ਅੰਤਰਰਾਸ਼ਟਰੀ ਖ਼ਬਰਾਂ

ਮੋਦੀ ਪਾਕਿਸਤਾਨ ਤੇ ਫੌਜੀ ਹਮਲਾ ਵੀ ਕਰ ਸਕਦੇ ਹਨ: ਅਮਰੀਕੀ ਅਧਿਕਾਰੀ

ਵਾਸ਼ਿੰਗਟਨ 6 ਫਰਵਰੀ (ਏਜੰਸੀਆਂ) ਭਵਿੱਖ ਵਿੱਚ ਭਾਰਤ ਉੱਤੇ ਹੋਏ ਹਮਲੇ ਵਿੱਚ ਜੇਕਰ ਪਾਕਿਸਤਾਨ ਦਾ ਹੱਥ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੌਜੀ ਸ਼ਕਤੀ ਦਾ ਇਸਤੇਮਾਲ ਕਰ ਸਕਦੇ ਹਨ...
ਪੂਰੀ ਖ਼ਬਰ

ਸਾਉਦੀ ਅਰਬ ਦੇ ਸ਼ਾਹੀ ਪਰਿਵਾਰ ਨੇ 9/11 ਹਮਲਿਆਂ ਲਈ ਅਲਕਾਇਦਾ ਨੂੰ ਦਿੱਤੀ ਸੀ ਵਿੱਤੀ ਮਦਦ

ਨਿਊਯਾਰਕ, 5 ਫਰਵਰੀ (ਏਜੰਸੀ)- ਇਕ ਸਨਸਨੀਖ਼ੇਜ਼ ਦਾਅਵੇ ‘ਚ ਅਲਕਾਇਦਾ ਦਾ ਅੱਤਵਾਦੀ ਅਤੇ ਸਾਜ਼ਸ਼ ਕਰਤਾ ਜਕਾਰੀਆ ਮੋਸਾਵੀ ਨੇ ਕਿਹਾ ਹੈ ਕਿ ਸਾਉਦੀ ਅਰਬ ਦੇ ਚੋਟੀ ਦੇ ਅਧਿਕਾਰੀ ਜਿਸ ‘ਚ ਸਾਉਦੀ...
ਪੂਰੀ ਖ਼ਬਰ

ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਓਟਾਵਾ, 4 ਫਰਵਰੀ (ਏਜੰਸੀਆਂ)- ਕੈਨੇਡਾ ਦੇ ਵਿਦੇਸ਼ ਮੰਤਰੀ ਜਾਨ ਬੇਅਰਡ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਹੱਟ ਰਹੇ ਹਨ ਅਤੇ ਉਹ ਆਗਾਮੀ ਚੋਣਾਂ ‘ਚ ਨਹੀਂ ਲੜਨਗੇ। ਪ੍ਰਧਾਨ ਮੰਤਰੀ...
ਪੂਰੀ ਖ਼ਬਰ

ਸੁਸ਼ਮਾ ਸਵਰਾਜ ਮਿਲੇ ਚੀਨੀ ਰਾਸ਼ਟਰਪਤੀ ਨੂੰ

ਬੀਜਿੰਗ, 2 ਫਰਵਰੀ (ਏਜੰਸੀ) - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਿਸ਼ੇਸ਼ ਗਰਮਜੋਸ਼ੀ ਤੇ ਦੋਸਤਾਨਾ ਰੁੱਖ ਦਿਖਾਉਂਦੇ ਹੋਏ ਅੱਜ ਇੱਥੋਂ ਦੇ ‘ਗਰੇਟ ਹਾਲ ਆਫ਼ ਦਾ ਪੀਪੁਲ‘ ‘ਚ ਵਿਦੇਸ਼ ਮੰਤਰੀ...
ਪੂਰੀ ਖ਼ਬਰ

ਸੁਸ਼ਮਾ ਸਵਰਾਜ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਅੱਜ ਮਿਲਣਗੇ ਚੀਨੀ ਰਾਸ਼ਟਰਪਤੀ ਨੂੰ ਬੀਜਿੰਗ, 1 ਫਰਵਰੀ (ਏਜੰਸੀਆਂ)-ਚਾਰ ਦਿਨਾਂ ਚੀਨ ਦੇ ਦੌਰੇ ਤੇ ਚੀਨੀ ਪੁੱਜੀ ਭਾਰਤ ਦੀ ਵਿਦੇਸ਼ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਚੀਨੀ...
ਪੂਰੀ ਖ਼ਬਰ

ਦਲਾਈਲਾਮਾ ਓਬਾਮਾ ਨਾਲ ਕਰਨਗੇ ਬੈਠਕ

ਵਾਸ਼ਿੰਗਟਨ 1 ਫਰਵਰੀ (ਏਜੰਸੀਆਂ): ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਇਸੇ ਹਫ਼ਤੇ ਅਜਿਹੇ ਇਕ ਬਹੁਚਰਚਿਤ ਜਨਤਕ ਪੋ੍ਰਗਰਾਮ ਵਿਚ ਹਿੱਸਾ ਲੈਣਗੇ, ਜਿਸ ਵਿਚ ਤਿਬੱਤ ਤੋਂ ਕੱਢੇ ਗਏ ਤਿਬੱਤੀਆਂ...
ਪੂਰੀ ਖ਼ਬਰ

ਕਤਰ ‘ਚ ਬੀਤੇ ਸਾਲ 279 ਭਾਰਤੀਆਂ ਦੀ ਹੋਈ ਮੌਤ

ਦੋਹਾ, 1 ਫਰਵਰੀ (ਏਜੰਸੀ)- ਕਤਰ ‘ਚ 2014 ‘ਚ ਕੁੱਲ 279 ਭਾਰਤੀਆਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾ ਸਾਲ 2013 ‘ਚ 241 ਭਾਰਤੀਆਂ ਦੀ ਮੌਤ ਹੋਈ ਸੀ। ਇਹ ਜਾਣਕਾਰੀ ਭਾਰਤੀ ਸਫਾਰਤਖਾਨੇ...
ਪੂਰੀ ਖ਼ਬਰ

ਇਸਲਾਮਿਕ ਸਟੇਟ ਨੇ ਜਾਪਾਨੀ ਪੱਤਰਕਾਰ ਦਾ ਸਿਰ ਕਲਮ ਕੀਤਾ, ਦੁਨੀਆ ਭਰ ‘ਚ ਨਿੰਦਾ

ਓਮਾਨ (ਜਾਰਡਨ), 1 ਫਰਵਰੀ (ਏਜੰਸੀਆਂ)- ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਬੰਧਕ ਬਣਾਏ ਗਏ ਜਾਪਾਨੀ ਪੱਤਰਕਾਰ ਦਾ ਸਿਰ ਕਲਮ ਕਰ ਦਿੱਤਾ ਹੈ। ਇਸ ਘਟਨਾ ਤੋਂ ਗੁੱਸੇ ‘ਚ ਆਏ ਜਾਪਾਨ ਦੇ...
ਪੂਰੀ ਖ਼ਬਰ

ਕੈਨੇਡੀਅਨ ਡਾਲਰ ਦਾ ਡਿੱਗਿਆ ਗਰਾਫ਼, ਅਰਥਚਾਰੇ ਨੂੰ ਲਾ ਸਕਦਾ ਹੈ ਵੱਡਾ ਧੱਕਾ

ਟਰਾਂਟੋ, 31 ਜਨਵਰੀ (ਏਜੰਸੀਆਂ) ਅਮਰੀਕੀ ਅਰਥਚਾਰੇ ਚ ਆਈ ਵੱਡੀ ਤਬਦੀਲੀ ਅਤੇ ਉਛਾਲ ਕਾਰਨ ਕੈਨੇਡੀਅਨ ਡਾਲਰ ਦੀ ਸਾਖ ਨੂੰ ਵੱਡਾ ਧੱਕਾ ਲੱਗਾ ਹੈ। ਕੈਨੇਡੀਅਨ ਡਾਲਰ ਦੀ ਨਿਘਰਦੀ ਹਾਲਤ...
ਪੂਰੀ ਖ਼ਬਰ

ਪਾਕਿਸਤਾਨ ਸੈਨਿਕਾਂ ਨੇ ਸਰਹੱਦ ‘ਤੇ ਰਾਤ ਭਰ ਕੀਤੀ ਗੋਲੀਬਾਰੀ

ਜੰਮੂ, 30 ਜਨਵਰੀ (ਏਜੰਸੀਆਂ)- ਪਾਕਿਸਤਾਨੀ ਸੈਨਿਕਾਂ ਨੇ ਜੰਮੂ ਜਿਲੇ ‘ਚ ਅੰਤਰਰਾਸ਼ਟਰੀ ਸਰਹੱਦ ਨਾਲ ਲਗੀ ਭਾਰਤੀ ਚੌਕੀਆਂ ਅਤੇ ਪਿੰਡਾਂ ‘ਤੇ ਰਾਤ ਭਰ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ...
ਪੂਰੀ ਖ਼ਬਰ

Pages