ਲੇਖ

ਤਿਉਹਾਰਾਂ ਦਾ ਮੌਸਮ ਜੋਰਾਂ 'ਤੇ ਹੈ ਅਤੇ ਭਾਰਤ ਦਾ ਸਭ ਤੋਂ ਅਹਿਮ ਤਿਉਹਾਰ 'ਦੀਵਾਲੀ' ੇ ਆ ਰਿਹਾ ਹੈ। ਉਧਰ ਪਦਾਰਥਵਾਦ ਦੀ ਦੌੜ 'ਚ ਅੰਨਾ ਹੋਇਆ ਮਨੁੱਖ ਜਿਸ ਤਰ੍ਹਾਂ ਇਕ ਦੂਜੇ ਦਾ ਗਲਾ...
ਪੂਰੀ ਖ਼ਬਰ
ਨਵੰਬਰ ਮਹੀਨੇ ਦਾ ਪਹਿਲਾ ਹਫ਼ਤਾ ਅਤੇ ਖ਼ਾਸ ਕਰਕੇ ਪਹਿਲੇ ਤਿੰਨ ਦਿਨ ਅੱਜ ਤੋਂ ੩੪ ਵਰ੍ਹੇ ਪਹਿਲਾ ਸਿੱਖ ਕੌਮ ਤੇ ਕਾਲ਼ੀ ਹਨੇਰੀ ਬਣ ਕੇ ਝੁੱਲੇ ਸਨ ਅਤੇ ਕੌਮ ਨੂੰ ਦੇਸ਼ ਦੀ ਬਹੁਗਿਣਤੀ ਦੇ...
ਪੂਰੀ ਖ਼ਬਰ
ਅੱਜ ਪਰਾਲੀ ਸਾੜਨ ਦੇ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਤੇ ਸਰਕਾਰ ਆਹਮੋ-ਸਾਹਮਣੇ ਹੈ। ਜਿਵੇਂ ਝੋਨੇ ਦੀ ਬਿਜਾਈ ਸਮੇਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਸਨ, ਉਹੀ ਵਰਤਾਰਾ ਅੱਜ ਚੱਲ...
ਪੂਰੀ ਖ਼ਬਰ
ਸਿੱਖ ਕੌਮ ਨੂੰ ਕੁਰਬਾਨੀ ਦੀ, ਸ਼ਹਾਦਤ ਦੇਣ ਦੀ, ਜ਼ੋਰ-ਜਬਰ ਵਿਰੁੱਧ ਜੂਝਣ ਦੀ ਗੁੜ੍ਹਤੀ ਵਿਰਸੇ 'ਚੋਂ ਮਿਲੀ ਹੋਈ ਹੈ। ਕੌਮ ਹਰ ਚੜ੍ਹਦੇ ਸੂਰਜ ਸ਼ਹਾਦਤਾਂ ਦੇਈ ਜਾ ਰਹੀ ਹੈ, ਸ਼ਹੀਦਾਂ ਦੀ...
ਪੂਰੀ ਖ਼ਬਰ
ਕਹਿੰਦੇ ਨੇ ਸੱਟ ਖਾਧਾ ਸੱਪ ਵਿਹੁ ਜ਼ਰੂਰ ਘੋਲਦਾ ਹੈ। ਉਹੀ ਹਾਲ ਬਾਦਲਕਿਆਂ ਦਾ ਹੈ। ਅਦਾਰਾ ਪਹਿਰੇਦਾਰ ਨੇ ਹਮੇਸ਼ਾ ਹੱਕ-ਸੱਚ ਦੀ ਪਹਿਰੇਦਾਰੀ ਕੀਤੀ ਹੈ ਅਤੇ ਕਰਦਾ ਰਹੇਗਾ। ਭਾਵੇਂ ਕਿ ਅਸੀਂ...
ਪੂਰੀ ਖ਼ਬਰ
ਬਾਦਲ ਸਾਹਿਬ ਨੂੰ ਪੂਰਾ ਸੱਚ ਬੋਲਣ 'ਚ ਕੀ ਦਿੱਕਤ ਹੈ ? ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਸਭ ਤੋਂ ਬਜੁ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਧੂਰਾ...
ਪੂਰੀ ਖ਼ਬਰ
ਨਰਿੰਦਰ ਪਾਲ ਸਿੰਘ ਫਰੀਦਕੋਟ ਵਿਖੇ ਸਖਤ ਸੁਰਖਿਆ ਪ੍ਰਬੰਧਾਂ ਹੇਠ ਨੇਪਰੇ ਚਾੜ੍ਹੀ ਗਈ ਬਾਦਲ ਦੀ ਸਿਆਸੀ ਨਾਮ ਚਰਚਾ ਦੀ ਸਫਲਤਾ/ਅਸਫਲਤਾ ਜਾਂ ਲਾਭ/ਹਾਨੀ ਨੂੰ ਵਿਚਾਰੇ ਬਿਨ੍ਹਾਂ ਹੀ ਦਲ ਦੇ...
ਪੂਰੀ ਖ਼ਬਰ
ਜਦੋਂ ਕਦੇ ਬਾਦਲ ਪਰਿਵਾਰ ਦੀ ਸਿਆਸਤ ਨੂੰ ਖਤਰਾ ਹੁੰਦਾ ਹੈ ਤਾਂ ਉਸ ਵੇਲੇ ਪੰਥ ਨੂੰ ਖਤਰੇ ਦਾ ਨਾਹਰਾ ਲਗਾਇਆ ਜਾਂਦਾ ਹੈ। ਸ.ਬਾਦਲ ਆਪਣੇ ਪੰਥਕ ਵਿਰੋਧੀਆਂ ਨੂੰ ਕਾਂਗਰਸ ਦੀ ਬੀ ਟੀਮ ਆਖਕੇ...
ਪੂਰੀ ਖ਼ਬਰ
ਦੁਨੀਆਂ ਤਾਂ ਕਹਿੰਦੀ ਹੈ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਝੂਠ ਵਾਰ-ਵਾਰ ਨਹੀਂ ਬੋਲਿਆ ਜਾਂਦਾ ਹੈ, ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ, ਪਰ ਪੰਜਾਬ ਦਾ ਬਜ਼ੁਰਗ, ਘਾਗ...
ਪੂਰੀ ਖ਼ਬਰ
ਨਰਿੰਦਰ ਪਾਲ ਸਿੰਘ ਗੁਰ ਸਿਧਾਂਤਾਂ ਤੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਣ ਦੇ ਦੋਸ਼ਾਂ ਵਿੱਚ ਘਿਰੇ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਕਲ੍ਹ ਐਲਾਨ ਕੀਤਾ ਸੀ ਕਿ ਉਹ ਸਮਾਂ ਆਣ ਤੇ...
ਪੂਰੀ ਖ਼ਬਰ

Pages

Click to read E-Paper

Advertisement

International