ਅੰਤਰਰਾਸ਼ਟਰੀ ਖ਼ਬਰਾਂ

ਇੰਗਲੈਂਡ ’ਚ ਮਨੁੱਖੀ ਬੰਬ ਨਾਲ ਹਮਲਾ, 22 ਬੱਚਿਆਂ ਦੀ ਮੌਤ, 59 ਫੱਟੜ

ਲੰਡਨ 23 ਮਈ (ਸਰਬਜੀਤ ਸਿੰਘ ਬਨੂੜ) ਇੰਗਲੈਂਡ ਦੇ ਮਾਨਚੇਸਟਰ ਆਰੀਨਾ ਵਿੱਚ ਆਤੰਕਵਾਦੀਆਂ ਵਲੋਂ ਮਨੁੱਖੀ ਬੰਬ ਨਾਲ ਕੀਤੇੇ ਹਮਲੇ ਵਿੱਚ 22 ਬੱਚਿਆਂ ਦੀ ਮੌਤ ਹੋ ਗਈ ਤੇ 59 ਦੇ ਕਰੀਬ ਬੱਚੇ...
ਪੂਰੀ ਖ਼ਬਰ

ਵਿਕਰਮ ਸਿੰਘ ਗਰੇਵਾਲ ਬਣਿਆ ਆਸਟ੍ਰੇਲੀਆਈ ਏਅਰ ਫ਼ੋਰਸ ਦਾ ਪਹਿਲਾ ਦਸਤਾਰਧਾਰੀ ਸਿੱਖ ਅਫ਼ਸਰ

ਬਿ੍ਰਸਬੇਨ 23 ਮਈ (ਹਰਪ੍ਰੀਤ ਸਿੰਘ ਕੋਹਲੀ) ਦਸਤਾਰਧਾਰੀ ਸਿੱਖ ਅਫਸਰ ਵਿਕਰਮ ਸਿੰਘ ਗਰੇਵਾਲ ਰਾਇਲ ਆਸਟ੍ਰੇਲੀਅਨ ਏਅਰ ਫੋਰਸ ‘ਚ ਸ਼ਾਮਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ।...
ਪੂਰੀ ਖ਼ਬਰ

ਸਾਕਾ ਦਰਬਾਰ ਸਾਹਿਬ ਮੁੱਦੇ ’ਤੇ ਭਿੜੇ ਬਰਤਾਨੀਆ ਦੇ ਸਿਆਸਤਦਾਨ

ਲੰਡਨ 21 ਮਈ (ਏਜੰਸੀਆਂ) ਆਪਰੇਸ਼ਨ ਬਲੂ ਸਟਾਰ ਦਾ ਮੁੱਦਾ ਲੰਦਨ ਦੀਆਂ ਆਮ ਚੋਣਾਂ ਵਿੱਚ ਖਾਸ ਚੋਣ ਮੁੱਦਾ ਬਣ ਕੇ ਉਭਰਿਆ ਹੈ। ਇਸ ਮੁੱਦੇ ‘ਤੇ ਹੁਣ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ...
ਪੂਰੀ ਖ਼ਬਰ

ਹਸਨ ਰੂਹਾਨੀ ਦੂਜੀ ਵਾਰ ਬਣੇ ਈਰਾਨ ਦੇ ਰਾਸ਼ਟਰਪਤੀ

ਤਹਿਰਾਨ 20 ਮਈ (ਏਜੰਸੀਆਂ) ਹਸਨ ਰੂਹਾਨੀ ਦੂਜੀ ਵਾਰ ਈਰਾਨ ਦੇ ਰਾਸ਼ਟਰਪਤੀ ਚੁਣ ਲਏ ਗਏ ਹਨ। ਸਰਕਾਰੀ ਟੀ.ਵੀ. ਨੇ ਉਨਾਂ ਨੂੰ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਚੋਣ...
ਪੂਰੀ ਖ਼ਬਰ

ਇੰਟਰਨੈਸ਼ਨਲ ਕੋਰਟ ਨੇ ਜਾਧਵ ਦੀ ਫ਼ਾਂਸੀ ਦੀ ਸਜ਼ਾ ਤੇ ਰੋਕ ਲਾਈ

ਹੇਗ 18 ਮਈ (ਏਜੰਸੀਆਂ) : ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਪਾਕਿਸਤਾਨ ਵਿੱਚ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਲੱਗਾ...
ਪੂਰੀ ਖ਼ਬਰ

ਟਰੰਪ ਵਲੋਂ ਨਾਟੋ ਛੱਡਣ ਦੀ ਧਮਕੀ

ਵਾਸ਼ਿੰਗਟਨ 18 ਮਈ (ਏਜੰਸੀਆਂ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਤਵਾਦ ਨਾਲ ਲੜਨ ਅਤੇ ਆਰਥਿਕ ਪਾਬੰਦੀਆਂ ਨੂੰ ਪੂਰਾ ਕਰਨ ਲਈ ਨਾਟੋ ਦੇ ਮੈਂਬਰ ਦੇਸ਼ਾਂ ਦੇ ਵੱਡੀਆਂ ਕੋਸ਼ਿਸ਼ਾਂ ਨਾ...
ਪੂਰੀ ਖ਼ਬਰ

ਇੰਗਲੈਂਡ ਦੀਆਂ ਚੋਣਾਂ ‘ਚ ਛਾਇਆ ਸਿੱਖ ਕਤਲੇਆਮ ਤੇ ਸਾਕਾ ਦਰਬਾਰ ਸਾਹਿਬ

ਲੰਡਨ 17 ਮਈ (ਏਜੰਸੀਆਂ) 2017 ਦੀਆਂ ਆਮ ਚੋਣਾਂ ਲਈ ਮੁੱਖ ਵਿਰੋਧੀ ਧਿਰ ਵਜੋਂ ਲੜ ਰਹੀ ਯੂ.ਕੇ. ਦੀ ਲੇਬਰ ਪਾਰਟੀ ਨੇ ਸਿੱਖਾਂ ਲਈ ਅਹਿਮ ਮੰਨੇ ਜਾਂਦੇ ਮੁੱਦੇ ਨੂੰ ਆਪਣੇ ਚੋਣ ਮਨੋਰਥ...
ਪੂਰੀ ਖ਼ਬਰ

ਜਰਮਨੀ ਵਿਖੇ ਵਾਪਰੀ ਘਟਨਾ ਲਈ ਜ਼ਿੰਮੇਵਾਰ ਦੋਨੇ ਧਿਰਾਂ ਹੋਣਗੀਆਂ ਤਲਬ : ਗਿਆਨੀ ਗੁਰਬਚਨ ਸਿੰਘ

ਅੰਮਿ੍ਰਤਸਰ 16 ਮਈ (ਨਰਿੰਦਰ ਪਾਲ ਸਿੰਘ) ਵਿਦੇਸ਼ਾਂ ਵਿਚ ਸਿੱਖਾਂ ਦੇ ਆਪਸੀ ਟਕਰਾਅ ਦੀਆਂ ਘਟਨਾਵਾਂ ਨੂੰ ਨਿੰਦਣਯੋਗ ਅਤੇ ਸਿੱਖੀ ਨੂੰ ਸ਼ਰਮਸਾਰ ਕਰਨ ਵਾਲੀਆਂ ਕਰਾਰ ਦਿੰਦਿਆਂ ਗਿਆਨੀ...
ਪੂਰੀ ਖ਼ਬਰ

137 ਸਾਲਾਂ ’ਚ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ ਅਪ੍ਰੈਲ : ਨਾਸਾ

ਨਿਊਯਾਰਕ 16 ਮਈ (ਏਜੰਸੀਆਂ) ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਔਸਤ ਸੰਸਾਰਕ ਤਾਪਮਾਨਾਂ ਦੇ ਰਿਕਾਰਡ ਮੁਤਾਬਕ ਬੀਤਿਆ ਮਹੀਨਾ 137 ਸਾਲ ਵਿਚ ਦੂਜਾ ਸਭ ਤੋਂ ਗਰਮ ਅਪ੍ਰੈਲ ਮਹੀਨਾ...
ਪੂਰੀ ਖ਼ਬਰ

ਜਰਮਨ ਦੇ ਗੁਰੂਦੁਆਰਾ ਸਾਹਿਬ ਵਿਚ ਭਿੜੇ ਸਿੱਖ, ਪੂਰੀ ਦੁਨੀਆ ਦੇ ਸਿੱਖਾ ਦਾ ਸਿਰ ਸ਼ਰਮ ਨਾਲ ਝੁੱਕਿਆ

ਜਰਮਨ ਪੁਲਿਸ ਜੁੱਤੀਆਂ ਸਮੇਤ ਗੁਰੂ ਘਰ ’ਚ ਹੋਈ ਦਾਖ਼ਲ, ਸਿੱਖਾਂ ਨੇ ਲਾਹੀਆਂ ਇਕ ਦੂਜੇ ਦੀਆਂ ਪੱਗਾਂ ਤੇ ਕੀਤੀ ਕੁੱਟਮਾਰ ਫਰੈਂਕਫਰਟ 15 ਮਈ ( ਅਮਨਦੀਪ ਸਿੰਘ ਭਾਈ ਰੂਪਾ ) : ਗੁਰਦੁਆਰਾ...
ਪੂਰੀ ਖ਼ਬਰ

Pages