ਲੇਖ

ਜਰਨੈਲ ਜੱਸਾ ਸਿੰਘ ਰਾਮਗੜੀਆ ਨੂੰ ਯਾਦ ਕਰਦਿਆਂ...

ਅੱਜ ਭਾਈ ਲਾਲੋ ਦੇ ਵਾਰਿਸਾਂ ਦੇ ਉਸ ਜਰਨੈਲ ਦਾ ਜਿਸਨੇ ਆਪਣੀ ਬਹਾਦਰੀ, ਸੂਝ-ਬੂਝ ਦਲੇਰੀ, ਅਗਵਾਈ ਨਾਲ ਕੌਮ ’ਚ ਨਿਵੇਕਲਾ ਸਥਾਨ ਬਣਾਇਆ ਅਤੇ ਬਾਬਾ ਵਿਸ਼ਵਕਰਮਾ ਦੇ ਸ਼ਰਧਾਲੂਆਂ ਨੂੰ ਸਿੱਖ...
ਪੂਰੀ ਖ਼ਬਰ

ਪੰਜਾਬ ਦੇ ਪਾਣੀ ਦੀ ਲੁੱਟ ਕਰਦੇ ਕਾਨੂੰਨ ਦਾ ਮਾਮਲਾ

ਧਾਰਾ 79 ਤੇ 80 ਨੂੰ ਕਦੇ ਵੀ ਚੈਲਿੰਜ ਨਹੀਂ ਕੀਤਾ ਪੰਜਾਬ ਨੇ 78 ਬਾਬਤ ਨਾਲੇ ਲਕੋ ਰੱਖਿਆ ਨਾਲੇ ਗੁਮਰਾਹ ਕੀਤਾ ਕੈਪਟਨ- ਬਾਦਲ ਦੋਵਾਂ ਨੇ ਮਾਰਚ 1978 ਚ ਬਾਦਲ ਨੇ ਜਲਸਾ ਕਰਕੇ ਟੱਕ...
ਪੂਰੀ ਖ਼ਬਰ

ਆਓ ! ਵਿਚਾਰੀਏ...

ਅਸੀਂ ਗੁਰੂ ਕੇ ਕਹਾਉਣ ਵਾਲੇ ਨਿੱਜੀ ਅਤੇ ਕੌਮੀ ਤੌਰ ਤੇ ਆਪਣੀ ਪੜਚੋਲ ਕਰਦਿਆਂ ਜ਼ਰਾ ਵੇਖੀਏ ਤਾਂ ਸਹੀ ਕਿ ਸਾਡੀ ਅਵਸਥਾ ਸੰਸਾਰ ਵਿੱਚ ਕਿਸ ਤਰਾਂ ਦੀ ਹੈ? ਅੰਮਿ੍ਰਤ ਕੇ ਦਾਤੇ ਸਤਿਗੁਰੂ ਦੇ...
ਪੂਰੀ ਖ਼ਬਰ

ਗ਼ਦਾਰਾਂ ਦੇ ਅੰਤ ਦਾ ਦਿਨ...

ਅੱਜ ਦਾ ਦਿਨ ਗਦਾਰੀ ਅਤੇ ਗ਼ਦਾਰਾਂ ਦੇ ਅੰਤ ਨੂੰ ਯਾਦ ਕਰਵਾਉਣ ਵਾਲਾ ਹੈ, ਵੋਟਾਂ ਦੇ ਦਿਨਾਂ ਚ ਜਿਸ ਤਰਾਂ ਗ਼ਦਾਰੀ ਕਰਨੀ, ਧਿਰ ਬਦਲਣੀ, ਅ�ਿਤਘਣ ਹੋਣਾ ਆਮ ਜਿਹਾ ਹੋ ਜਾਂਦਾ ਹੈ ਅਤੇ ਇਸ...
ਪੂਰੀ ਖ਼ਬਰ

ਭਾਜਪਾ ਦਾ ਗੁਰੂ ਘਰਾਂ ’ਤੇ ਵਾਰ...

ਦੇਸ਼ ਦੀਆਂ ਘੱਟ ਗਿਣਤੀਆਂ ਦਾ ਧਰਮ ਅਤੇ ਉਨਾਂ ਦਾ ਵਜੂਦ ਹਿੰਦੂਵਾਦੀ ਤਾਕਤਾਂ ਦੇ ਉਭਾਰ ਨਾਲ ਪੂਰੀ ਤਰਾਂ ਖ਼ਤਰੇ ਵਿਚ ਪੈ ਗਿਆ ਹੈ। ਹਿੰਦੂਵਾਦੀ ਤਾਕਤਾਂ ਦੇ ਧਰੁਵੀਕਰਨ ਹੋਣ ਤੋਂ ਬਾਅਦ ਦੇਸ਼...
ਪੂਰੀ ਖ਼ਬਰ

ਕਿਸੇ ਪੰਚਾਇਤ ਨੂੰ ਯਾਦ ਹੈ...?

ਭਾਰਤੀ ਸੰਵਿਧਾਨ ’ਚ 73ਵੀਂ ਸੋਧ ਕਰਕੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਕੇਂਦਰ ਤੇ ਰਾਜ ਸਰਕਾਰਾਂ ਵਾਗੂੰ ‘‘ਸਥਾਨਕ ਸਵੈ-ਸਰਕਾਰ’’ ਅਧੀਨ ਸਾਰੀਆਂ ਸ਼ਕਤੀਆਂ ਕਾਨੂੰਨ ਅਨੁਸਾਰ ਦਿੱਤੀਆਂ ਗਈਆਂ...
ਪੂਰੀ ਖ਼ਬਰ

ਗੁਰੂ ਰਾਮਦਾਸ ਦੀਆਂ ਨਿਗਾਹਾਂ ਵਿਚ ਕੌਣ ਪ੍ਰਵਾਨ ਤੇ ਕੌਣ ਰੱਦ ?

ਕਰਮਜੀਤ ਸਿੰਘ ਚੰਡੀਗੜ : ਦਰਬਾਰ ਸਾਹਿਬ ਧਰਮ, ਰਾਜਨੀਤੀ, ਇਤਿਹਾਸ ਅਤੇ ਸਭਿਆਚਾਰਾਂ ਦਾ ਇਕ ਰੂਹਾਨੀ ਸੰਗਮ ਹੈ ਜਿੱਥੇ ਵੱਡੀਆਂ ਘਟਨਾਵਾਂ ਵਾਪਰਨ ਵਾਲੇ ਦਿਨਾਂ ਦੇ ਮੌਕੇ ਖਾਲਸਾ ਪੰਥ ਇਹ...
ਪੂਰੀ ਖ਼ਬਰ

ਸਿੱਖਾਂ ਲਈ ਖਾਲਸਾ ਸਾਜਨਾ ਦਿਵਸ ਜਾਂ ਫ਼ਿਰ ਸਿਰਫ਼ ਵਿਸਾਖੀ

ਜਿਹੜੀ ਕੌਮ ਆਪਣੇ ਸਾਜਨਾ ਦਿਵਸ ਨੂੰ ਇਕੋ ਦਿਨ ਨਹੀਂ ਮਨਾ ਸਕੀ, ਉਹ ਇਸ ਦਿਹਾੜੇ ਨੂੰ ਕਿੰਨਾ ਕੁ ਮਹੱਤਵ ਦਿੰਦੀ ਹੈ। ਸ਼ਾਇਦ ਹੋਰ ਕੁੱਝ ਕਹਿਣ ਸੁਣਨ ਦੀ ਲੋੜ ਨਹੀਂ ਜਾਪਦੀ। ਖਾਲਸਾ ਪੰਥ ਦਾ...
ਪੂਰੀ ਖ਼ਬਰ

ਇਹ ਵੀ ਵਿਚਾਰਨ ਦੀ ਲੋੜ ਹੈ...

ਜਲਿਆਂ ਵਾਲਾ ਬਾਗ, ਅੰਗਰੇਜ਼ੀ ਹਕੂਮਤ ਦੇ ਵਹਿਸ਼ੀਪਣ ਅਤੇ ਪੰਜਾਬੀਆਂ ਦੀ ਕੁਰਬਾਨੀ, ਦੇਸ਼ ਪਿਆਰ ਤੇ ਅਜ਼ਾਦੀ ਦੀ ਤੜਫ ਦਾ ਪ੍ਰਤੀਕ ਹੈ। 1919 ਦੀ ਵਿਸਾਖੀ ਨੂੰ ਇਸ ਸਥਾਨ ਤੇ 329 ਬੇਦੋਸ਼ੇ...
ਪੂਰੀ ਖ਼ਬਰ

ਆਓ, ਵਿਚਾਰੀਏ

ਵਿਸਾਖੀ ਤੋਂ ਕਈ ਮਹੀਨੇ ਪਹਿਲਾਂ ਦਸਮ ਪਾਤਸ਼ਾਹ ਇਕਾਂਤ ਵਿੱਚ ਰਹੇ। ਬੰਦਗੀ ਕਰਦੇ ਤੇ ਜਿਸ ਕੌਮ ਨੇ ਵਿਸਾਖੀ ਦੇ ਦਿਨ ਜਨਮ ਲੈਣਾ ਸੀ ਉਸਦੇ ਨੈਣ ਨਕਸ਼ ਘੜਦੇ। ਪੰਜ ਸਿਰ ਚਾਹੀਦੇ ਸਨ ਤੇ ਇਹ...
ਪੂਰੀ ਖ਼ਬਰ

Pages