ਸੰਪਾਦਕੀ

ਜਸਪਾਲ ਸਿੰਘ ਹੇਰਾਂ ਕੌਮ ਦੇ ਸਾਹਮਣੇ ਦਰਪੇਸ਼ ਸਮੱਸਿਆਵਾਂ ਦੀ ਗਿਣਤੀ ਨਹੀਂ, ਪੰ੍ਰਤੂ ਕੌਮ ਉਨਾਂ ਨੂੰ ਹੱਲ ਕਰਨ ਵਾਲੀ ਨਹੀਂ, ਸਗੋਂ ਹੋਰ ਵਧੇਰੇ ਸਮੱਸਿਆਵਾਂ ਪੈਦਾ ਕਰਨ ਵੱਲ ਤੁਰੀ ਹੋਈ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸੰਪਾਦਕ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਪਾਦਨਾ ਤੇ ਉਂਗਲੀ ਚੁੱਕਣ ਵਾਲੇ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਸਮੇਂ-ਸਮੇਂ ਕੁਦਰਤ ਅਕਸਰ ਸੁਨੇਹੇ ਦਿੰਦੀ ਰਹਿੰਦੀ ਹੈ। ਪ੍ਰੰਤੂ ਆਪਣੀ ਸਿਆਣਪ, ਹਉਮੈ, ਹੰਕਾਰ, ਲੋਭ ਲਾਲਸਾ ‘ਚ ਅੰਨਾ ਹੋਇਆ ਇਨਸਾਨ, ਉਨਾਂ ਸੁਨੇਹਿਆਂ ਨੂੰ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਜੂਨ ਮਹੀਨੇ ਪੰਜਾਬ ’ਚ ਇਕ ਵਾਰ ਫ਼ਿਰ ਝੋਨੇ ਦੀ ਲੁਆਈ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਣੀ ਹੈ ਅਤੇ ਪੰਜਾਬ ਦੀ ਧਰਤੀ ਦੀ ਕੁੱਖ ’ਚੋਂ ਖ਼ਤਮ ਹੋ ਰਹੇ ‘ਆਬ’ ਦੀ ਚਿੰਤਾ ਨੂੰ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਇਨਸਾਨ ਆਪਣੇ ਸੁਆਰਥ ਲਈ ,ਆਪਣੀ ਲੋਭ-ਲਾਲਸਾ ਦੀ ਪੂਰਤੀ ਲਈ, ਕਿੰਨਾ ਨਿਰਦਈ ਹੋ ਸਕਦਾ ਹੈ ਕਿ ਕੁਦਰਤ ਦੀ ਉਸ ਮਹਾਨ ਦਾਤ ਨੂੰ, ਜਿਸ ਦਾਤ ਸਦਕਾ ਉਹ,ਇਸ ਧਰਤੀ ‘ਤੇ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਜਿਸ ਦੇਸ਼ ‘ਚ ‘ਭਿਸ਼ਟਾਚਾਰ’ ਦਾ ਬੋਲ-ਬਾਲਾ ਹੋ ਜਾਵੇ, ਸੁਆਰਥ ਤੇ ਪਦਾਰਥ ਦੀ ਪ੍ਰਧਾਨਤਾ ਹੋ ਜਾਵੇ, ਉਸ ਦੇਸ਼ ‘ਚ ਨੈਤਿਕਤਾ ਤੜੀਪਾਰ ਹੋ ਜਾਂਦੀ ਹੈ। ਅਜਿਹੇ ਮਾਹੌਲ ‘ਚ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਸਾਡੇ ਬਾਪ ਦੀ ਪੱਗ ਨੂੰ ਹੱਥ ਪਾਇਆ ਗਿਆ। ਫਿਰ ਸਾਡੇ ਬਾਪ ਦੀ ਪੱਗ ਲਾਹੀ ਗਈ। ਫਿਰ ਸਾਡੇ ਬਾਪ ਦੀ ਪੱਗ ਰੋਲ਼ੀ ਗਈ। ਹੁਣ ਸਾਡੇ ਬਾਪ ਦੇ ਕਤਲ ਦੀ,ਉਹ ਵੀ ਪੋਟਾ-ਪੋਟਾ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਲੱਗਦਾ ਹੁਣ ਹੱਦ ਹੋ ਗਈ ਹੈ। ਜੇ ਸਿੱਖ ਕੌਮ ਨਾ ਜਾਗੀ ਤਾਂ ਭਗਵਾਂ ਬਿ੍ਰਗੇਡ ਸਿੱਖੀ ਨੂੰ ਹੜਪੱਣ ਲਈ ਆਖ਼ਰੀ ਹੱਲਾ ਬੋਲਣ ਦੀ ਤਿਆਰੀ ‘ਚ ਹੈ। ਇਸ ਹੱਲੇ ਨੂੰ ਤਦ ਹੀ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਬਿੱਲੀ ਹੁਣ ਥੈਲੇ ‘ਚੋਂ ਪੂਰੀ ਤਰਾਂ ਬਾਹਰ ਆ ਗਈ ਹੈ। ਨਾਗਪੁਰੀ ਤਖ਼ਤ ਭਾਵ ਆਰ.ਐੱਸ.ਐੱਸ ਆਪਣੇ ਨਾਗਪੁਰ ਦਫ਼ਤਰ ਤੋਂ ਗੁਰੁੂ ਸਾਹਿਬਾਨ ਬਾਰੇ ਕੂੜ-ਕੁਸੱਤ ਨਾਲ ਭਰੀਆਂ...
ਪੂਰੀ ਖ਼ਬਰ
ਜਸਪਾਲ ਸਿੰਘ ਹੇਰਾਂ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਸਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਥਾਪੜਾ ਤੇ ਅਸ਼ੀਰਵਾਦ ਦੇ ਕੇ...
ਪੂਰੀ ਖ਼ਬਰ

Pages