ਲੇਖ

‘ਸਿੰਘ ਇੰਜ਼ ਕਿੰਗ’ ਸੁਣ ਕੇ ਹਰ ਸਿੱਖ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਇਸ ਧਰਤੀ ਦੇ ਸਰਬੋਤਮ ਮਨੁੱਖਾਂ ਦੀ ਕਤਾਰ ’ਚ ਅੱਗੇ ਖੜਾ ਮਹਿਸੂਸ ਕਰਦਾ ਹੈ,...
ਪੂਰੀ ਖ਼ਬਰ
ਪ੍ਰੰਤੂ ਅਸੀਂ ਹਕੀਕਤ ਨੂੰ ਭੁੱਲ ਨਹੀਂ ਸਕਦੇ, ਇਸ ਲਈ ਸਿੱਖ ਜੁਆਨੀ ਦੀ ਵਰਤਮਾਨ ‘ਦਿਸ਼ਾ ਤੇ ਦਸ਼ਾ’ ਦੋਵਾਂ ਬਾਰੇ ਚਿੰਤਨ ਕਰਨਾ ਅਤਿ ਜ਼ਰੂਰੀ ਹੈ ਅਤੇ ਸਮਾਂ ਮੰਗ ਕਰਦਾ ਹੈ ਕਿ ਸਿੱਖ ਜੁਆਨੀ...
ਪੂਰੀ ਖ਼ਬਰ
ਕਰਮਜੀਤ ਸਿੰਘ, 99150-91063 ਹਾਲ ਵਿੱਚ ਹੀ ਕੀਨੀਆ ਦੇ ਇੱਕ ਲੇਖਕ ‘ਨਗੂ ਗੀ ਵਾ ਥਾਈਓਂਗ‘ (ਟਪਚ ਪਜ ਮ. “ੀਜਰਅਪ) ਨੇ ਭਾਰਤ ਦਾ ਦੌਰਾ ਕੀਤਾ? ਮਾਂ ਬੋਲੀ ਦੀ ਸਾਹਿਤ ਅਤੇ ਜ਼ਿੰਦਗੀ ਵਿੱਚ...
ਪੂਰੀ ਖ਼ਬਰ
ਕਰਮਜੀਤ ਸਿੰਘ 99150-91063 ਪੰਜਾਬ ਵਿਧਾਨ ਸਭਾ ਵਿੱਚ 7 ਦਿਨ ਚੱਲੇ ਬਜਟ ਇਜਲਾਸ ਵਿੱਚ ਤਾਹਣੇ-ਮਿਹਣੇ ਵੀ ਸਨ, ਦਿਲਾਂ ਨੂੰ ਦੁਖਾਉਣ ਵਾਲੀਆਂ, ਦਿਲਾਂ ਨੂੰ ਸਾੜਨ ਵਾਲੀਆਂ ਚੋਭਾਂ ਵੀ...
ਪੂਰੀ ਖ਼ਬਰ
ਸੁੱਤੀ ਕੌਮ ਨੂੰ ਜਗਾਉਣ ਲਈ, ਜ਼ਮੀਰ ਨੂੰ ਟੰਬਣ ਲਈ ਪਹਿਰੇਦਾਰ ਦੀ ਕਲਮ ਹਮੇਸ਼ਾ ਹੋਕਾ ਦਿੰਦੀ ਆ ਰਹੀ ਹੈ ਕੌਮ ਦੀ ਕੁੰਭਕਰਨੀ ਨੀਂਦ ਨਾ ਟੁੱਟਣ ਕਾਰਣ ਕਈ ਵਾਰ ਪਹਿਰੇਦਾਰ ਦੀ ਕਲਮ ਵੀ...
ਪੂਰੀ ਖ਼ਬਰ
ਕੀ ਸ਼ਾਂਤਮਈ ਢੰਗ ਤਰੀਕੇ ਨਾਲ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਗੁਨਾਹ ਹੈ ? ਕੀ ਸੰਘਰਸ਼ ਲਈ ਜੁਟੇ ਲੋਕਾਂ ਦੇ ਕੋਈ ਮੁੱਢਲੇ ਅਧਿਕਾਰ ਨਹੀਂ ਹੁੰਦੇ ? ਕੀ ਸਰਕਾਰ ਵਿਰੁੱਧ ਸੰਘਰਸ਼ ਕਰਨ...
ਪੂਰੀ ਖ਼ਬਰ
ਅੱਜ ਦੇ ਦਿਨ ਸਿੱਖਾਂ ਦੀ ਪਾਰਲੀਮੈਂਟ ਆਖੀ ਜਾਂਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਭਗ 37 ਕੁ ਵਰੇ ਪਹਿਲਾ ਭਾਵ 25 ਮਾਰਚ 1981 ਨੂੰ ‘‘ਸਿੱਖ ਇਕ ਵੱਖਰੀ ਕੌਮ’’ ਹਨ ਦਾ ਮਤਾ...
ਪੂਰੀ ਖ਼ਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਦਾਨ ’ਚ ਕੁੱਦਣ ਸਮੇਂ ਪਵਿੱਤਰ ਗੁਟਕਾ ਸਾਹਿਬ ਨੂੰ ਹੱਥਾਂ ’ਚ ਫੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੰੁ ਖਾਧੀ ਸੀ।...
ਪੂਰੀ ਖ਼ਬਰ
ਅਸਮਾਨੀ ਉਡਦੀ ਭਾਜਪਾ, ਫੁੜਕ ਕੇ ਜ਼ਮੀਨ ’ਤੇ ਆ ਡਿੱਗੀ ਹੈ। ਆਮ ਲੋਕ ਖੁਸ਼ ਹੋਏ ਹਨ। ਦੂਰ ਦਿ੍ਰਸ਼ਟੀ ਵਾਲੇ ਲੋਕ ਚਿੰਤਤ ਹੋਏ ਹਨ। ਯੂ.ਪੀ. ਤੇ ਬਿਹਾਰ ’ਚ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ...
ਪੂਰੀ ਖ਼ਬਰ
8 ਮਾਰਚ ਨੂੰ ਔਰਤ ਦਿਵਸ ਹੈ, ਅਸੀਂ ਉਸ ਦਿਨ ਔਰਤਾਂ ਦੇ ਅਧਿਕਾਰਾਂ, ਉਨਾਂ ਦਾ ਸਮਾਜ ਵਿੱਚ ਰੁੱਤਬਾ, ਮਾਣ-ਸਤਿਕਾਰ ਬਾਰੇ ਗੱਜ-ਵੱਜ ਕੇ ਐਲਾਨ ਕਰਾਂਗੇ, ਵਿਚਾਰ-ਚਰਚਾ ਕਰਾਂਗੇ, ਰਸਮੀ...
ਪੂਰੀ ਖ਼ਬਰ

Pages

Click to read E-Paper

Advertisement

International