ਲੇਖ

ਗੁਲਾਮੀ ਦੀ ਜ਼ਿੰਦਗੀ ਨਾਲੋਂ ਅਣਖ, ਗੈਰਤ ਨਾਲ ਮਰ ਜਾਣਾ ਜਿਸਨੂੰ ਕੌਮੀ ਪ੍ਰਵਾਨੇ ‘ਸ਼ਹੀਦੀ’ ਆਖਦੇ ਹਨ, ਹਜ਼ਾਰਾਂ ਦਰਜੇ ਬਿਹਤਰ ਹੁੰਦਾ ਹੈ, ਦਰਬਾਰ ਸਾਹਿਬ ਦੇ 84 ਵਾਲੇ ਘੱਲੂਘਾਰੇ ਦੇ ਇਸ...
ਪੂਰੀ ਖ਼ਬਰ
ਅੱਜ ਦਾ ਦਿਨ ਇਸ ਦੇਸ਼ ਲਈ ਅਤੇ ਖ਼ਾਸ ਕਰਕੇ ਹਿੰਦੂ ਕੌਮ ਲਈ ਬੇਹੱਦ ਇਤਿਹਾਸਕ ਹੈ, ਇਹ ਉਹ ਦਿਨ ਹੈ, ਜਿਸਨੂੰ ਇਸ ਕੌਮ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸੀ, ਪ੍ਰੰਤੂ ਅਫ਼ਸੋਸ ਇਹੋ ਹੈ ਕਿ...
ਪੂਰੀ ਖ਼ਬਰ
ਕੀ ਪੰਜਾਬ ‘ਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਰਹੀ? ਸਿਰਫ ਤੇ ਸਿਰਫ ਜੰਗਲ ਰਾਜ ਹੈ ? ਜਿਧਰ ਦੇਖੋ ,ਜਿਧਰ ਸੁਣੋ, ਤੜਾ-ਤੜ ਚਲਦੀਆਂ ਗੋਲੀਆਂ, ਕਿ੍ਰਪਾਨਾਂ, ਕਿਰਚਾਂ, ਬੇਸਬਾਲ...
ਪੂਰੀ ਖ਼ਬਰ
ਅੱਜ ਸਰਹਿੰਦ ਫ਼ਤਿਹ ਦਿਵਸ ਹੈ, ਸਿੱਖ ਰਾਜ ਦੀ ਸਥਾਪਨਾ ਦਾ ਦਿਹਾੜਾ ਹੈ, ਇਸ ਲਈ ਅੱਜ ਦੇ ਦਿਨ ਜਿੱਥੇ ਉਸ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ, ਦਿ੍ਰੜਤਾ, ਦਲੇਰੀ, ਸਿੱਖੀ...
ਪੂਰੀ ਖ਼ਬਰ
ਹੁਣ ਜਦੋਂ ਪੀਲੀਭੀਤ ਜੇਲ ’ਚ ਪੁਲਿਸ ਵਲੋਂ ਜੇਲ ’ਚ ਬੰਦ ਸਿੱਖਾਂ ਦਾ ਸਿਰ ਇਸ ਕਰਕੇ ਕੁੱਟ-ਕੁੱਟ ਕੇ ਕਤਲੇਆਮ ਕਰ ਦੇਣ ਦਾ ਮਾਮਲਾ ਸਾਹਮਣੇ ਆ ਗਿਆ ਹੈ ਕਿ ਉਹ ਸਿੱਖ ਹਨ ਅਤੇ ਆਪਣੀ ਕੌਮ ਦੇ...
ਪੂਰੀ ਖ਼ਬਰ
ਸੇਵਾ ਸਿੱਖੀ ਦਾ ਪਹਿਲਾ, ਸੁਨਿਹਰਾ ਅਤੇ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ ਅਤੇ ਇਸ ਦੇ ਨਾਲ ਹੀ ‘‘ਕੋਇ ਨਾ ਦਿਸੈ ਬਾਹਿਰਾ ਜੀਓ’’ ਤੇ ‘ਸਰਬੱਤ ਦਾ ਭਲਾ’ ਮੰਗਣਾ ਸਿੱਖੀ ਦੇ ਸੱਚੇ...
ਪੂਰੀ ਖ਼ਬਰ
ਪਾਣੀਆਂ ਦੇ ਮੁੱਦੇ ’ਤੇ ਬਣਾਈ ਗਈ ਲੋਕ ਸਭਾ ਕਮੇਟੀ ਨੇ ਪਾਣੀਆਂ ਦੇ ਝਗੜੇ ਅਤੇ ਹੜਾਂ ਤੇ ਸੋਕੇ ਦੀ ਸਮੱਸਿਆ ਦਾ ਹੱਲ ਕੱਢਿਆ ਹੈ ‘ਪਾਣੀ ਦੇ ਅਧਿਕਾਰ ਕੇਂਦਰ ਪਾਸ ਹੋਣੇ’ ਚਾਹੀਦੇ ਹਨ।...
ਪੂਰੀ ਖ਼ਬਰ
ਅੱਜ ਦਾ ਦਿਨ ਗਦਾਰੀ ਅਤੇ ਗ਼ਦਾਰਾਂ ਦੇ ਅੰਤ ਨੂੰ ਯਾਦ ਕਰਵਾਉਣ ਵਾਲਾ ਹੈ, ਵੋਟਾਂ ਦੇ ਦਿਨਾਂ ਚ ਜਿਸ ਤਰਾਂ ਗ਼ਦਾਰੀ ਕਰਨੀ, ਧਿਰ ਬਦਲਣੀ, ਅ�ਿਤਘਣ ਹੋਣਾ ਆਮ ਜਿਹਾ ਹੋ ਜਾਂਦਾ ਹੈ ਅਤੇ ਇਸ...
ਪੂਰੀ ਖ਼ਬਰ
ਸਿੱਖ ਪੰਥ ਦੁਨੀਆ ਦਾ ਨਿਆਰਾ ਪੰਥ ਹੈ, ਇਹ ਧਰਮ ਮਨੁੱਖਤਾ ਦੀ ਬਰਾਬਰੀ ਮਾਨਵਤਾ ਦੇ ਭਲੇ ਅਤੇ ‘ਏਕਸ ਕੇ ਹਮ ਬਾਰਕ’ ਦਾ ਨਾਅਰਾ ਬੁਲੰਦ ਕਰਦਿਆਂ ਹੋਇਆ ਦੁਨੀਆ ’ਚ ਹੁੰਦੇ ਹਰ ਵਿਤਕਰੇ, ਸ਼ੋਸ਼ਣ...
ਪੂਰੀ ਖ਼ਬਰ
ਕੋਹਿਨੂਰ ਹੀਰਾ ਸਿੱਖਾਂ ਦੇ ਬਾਹੂ-ਬਲ ਦਾ ਪ੍ਰਤੀਕ ਅਤੇ ਸਿੱਖ ਰਾਜ ਦੀ ਨਿਸ਼ਾਨੀ ਹੈ। ਸ਼ਾਇਦ ਸਿੱਖ ਕੋਹਿਨੂਰ ਹੀਰੇ ਦੀ ਮਹਾਨਤਾ ਨੂੰ ਉਨੀ ਗੰਭੀਰਤਾ ਨਾਲ ਨਹੀਂ ਲੈਂਦੇ ਹੋਣੇ, ਜਿੰਨੀ...
ਪੂਰੀ ਖ਼ਬਰ

Pages