮ ਨੂੰ ਵਿਰਾਮ ਦੇ ਦੇਵਾਂਗੇ। ਇਸ ਵਿਚ ਬਰਾੜ ਬਰਾਦਰੀ ਦਾ ਕੋਈ ਲੇਖਾਂ ਜੋਖਾ ਜਾਂ ਸਰਵੇਖਣ ਨਹੀਂ ਹੋ ਰਿਹਾ। ਸਗੋਂ ਇੱਕ ਇਤਫ਼ਾਕ ਹੈ ਕਿ ਜੂਨ 1984 ਦੇ ਘੱਲੂਘਾਰੇ ਸਮੇਂ ਸਾਰੇ ਪਾਸੇ ਬਰਾੜ ਹੀ ਛਾਏ ਰਹੇ। ਉਹਨਾਂ ਵਿਚ ਇੱਕ ਖਲਨਾਇਕ ਅਤੇ ਦੋ ਨਾਇਕਾਂ ਦਾ ਜੇ ਇਹਨਾਂ ਦਿਨਾਂ ਵਿਚ ਜਿਕਰ ਨਾ ਹੋਵੇ ਜਾਂ ਉਹਨਾਂ ਨੂੰ ਚੇਤੇ ਨਾ ਕਰੀਏ ਤਾਂ ਆਉਣ ਵਾਲੀਆਂ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਦਰਬਾਰ ਸਾਹਿਬ ਉੱਤੇ ਮੁਗਲ ਹਕੂਮਤ ਵੇਲੇ ਵੀ ਘੱਲੂਘਾਰੇ ਵਾਪਰੇ ਹਨ। ਭਾਈ ਮਨੀ ਸਿੰਘ ਦੀ ਸ਼ਹੀਦੀ ਉਪਰੰਤ ਮੱਸੇ ਰੰਘੜ ਨੇ ਦਰਬਾਰ ਸਾਹਿਬ ਵਿਚ ਕੰਜਰੀਆਂ ਨਚਾ ਕੇ,ਹੁੱਕੇ ਅਤੇ ਸ਼ਰਾਬਾਂ ਪੀ ਕੇ,ਬੇਅਦਬੀ ਕੀਤੀ ਸੀ। ਇਸ ਪਿੱਛੋਂ ਮੁਗਲਾਂ ਦੇ ਕੌਲੀ ਚੱਟ ਅਤੇ ਆਪਣੀ ਕੌਮ ਨਾਲ ਗਦਾਰੀ ਕਰਨ ਵਾਲੇ,ਲਾਹੌਰ ਦੇ ਇੱਕ ਹਿੰਦੂ ਦੀਵਾਨ ਲੱਖੂ (ਲਖਪਤ ਰਾਏ) ਨੇ ਯਾਹੀਆ ਖਾਨ ਦੀ ਕਮਾਂਡ ਹੇਠ, ਆਪਣੇ ਭਰਾ ਜੱਸੂ(ਜੱਸਪਤਿ ਰਾਏ) ਦੀ ਮੌਤ ਦਾ ਬਦਲਾ ਲੈਣ ਲਈ ਸਰੋਵਰ ਨੂੰ ਰੇਤ ਨਾਲ ਭਰ ਦਿੱਤਾ। ਅਫਗਾਨ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਸਿੱਖਾਂ ਦੇ ਘਰ ਜੰਮਿਆ ਹਰ ਮਨੁੱਖ ਆਪਣੇ ਆਪ ਨੂੰ ਸਿੱਖ ਸਦਵਾਉਂਦਾ ਹੈ ਅਤੇ ਕੁੱਝ ਲੋਕ ਚੰਗੇ ਸਿੱਖ ਘਰਾਣਿਆਂ ਵਿਚ ਜਨਮ ਲੈਕੇ ਇਹ ਭਰਮ ਪਾਲਦੇ ਹਨ ਕਿ ਸਾਡਾ ਸਿੱਖਾਂ ਦੇ ਘਰ ਜਨਮ ਲੈਣਾ ਹੀ ਸਿੱਖੀ ਦੀ ਸਨਦ ਹੈ। ਪ੍ਰੰਤੂ ਅਜਿਹੀ ਰਿਆਇਤ ਤਾਂ ਗੁਰ ਪੁੱਤਰਾਂ ਵਾਸਤੇ ਵੀ ਨਹੀਂ ਹੈ। ਇਤਿਹਾਸ ਦੇ ਪੰਨੇ ਸ਼ਾਹਦੀ ਭਰਦੇ ਹਨ ਕਿ ਗੁਰੂ ਪਰਿਵਾਰਾਂ ਵਿੱਚ ਜਨਮ ਲੈਣ ਵਾਲੇ ਅਤੇ ਸਦਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਿਆਂ ਵਿਚੋਂ, ਜਿਹੜੇ ਪਰਖ ਦੀ ਘੜੀ ਆਈ ਤੋਂ ਡੋਲ ਗਏ ਜਾਂ ਗਦਾਰੀ ਕਰ ਗਏ,ਉਹ...ਪੂਰੀ ਖਬਰ
ਪੂਰੀ ਖ਼ਬਰ
ਕੀਹ ਕਦੇ ਸਿੱਖ ਵੀ ਨੇਪਾਲੀਆਂ ਦੀ ਤਰ੍ਹਾਂ ਜਾਗਣਗੇ? ਗੁਰਿੰਦਰਪਾਲ ਸਿੰਘ ਧਨੌਲਾ ਆਮ ਤੌਰ ਉੱਤੇ ਨੇਪਾਲ ਨੂੰ ਬੜੇ ਗਰੀਬ ਅਤੇ ਕਮਜ਼ੋਰ ਮੁਲਕ ਵਜੋਂ ਜਾਣਿਆਂ ਜਾਂਦਾ ਹੈ। ਭਾਰਤ ਅਤੇ ਨੇਪਾਲ ਦੀ ਦੋਸਤੀ ਦਹਾਕਿਆਂ ਤੋਂ ਚੱਲੀ ਆਉਂਦੀ ਹੈ। ਇਸ ਦੋਸਤੀ ਕਰਕੇ ਨੇਪਾਲ ਅਤੇ ਭਾਰਤ ਦੀ ਸਰਹੱਦ ਨੂੰ ਪਾਰ ਕਰਨ ਵਾਸਤੇ ਕਿਸੇ ਪਾਸਿਓਂ ਵੀ ਵੀਜੇ ਦੀ ਲੋੜ ਨਹੀਂ ਹੈ। ਭਾਰਤ ਵੱਲੋਂ ਨੇਪਾਲ ਦੀ ਮਦਦ ਵੀ ਕੀਤੀ ਜਾ ਰਹੀ ਹੈ। ਪ੍ਰੰਤੂ ਨੇਪਾਲ ਨੇ ਮਦਦ ਜਾਂ ਦੋਸਤੀ ਦੇ ਅਹਿਸਾਨਾਂ ਥੱਲੇ ਆਪਣੇ ਹੱਕਾਂ ਜਾਂ ਜਮੀਰ ਨੂੰ ਦੱਬਣ ਨਹੀਂ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਭਗਵੀ ਸੋਚ ਦੀ ਧਾਰਨੀ ਬੀ.ਜੇ.ਪੀ. ਵਰਗੀ ਕੱਟੜਵਾਦੀ ਹਿੰਦੂਤਵੀ ਸਿਆਸੀ ਜਮਾਤ ਦੇ ਐਮ.ਐਲ.ਏ. ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਿਛਲੇ ਦਿਨੀਂ ਬੜਾ ਹੀ ਘਾਤਕ ਬਿਆਨ ਦਿੱਤਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ''ਧਾਰਮਿਕ ਅਸਥਾਨਾਂ ਦਾ ਸੋਨਾ ਅਤੇ ਨਕਦੀ ਸਰਕਾਰ ਆਪਣੇ ਕਬਜੇ ਵਿੱਚ ਲੈਕੇ,ਇਸ ਨੂੰ ਲੋਕਾਂ ਦੇ ਭਲੇ ਉੱਤੇ ਖਰਚ ਕਰੇ''। ਪ੍ਰੰਤੂ ਆਪਣੇ ਬਿਆਨ ਵਿੱਚ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਸੋਨਾ ਜਾਂ ਨਕਦੀ ਕਿਸ ਕਿਸ ਧਾਰਮਿਕ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਕਰੋਨਾ ਵਾਇਰਸ ਦੀ ਰੋਕਥਾਮ ਵਾਸਤੇ ਕੋਈ ਦਵਾਈ ਜਾਂ ਵੈਕਸੀਨ ਨਾ ਹੋਣ ਕਰਕੇ ਵਿਗਿਆਨੀਆਂ ਨੇ ਲਾਕ ਡਾਊਨ ਦਾ ਸਹਾਰਾ ਲਿਆ। ਜਿੱਥੇ ਜਿੱਥੇ ਲਾਕ ਡਾਊਨ ਕਾਮਯਾਬ ਰਿਹਾ। ਉੱਥੇ ਉੱਥੇ ਕਰੋਨਾ ਨੂੰ ਫੈਲਣ ਤੋਂ ਰੋਕਣ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਲਾਕ ਡਾਊਨ ਦੇ ਹੋਰ ਬੜੇ ਫਾਇਦੇ ਕੀਤੇ ਹਨ। ਬੇਸ਼ੱਕ ਕੁੱਝ ਉਹਨਾਂ ਗਰੀਬ ਲੋਕਾਂ ਨੂੰ ਜਰੂਰ ਨੁਕਸਾਨ ਹੋਇਆ ਹੈ। ਜਿਹੜੇ ਨਿੱਤ ਦੀ ਮਿਹਨਤ ਦੀ ਕਮਾਈ ਨਾਲ ਆਪਣੇ ਢਿੱਡ ਨੂੰ ਝੁਲਕਾ ਦਿੰਦੇ ਸਨ। ਪ੍ਰੰਤੂ ਕੁੱਲ ਮਿਲਾਕੇ ਲਾਕ ਡਾਊਨ ਬੜੇ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਸਿੱਖ ਕੌਮ ਵਿੱਚ ਸਿਰਫ ਗੁਰਦਵਾਰਿਆਂ ਵਿੱਚ ਹੀ ਲੰਗਰ ਨਹੀਂ ਚੱਲਦੇ। ਸਗੋਂ ਬਹੁਗਿਣਤੀ ਪਰਿਵਾਰ ਅਜਿਹੇ ਹਨ ਜਿਹੜੇ ਅੱਜ ਵੀ ਕਿਸੇ ਨੂੰ ਪ੍ਰਸ਼ਾਦਾ ਪਾਣੀ ਛਕਾਕੇ,ਬੜੇ ਖੁਸ਼ ਹੁੰਦੇ ਹਨ ਅਤੇ ਅਜਿਹੀ ਸੇਵਾ ਨੂੰ ਆਪਣਾ ਧੰਨਭਾਗ ਸਮਝਦੇ ਹਨ। ਆਮ ਵੀ ਪੰਜਾਬੀ ਲੋਕਾਂ ਵਿੱਚ ਪ੍ਰਾਹੁਣਚਾਰੀ ਜਾਂ ਮਹਿਮਾਨ ਨਿਵਾਜ਼ੀ ਕਰਨ ਦਾ ਬੜਾ ਉੱਦਮ ਅਤੇ ਸ਼ੌਂਕ ਹੈ। ਪ੍ਰੰਤੂ ਜਦੋਂ ਕਿਤੇ ਕੋਈ ਕੁਦਰਤੀ ਆਫ਼ਤ ਆ ਜਾਵੇ ਤਾਂ ਸਿੱਖ ਜਾਂ ਪੰਜਾਬੀ ਲੋਕ ਹਰ ਪੱਖੋਂ ਸੇਵਾ ਦਾ ਪ੍ਰਵਾਹ ਚਲਾਉਣ ਵਿੱਚ ਮੋਹਰੀ ਹੁੰਦੇ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਸਿੱਖ ਦੀ ਖੁੱਲ੍ਹੀ ਦਾਹੜੀ ਉਸਦੀ ਪਹਿਚਾਣ ਹੀ ਨਹੀਂ ਉਸਦਾ ਧਾਰਮਿਕ ਚਿੰਨ ਵੀ ਹੈ ਅਤੇ ਸ਼ਾਨ ਵੀ ਹੈ। ਪ੍ਰੰਤੂ ਅੰਗਰੇਜ ਦੇ ਜਮਾਨੇ ਵਿੱਚ ਫੌਜ ਜਾਂ ਪੁਲਿਸ ਦੇ ਵਿੱਚ ਸ਼ਾਮਲ ਸਿੱਖਾਂ ਵਾਸਤੇ ਕਿਸੇ ਤਰ੍ਹਾਂ ਦਾਹੜੀ ਬੰਨ੍ਹਣ ਦਾ ਰਿਵਾਜ ਬਣ ਗਿਆ। ਪ੍ਰੰਤੂ ਉਸ ਵੇਲੇ ਵੀ ਬਹੁਤ ਸਾਰੇ ਫੌਜੀਆਂ ਦੀਆਂ ਦਾਹੜੀਆਂ ਖੁੱਲ੍ਹੀਆਂ ਵਾਲੀਆਂ ਫੋਟੋ ਵੇਖਣ ਨੂੰ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਸਿੱਖ ਜਰਨੈਲ ਅਤੇ ਅਫਸਰ ਦਾਹੜੇ ਪ੍ਰਕਾਸ਼ ਰੱਖਦੇ ਸਨ। ਲੇਕਿਨ ਬਾਕੀ ਦੀਆਂ...ਪੂਰੀ ਖਬਰ
ਪੂਰੀ ਖ਼ਬਰ
ਗੁਰੂ ਘਰ ਦੇ ਸ਼ਰਧਾਲੂ ਹੀ ਨਹੀਂ ਦੂਜੇ ਰਾਜਾਂ 'ਚ ਕੰਮ ਕਰਦੇ ਕਾਰੀਗਰ ਵੀ ਪਰਤੇ ਪੰਜਾਬ ਨਰਿੰਦਰ ਪਾਲ ਸਿੰਘ 98553-13236 ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ ਪੰਜਾਬ ਵਾਪਸੀ ਨੂੰ ਵੇਖਦਿਆਂ ਹਰ ਧਿਰ (ਉਹ ਸਰਕਾਰੀ ਹੋਵੇ ਜਾਂ ਮੀਡੀਆ) ਇਸਦਾ ਠੀਕਰਾ ਸਿੱਖ ਯਾਤਰੂਆਂ ਸਿਰ ਭੰਨਣਾ ਸ਼ੁਰੂ ਕਰ ਦਿੱਤਾ। ਗੁ:ਲੰਗਰ ਸਾਹਿਬ ਨੰਦੇੜ ਦੇ ਮੁਖ ਸੇਵਾਦਾਰ ਬਾਬਾ...ਪੂਰੀ ਖਬਰ
ਪੂਰੀ ਖ਼ਬਰ
ਗੁਰਿੰਦਰਪਾਲ ਸਿੰਘ ਧਨੌਲਾ ਅੱਜ ਪਹਿਲੀਵਾਰ ਇੱਕ ਕਠੋਰ ਇਨਸਾਨ ਨੂੰ ਕੌਮ ਦੇ ਸਾਹਮਣੇ ਆਪਣਾ ਢਿੱਡ ਫਰੋਲਕੇ,ਵਾਸਤੇ ਪਾਉਂਦੇ ਤੱਕਿਆ ਹੈ ਸ.ਜਸਪਾਲ ਸਿੰਘ ਹੇਰਾ ਨਾਲ ਦਹਾਕਿਆਂ ਦਾ ਵਾਸਤਾ ਹੈ ਕਦੇ ਇਸ ਇਨਸਾਨ ਦੇ ਚੇਹਰੇ ਉੱਤੇ ਉਦਾਸੀ ਜਾਂ ਨਿਰਾਸਤਾ ਸੀ ਝਲਕ ਨਹੀਂ ਦੇਖੀ ਸੀ ਪ੍ਰੰਤੂ ਜਦੋਂ ਕਦੇ ਸਿੱਖਾਂ ਨਾਲ ਜਾਂ ਕਿਸੇ ਹੋਰ ਨਾਲ ਕੋਈ ਹਕੂਮਤ ਜ਼ੁਲਮ ਜਾਂ ਅਨਿਆਂ ਕਰਦੀ ਹੈ ਤਾਂ ਮੱਥੇ ਉੱਤੇ ਰੋਹ ਦੇ ਹਰਫ਼ ਤਾਂ ਅਕਸਰ ਹੀ ਪੜੇ ਜਾਂਦੇ ਹਨ ਪਹਿਰੇਦਾਰ ਜਾਂ ਸ.ਹੇਰਾ ਨੂੰ ਆਪਣੀ ਪਹਿਚਾਣ ਕਰਵਾਉਣ ਦੀ ਜਰੂਰਤ ਨਹੀਂ...ਪੂਰੀ ਖਬਰ
ਪੂਰੀ ਖ਼ਬਰ

Pages

International