ਸੰਪਾਦਕੀ

ਜਸਪਾਲ ਸਿੰਘ ਹੇਰਾਂ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ, ਇਹ ਹਕੀਕਤ ਸਦੀਆਂ ਤੋਂ ਵਾਪਰਦੀ ਆਈ ਹੈ ਅਤੇ ਸ਼ਾਇਦ ਜਦੋਂ ਤੱਕ ਦੁਨੀਆਂ ਸਲਾਮਤ ਹੈ, ਉਦੋਂ ਤੱਕ ਵਾਪਰਦੀ ਰਹੇਗੀ। ਅੱਜ ਦੇਸ਼ ’ਚ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਅਸੀਂ ਵਾਰ-ਵਾਰ ਤੌਖਲਾ ਵੀ ਪ੍ਰਗਟਾ ਰਹੇ ਹਾਂ ਅਤੇ ਚਿਤਾਵਨੀ ਵੀ ਦੇ ਰਹੇ ਹਾਂ ਕਿ ਸਿੱਖ ਦੁਸ਼ਮਣ ਤਾਕਤਾਂ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਲਈ ਡੂੰਘੀ ਸਾਜਿਸ਼...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਧਰਮ, ਜੀਵਨ ਜਾਂਚ ਹੈ। ਜਿਹੜੀ ਮਨੁੱਖ ਨੂੰ ਜੰਗਲੀ ਜੀਵ ਤੋਂ ਸਮਾਜਿਕ ਪ੍ਰਾਣੀ ਬਣਾਉਂਦੀ ਹੈ। ਜਦੋਂ ਮਨੁੱਖ ਸਮਾਜਿਕ ਪ੍ਰਾਣੀ ਬਣਕੇ ਧਰਮ ਦੇ ਸੁਨੇਹੇ ਨੂੰ ਸੁਣਦਾ,...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ 15 ਕੁ ਵਰੇ ਪਹਿਲਾ ਕੌਮ ਨੇ ਖਾਲਸਾ ਪੰਥ ਦੀ ਸਾਜਨਾ ਦੀ ਤੀਜੀ ਸ਼ਤਾਬਦੀ ਮਨਾਈ ਸੀ। ਕੌਮ ਦੇ ਆਗੂਆਂ ’ਚ ਉਸ ਸਮੇਂ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਸਿੱਖ ਕੌਮ ਦੇ ਇਤਿਹਾਸ ਦਾ ਪੰਨਾ ਜਿਥੇ ਕੁਰਬਾਨੀਆਂ ਤੇ ਵੀਰਤਾ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ, ਉਥੇ ਇਹ ਪੰਨੇ ਨਵਾਂ ਸੰਦੇਸ਼ ਵੀ ਦਿੰਦੇ ਹਨ, ਇਹ ਸੰਦੇਸ਼ ਕੌਮ ਦੀ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਅੰਮਿ੍ਰਤਸਰ ਵਿੱਚ ਵਾਪਰੀ ਘਟਨਾ ਨੇ ਬਾਦਲ ਦਲੀਏ ਅਤੇ ਪੰਜਾਬ ਪੁਲੀਸ ਦੋਵੇਂ ਕਟਿਹਰੇ ਵਿੱਚ ਲਿਆ ਖੜੇ ਕੀਤੇ ਹਨ। ਪ੍ਰੰਤੂ ਹੁਣ ਫੈਸਲਾ ਕੌਣ ਕਰੇਗਾ? ਬਾਦਲ ਦਲ ਦੇ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਕਦੇ ਕਿਹਾ ਜਾਂਦਾ ਸੀ ਕਿ ਲਿਖਦਿਆਂ-ਲਿਖਦਿਆਂ ਕਾਗਜ਼ ਤੇ ਸਿਆਹੀ ਮੁੱਕ ਸਕਦੀ ਹੈ, ਪ੍ਰੰਤੂ ਲਿਖਣ ਵਾਲੀਆਂ ਮੁਸ਼ਕਿਲਾਂ, ਸਮੱਸਿਆਵਾਂ, ਲੋਕਾਂ ਦੇ ਦੁੱਖ ਤੇ ਪੀੜਾਂ ਦੀ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਅਸੀਂ ਇਸ ਗੱਲ ਦੇ, ਇਸ ਪਿਰਤ ਦੇ, ਇਸ ਪ੍ਰੰਪਰਾ ਦੇ ਕੱਟੜ ਮੁੱਦਈ ਹਾਂ ਕਿ ਸਿੱਖ ਦੇ ਇਤਿਹਾਸਕ ਦਿਹਾੜਿਆਂ ਨੂੰ ਰਾਜਸੀ ਰੰਗਤ ਨਾਂਹ ਦਿੱਤੀ ਜਾਵੇ, ਉਨਾਂ ਦਾ ਭਗਵਾਂ...
ਪੂਰੀ ਖ਼ਬਰ
ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਘਰ ਵਾਪਸੀ, ਕਈ ਹੋਰ ਬੰਦੀ ਸਿੰਘਾਂ ਦੀ ਰਿਹਾਈ (ਭਾਵੇਂ ਆਰਜ਼ੀ ਹੀ) ਦੀ ਸੰਭਾਵਨਾ, ਬਾਦਲ ਦਲ ਦਾ ਪੰਥਕ ਮਖੌਟਾ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ 83 ਲੱਖ ਸਿੱਖਾਂ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਨ ਸੰਬੰਧੀ ਪਟੀਸ਼ਨ ‘ਤੇ ਦਸਤਖਤ ਕੀਤੇ ਗਏ । ਹਜ਼ਾਰਾਂ ਦੀ ਗਿਣਤੀ ‘ਚ ਸਿੱਖੀ ਜ਼ਜ਼ਬਾਤਾਂ ‘ਚ...
ਪੂਰੀ ਖ਼ਬਰ

Pages

International