ਸੰਪਾਦਕੀ

ਜਸਪਾਲ ਸਿੰਘ ਹੇਰਾਂ ਅੱਜ ਦਾ ਦਿਨ ਸਿੱਖ ਇਤਿਹਾਸ 'ਚ ਹੀ ਨਹੀਂ ਸਗੋਂ ਦੁਨੀਆ 'ਚ ਆਮ ਆਦਮੀ ਨੂੰ ਬਰਾਬਰੀ ਦਾ ਰੁਤਬਾ ਦੇਣ ਲਈ ਇਨਕਲਾਬੀ ਇਤਿਹਾਸਕ ਦਿਹਾੜਾ ਵੀ ਹੈ, ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੈ ਕਿ ਸਿੱਖ ਕੌਮ ਨਾਂਹ ਤਾਂ ਖ਼ੁਦ ਹੀ ਅਤੇ ਨਾ ਹੀ ਦੁਨੀਆ ਨੂੰ ਇਸ ਦਿਹਾੜੇ ਦੀ ਮਹਾਨਤਾ ਤੋਂ ਜਾਣੂ ਕਰਵਾ ਸਕੀ ਹੈ। ਜਿਸ ਕਾਰਣ ਖਾਲਸਾ ਰਾਜ ਦੇ ਜਿਸ ਮਾਡਲ ਨੂੰ ਦੁਨੀਆ ਨੇ ਅਪਣਾਉਣਾ ਸੀ ਉਹ ਹਨੇਰਿਆਂ 'ਚ ਗੁਆਚਿਆ ਹੋਇਆ ਹੈ। ਅੱਜ ਤੋਂ 311 ਵਰ੍ਹੇ ਪਹਿਲਾ ਲੋਹਗੜ੍ਹ ਦੀ ਧਰਤੀ 'ਤੇ ਦੁਨੀਆ ਦੇ ਇਤਿਹਾਸ 'ਚ...ਪੂਰੀ ਖਬਰ
ਪੂਰੀ ਖ਼ਬਰ
ਅਸੀਂ ਨਾਨਕਸ਼ਾਹੀ ਕੈਲੰਡਰ, ਜਿਹੜਾ ਸਿੱਖ ਕੌਮ ਦੀ ਅਜ਼ਾਦ, ਲਾਸਾਨੀ, ਨਿਆਰੀ, ਨਿਰਾਲੀ ਵੱਖਰੀ ਹੋਂਦ ਦਾ ਪ੍ਰਤੀਕ ਹੈ, ਉਸਦੇ ਕੱਟੜ ਹਮਾਇਤੀ ਹਾਂ। ਪ੍ਰੰਤੂ ਸਾਨੂੰ ਇਸ ਕੌੜੇ ਸੱਚ ਦਾ ਵੀ ਬੇਹੱਦ ਦੁੱਖ ਹੈ ਕਿ ਕੌਮ 'ਚ ਇਸ ਕੈਲੰਡਰ ਨੂੰ ਲੈ ਕੇ ਵੰਡੀ ਪੈ ਗਈ ਹੈ। ਕੌਮ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਰਲਕੇ ਮਨਾਉਣ ਤੋਂ ਵੀ ਇਨਕਾਰੀ ਹੋ ਗਈ ਹੈ। ਹਊਮੈ ਤੇ ਚੌਧਰਪੁਣੇ ਦੀ ਭੁੱਖ ਨੇ ਸਾਨੂੰ ਜੱਗ ਹਸਾਈ ਦੇ ਪਾਤਰ ਬਣਾ ਦਿੱਤਾ ਹੈ। ਆਖ਼ਰ ਅਸੀਂ ਕਿਸੇ ਦੂਜੇ ਕੋਲ ਕੌਮ ਦੇ ਮਹਾਨ ਵਿਰਸੇ ਤੇ ਇਤਿਹਾਸ ਦੀ ਸਿਰ...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਪੰਜਾਬ ਪੁਲਿਸ ਦਾ ਆਮ ਲੋਕਾਂ ਪ੍ਰਤੀ ਵਤੀਰਾ ਦੇਸ਼ ਦੀ ਅਜ਼ਾਦੀ ਤੇ 73 ਸਾਲ ਬਾਅਦ ਵੀ ਉਹੀ ਹੈ, ਜਿਹੜਾ ਕਦੇ ਮੁਗਲਾਂ ਤੇ ਅੰਗਰੇਜ਼ਾਂ ਦੀ ਪੁਲਿਸ ਦਾ ਗੁਲਾਮ ਭਾਰਤੀਆਂ ਪ੍ਰਤੀ ਹੁੰਦਾ ਸੀ। ਲੋਕਾਂ ਦੇ ਮੁੱਢਲੇ ਅਧਿਕਾਰਾਂ ਦਾ ਘਾਣ ਅੱਜ ਵੀ ਉਸੇ ਤਰ੍ਹਾਂ ਹੀ ਹੁੰਦਾ ਹੈ। ਅਸਲ 'ਚ ਭਾਰਤੀ ਹਕੂਮਤਾਂ ਨੇ, ਚਾਹੇ ਉਹ ਸੂਬਿਆਂ ਦੀ ਹਨ, ਚਾਹੇ ਉਹ ਕੇਂਦਰ ਦੀ, ਪੁਲਿਸ ਨੂੰ ਲੋਕਾਂ ਦੀ ਅਵਾਜ਼ ਕੁਚਲਣ ਵਾਲਾ ਹਥਿਆਰ ਹੀ ਬਣਾਇਆ ਹੋਇਆ ਹੈ। ਜਿਥੇ ਕੁਚਲਣ ਸ਼ਬਦ ਦੀ ਲੋੜ ਆ ਜਾਂਦੀ ਹੈ , ਉਥੇ ਤਸ਼ੱਦਦ ਹੋਣਾ...ਪੂਰੀ ਖਬਰ
ਪੂਰੀ ਖ਼ਬਰ
ਅੱਜ ਦਾਦਿਨ ਇਸ ਦੇਸ਼ਲਈਅਤੇ ਖ਼ਾਸਕਰਕੇ ਹਿੰਦੂ ਕੌਮ ਲਈ ਬੇਹੱਦ ਇਤਿਹਾਸਕ ਹੈ, ਇਹ ਉਹ ਦਿਨ ਹੈ, ਜਿਸਨੂੰ ਇਸ ਕੌਮ ਨੂੰ ਕਦੇ ਵੀ ਭੁੱਲਣਾ ਨਹੀਂਚਾਹੀਦਾ ਸੀ, ਪ੍ਰੰਤੂਅਫ਼ਸੋਸ ਇਹੋ ਹੈ ਕਿ ਹਿੰਦੂ ਕੌਮ ਦੇ ਫ਼ਿਰਕੂ ਸੋਚ ਵਾਲੇ ਆਗੂਆਂ ਨੇ, ਉਸ ਇਤਿਹਾਸਕਘਟਨਾ ਨੂੰ ਦਿਲੋ-ਦਿਮਾਗ 'ਚੋਂ ਮਨਫ਼ੀਕਰਵਾ ਕੇ, ਉਨ•ਾਂ ਨੂੰ 'ਅਹਿਸਾਨ-ਫਰਾਮੋਸ਼' ਹੀ ਨਹੀਂ, ਸਗੋਂ ਉਸ ਕੌਮ ਦੇ ''ਕਾਤਲਾਂ ਦੀਕਤਾਰ'' 'ਚ ਲਿਆਖੜ•ਾਕੀਤਾ, ਜਿਸ ਕੌਮ ਦੇ 9ਵੇਂ ਪਾਤਸ਼ਾਹ ਨੇ ਅੱਜ ਦੇ ਦਿਨ 24 ਮਈ 1676 ਈਸਵੀ ਨੂੰ ਪੰਡਿਤ ਕਿਰਪਾਰਾਮਦੀਅਗਵਾਈ 'ਚ...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਥਾਵਿਆਂ ਦੇ ਥਾਂਵ ਤੇ ਨਿਓਟਿਆ ਦੀ ਓਟ, ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਦਾਸ ਜੀ ਦਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅਵਤਾਰ ਦਿਹਾੜਾ ਹੈ। ਇਹ ਕੌਮ ਦੀ ਸਭ ਤੋਂ ਵੱਡੀ ਤਰਾਸਦੀ ਆਖੀ ਜਾਵੇਗੀ ਕਿ ਅਸੀਂ ਗੁਰੂ ਸਾਹਿਬਾਨ ਦੇ ਗੁਰਪੁਰਬ ਦੀ ਮਿਲਜੁਲ ਕੇ ਇੱਕ ਦਿਨ ਮਨਾਉਣ ਲਈ ਤਿਆਰ ਨਹੀਂ ਹਾਂ। ਗੰਦੀ ਸਿਆਸਤ ਨੇ ਕੌਮ ਦੇ ਵਿੱਚ ਅਜਿਹੀਆਂ ਵੱਡੀਆਂ ਪਾ ਦਿੱਤੀਆਂ ਹਨ। ਜਿੰਨ੍ਹਾਂ ਕਾਰਣ ਅਸੀਂ ਗੁਰੂ ਸਾਹਿਬਾਨ ਤੋਂ ਵੀ ਅਸੀਂ ਇੱਕ ਤਰ੍ਹਾਂ...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਭਾਵੇਂ ਇਸ ਸਮੇਂ ਪੰਜਾਬ 'ਚ ਝੋਨੇ ਦੀ ਲੁਆਈ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਹੈ, ਲੇਬਰ ਤੋਂ ਬਿਨ੍ਹਾਂ ਝੋਨਾ ਕਿਵੇਂ ਲੱਗੇਗਾ? ਸਥਾਨਿਕ ਮਜ਼ਦੂਰਾਂ ਨਾਲ ਝੋਨੇ ਦੀ ਲੁਆਈ ਦੇ ਰੇਟਾਂ ਨੂੰ ਲੈ ਕੇ ਪੈ ਰਿਹਾ ਰੱਫੜ ਵੀ ਚਿੰਤਾ ਦਾ ਵਿਸ਼ਾ ਹੈ। ਪ੍ਰੰਤੂ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਪੰਜਾਬ 'ਚ ਦਿਨੋ-ਦਿਨ ਘੱਟ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਹੈ। ਪੰਜਾਬ 'ਚੋ ਤੇਜ਼ੀ ਨਾਲ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ, ਪ੍ਰੰਤੂ ਸਰਕਾਰਾਂ ਪੰਜਾਬ ਲਈ ਕਣਕ-ਝੋਨੇ...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ 22 ਮਈ 1960 ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚੇ ਦੀ ਆਰੰਭਤਾ ਕੀਤੀ ਗਈ ਸੀ। ਜਿਸ ਕਾਂਗਰਸ ਤੇ ਭਰੋਸਾ ਕਰਕੇ ਅਕਾਲੀਆਂ ਨੇ 17 ਮਾਰਚ 1948 ਨੂੰ ਅਕਾਲੀ ਦਲ ਨੂੰ ਭੰਗ ਕਰਕੇ ਕਾਂਗਰਸ 'ਚ ਮਿਲਾ ਦਿੱਤਾ ਸੀ, ਉਸ ਕਾਂਗਰਸ ਨੇ ਅਕਾਲੀਆਂ ਨੂੰ 14 ਅਗਸਤ 1948 ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਸਿੱਖਾਂ ਦੀ ਕਦੀ ਵੀ 'ਮਿੱਤ' ਨਹੀਂ ਹੋ ਸਕਦੀ। ਕੇਂਦਰ ਸਰਕਾਰ ਤੇ ਉਨ੍ਹਾਂ ਵੱਡੇ ਕਾਂਗਰਸੀ ਆਗੂਆਂ ਜਿਨ੍ਹਾਂ 'ਚ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਸ਼ਾਮਲ ਸਨ, ਵੱਲੋਂ...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਹਿੰਦ ਦੇ ਹਾਕਮਾਂ ਅਤੇ ਫ਼ਿਰਕੂ ਜਾਨੂੰਨ 'ਚ ਅੰਨ੍ਹੀਆਂ ਹਿੰਦੂਵਾਦੀ ਸ਼ਕਤੀਆਂ ਵੱਲੋਂ ਸਿੱਖਾਂ ਪ੍ਰਤੀ ਨਫ਼ਰਤ ਅਤੇ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਦੇ 'ਮਨਸੂਬੇ' ਕਿਸੇ ਤੋਂ ਲੁੱਕੇ-ਛਿਪੇ ਨਹੀਂ ਰਹੇ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇਸ਼ ਦੀ ਬਹੁਗਿਣਤੀ ਦੇ ਪ੍ਰਤੀਨਿਧ ਹਾਕਮਾਂ ਦੀ ਸਿੱਖਾਂ ਪ੍ਰਤੀ ਨਫ਼ਰਤ ਸਾਫ ਤੌਰ 'ਤੇ ਸਾਹਮਣੇ ਆ ਗਈ ਸੀ। ਦੇਸ਼ ਦੀ ਅਜ਼ਾਦੀ ਲਈ 80 ਫ਼ੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ 'ਜ਼ਰਾਇਮ ਪੇਸ਼ਾ' ਕਰਾਰ ਦੇ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ, '...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕ ਕਦੇ ਇਮਾਨਦਾਰ, ਕਹਿਣੀ ਤੇ ਕਰਨੀ ਦਾ ਪੂਰਾ, ਸਖ਼ਤ ਆਗੂ ਤੇ ਪੰਜਾਬ ਦਾ ਸੱਚਾ ਹਮਦਰਦ ਮੰਨਦੇ ਸਨ। 2002 ਤੋਂ ਲੈ ਕੇ ਕੈਪਟਨ ਦੇ ਇਸੇ ਅਕਸ ਕਾਰਣ ਕਾਂਗਰਸ ਨੂੰ ਵੋਟਾਂ ਪੈਂਦੀਆਂ ਰਹੀਆਂ ਅਤੇ ਇਸ ਵਾਰ, ਉਸਨੂੰ ਦੂਜੀ ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਵੀ ਮਿਲ ਗਿਆ। ਪ੍ਰੰਤੂ ਇਸ ਵਾਰ ਕੈਪਟਨ ਦਾ ਉਹ ਪੁਰਾਣਾ ਅਕਸ ਤੜੱਕ ਕਰਕੇ ਟੁੱਟ ਚੁੱਕਾ ਹੈ। ਜਿਸ ਤੋਂ ਕੈਪਟਨ ਸਮੇਤ ਹਰ ਕਾਂਗਰਸੀ ਤੱਕ ਨੂੰ ਅਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਲੱਗਦਾ ਹੈ, ਇਹ...ਪੂਰੀ ਖਬਰ
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਸਿੱਖਾਂ ਨੇ ਆਪਣੀ ਅਜ਼ਾਦੀ ਲਈ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਅਨੇਕਾਂ ਵਾਰ ਮਤੇ ਪਾਸ ਕੀਤੇ ਹਨ, ਸੰਘਰਸ਼ ਕੀਤੇ ਹਨ, ਸ਼ਹਾਦਤ ਦਿੱਤੀਆਂ ਹਨ। ਇਤਿਹਾਸ ਦਾ ਹਰ ਪੰਨਾ ਅਜਿਹੇ ਸੰਘਰਸ਼ ਦੀ ਕਹਾਣੀ ਸੰਭਾਲੀ ਬੈਠਾ ਹੈ। ਅੱਜ ਦੇ ਦਿਨ 19 ਮਈ 1940 ਨੂੰ ਵੱਡੀ ਗਿਣਤੀ 'ਚ ਸਿੱਖਾਂ ਨੇ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਮਤਾ ਪਾਸ ਕੀਤਾ ਸੀ ਕਿ '' ਜੰਮੂ ਤੋਂ ਜਮਰੌਦ ਤੱਕ ਦਾ ਇਲਾਕਾ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਤੋਂ ਬਤੌਰ ਟਰੱਸਟੀ ਲਿਆ...ਪੂਰੀ ਖਬਰ
ਪੂਰੀ ਖ਼ਬਰ

Pages

International