ਲੇਖ

ਭਾਵੇਂ ਕਿ ਸਿੱਖ ਕੌਮ ਲਈ ਹਰ ਦਿਨਾਂ ਹੀ ਪ੍ਰੀਖਿਆ ਦਾ ਦਿਨ ਤੇ ਇਮਤਿਹਾਨ ਦੀ ਘੜ੍ਹੀ ਹੁੰਦਾ ਹੈ, ਕਿਉਂਕਿ ਸਿੱਖ ਇਤਿਹਾਸ ਦਾ ਹਰ ਚੜ੍ਹਦੇ ਸੂਰਜ ਦਾ ਪੰਨਾ, ਨਵੀਂ ਚੁਣੌਤੀ, ਨਵੀਂ ਵੰਗਾਰ,...
ਪੂਰੀ ਖ਼ਬਰ
ਦੇਸ਼ ਦੀ ਸਭ ਤੋਂ ਉੱਚੀ ਜਾਂਚ ਏਜੰਸੀ ਸੀ.ਬੀ.ਆਈ ਦਾ ਕੱਚ-ਸੱਚ ਦੇਸ਼ ਦੇ ਸਾਹਮਣੇ ਆ ਗਿਆ ਹੈ। ਆਮ ਲੋਕ ਇਸ ਜਾਂਚ ਏਜੰਸੀ 'ਤੇ ਭਰੋਸਾ ਕਰ ਕੇ ਹਰ ਪੇਚੀਦਾ ਮਾਮਲੇ ਦੀ ਜਾਂਚ ਸੀ.ਬੀ ਆਈ. ਨੂੰ...
ਪੂਰੀ ਖ਼ਬਰ
ਦੀਵਾਲੀ ਨੇੜੇ ਹੈ, ਪੂਰਾ ਦੇਸ਼, ਇਸ ਤਿਉਹਾਰ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨ ਲਈ, ਅੱਡੀਆਂ ਚੁੱਕ ਕੇ ਇਸ ਤਿਉਹਾਰ ਨੂੰ ਆਪਣੀ ਪਹੁੰਚ ਤੋਂ ਵੀ ਬਾਹਰਾ ਹੋ ਕੇ ਮਨਾਉਣ ਦੀਆਂ ਤਿਆਰੀਆਂ 'ਚ...
ਪੂਰੀ ਖ਼ਬਰ
ਭਗ਼ਵਾਂ ਬ੍ਰਿਗੇਡ ਦਾ ਮਿਸ਼ਨ ਨੰਗਾ ਹੋ ਗਿਆ ਹੈ । ਭਗਵਾਂ ਜਿੰਨ ਬੋਤਲ 'ਚੋਂ ਬਾਹਰ ਆ ਗਿਆ ਹੈ। ਭਗ਼ਵਾਂ ਲਹਿਰ ਪੈਦਾ ਕਰ ਕੇ, ਉਹ ਵੀ ਰਾਮ ਮੰਦਿਰ ਦੇ ਨਾਮ 'ਤੇ ਮੁੜ ਸੱਤਾ੍ਹ 'ਤੇ ਕਾਬਜ਼ ਹੋਣਾ...
ਪੂਰੀ ਖ਼ਬਰ
ਤਿਉਹਾਰਾਂ ਦਾ ਮੌਸਮ ਜੋਰਾਂ 'ਤੇ ਹੈ ਅਤੇ ਭਾਰਤ ਦਾ ਸਭ ਤੋਂ ਅਹਿਮ ਤਿਉਹਾਰ 'ਦੀਵਾਲੀ' ੇ ਆ ਰਿਹਾ ਹੈ। ਉਧਰ ਪਦਾਰਥਵਾਦ ਦੀ ਦੌੜ 'ਚ ਅੰਨਾ ਹੋਇਆ ਮਨੁੱਖ ਜਿਸ ਤਰ੍ਹਾਂ ਇਕ ਦੂਜੇ ਦਾ ਗਲਾ...
ਪੂਰੀ ਖ਼ਬਰ
ਨਵੰਬਰ ਮਹੀਨੇ ਦਾ ਪਹਿਲਾ ਹਫ਼ਤਾ ਅਤੇ ਖ਼ਾਸ ਕਰਕੇ ਪਹਿਲੇ ਤਿੰਨ ਦਿਨ ਅੱਜ ਤੋਂ ੩੪ ਵਰ੍ਹੇ ਪਹਿਲਾ ਸਿੱਖ ਕੌਮ ਤੇ ਕਾਲ਼ੀ ਹਨੇਰੀ ਬਣ ਕੇ ਝੁੱਲੇ ਸਨ ਅਤੇ ਕੌਮ ਨੂੰ ਦੇਸ਼ ਦੀ ਬਹੁਗਿਣਤੀ ਦੇ...
ਪੂਰੀ ਖ਼ਬਰ
ਅੱਜ ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਤੇ ਸਰਕਾਰ ਆਹਮੋ-ਸਾਹਮਣੇ ਹੈ। ਜਿਵੇਂ ਝੋਨੇ ਦੀ ਬਿਜਾਈ ਸਮੇਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਸਨ, ਉਹੀ ਵਰਤਾਰਾ ਅੱਜ ਚੱਲ...
ਪੂਰੀ ਖ਼ਬਰ
ਸਿੱਖ ਕੌਮ ਨੂੰ ਕੁਰਬਾਨੀ ਦੀ, ਸ਼ਹਾਦਤ ਦੇਣ ਦੀ, ਜ਼ੋਰ-ਜਬਰ ਵਿਰੁੱਧ ਜੂਝਣ ਦੀ ਗੁੜ੍ਹਤੀ ਵਿਰਸੇ 'ਚੋਂ ਮਿਲੀ ਹੋਈ ਹੈ। ਕੌਮ ਹਰ ਚੜ੍ਹਦੇ ਸੂਰਜ ਸ਼ਹਾਦਤਾਂ ਦੇਈ ਜਾ ਰਹੀ ਹੈ, ਸ਼ਹੀਦਾਂ ਦੀ...
ਪੂਰੀ ਖ਼ਬਰ
ਕਹਿੰਦੇ ਨੇ ਸੱਟ ਖਾਧਾ ਸੱਪ ਵਿਹੁ ਜ਼ਰੂਰ ਘੋਲਦਾ ਹੈ। ਉਹੀ ਹਾਲ ਬਾਦਲਕਿਆਂ ਦਾ ਹੈ। ਅਦਾਰਾ ਪਹਿਰੇਦਾਰ ਨੇ ਹਮੇਸ਼ਾ ਹੱਕ-ਸੱਚ ਦੀ ਪਹਿਰੇਦਾਰੀ ਕੀਤੀ ਹੈ ਅਤੇ ਕਰਦਾ ਰਹੇਗਾ। ਭਾਵੇਂ ਕਿ ਅਸੀਂ...
ਪੂਰੀ ਖ਼ਬਰ
ਬਾਦਲ ਸਾਹਿਬ ਨੂੰ ਪੂਰਾ ਸੱਚ ਬੋਲਣ 'ਚ ਕੀ ਦਿੱਕਤ ਹੈ ? ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਸਭ ਤੋਂ ਬਜੁ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਧੂਰਾ...
ਪੂਰੀ ਖ਼ਬਰ

Pages