ਅੰਤਰਰਾਸ਼ਟਰੀ ਖ਼ਬਰਾਂ

ਨਵਾਜ਼ ਸਰੀਫ਼ ਦੀ ਬੇੜੀ ਇਕ ਫ਼ਿਰ ਅੱਧ ਵਿਚਕਾਰ ਡੁੱਬੀ

ਪਨਾਮਾਗੇਟ ਘੁਟਾਲੇ ਕਾਰਨ ਗੱਦੀ ਪਈ ਛੱਡਣੀ ਇਸਲਾਮਾਬਾਦ 28 ਜੁਲਾਈ (ਏਜੰਸੀਆਂ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਅੱਜ ਸੁਪਰੀਮ ਕੋਰਟ ਨੇ ਪਨਾਮਾਗੇਟ ਘੁਟਾਲੇ ਵਿੱਚ...
ਪੂਰੀ ਖ਼ਬਰ

ਦਰਬਾਰ ਸਾਹਿਬ ’ਚ ਬੀਬੀਆਂ ਦੇ ਕੀਰਤਨ ਦੀ ਅਮਰੀਕੀ ਸਿੱਖਾਂ ਵਲੋਂ ਵਕਾਲਤ

ਵਸ਼ਿੰਗਟਨ 26 ਜੁਲਾਈ (ਏਜੰਸੀਆਂ) ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਔਰਤਾਂ ਨੂੰ ਕੀਰਤਨ ਕਰਨ ਦਾ ਹੱਕ ਦੇਣਾ ਚਾਹੀਦਾ ਹੈ। ਇਸ ਨਾਲ ਸਿੱਖ ਧਰਮ ਹੋਰ...
ਪੂਰੀ ਖ਼ਬਰ

ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਵੜੇ, ਨੌਂ ਜਣਿਆਂ ਦੀ ਮੌਤ

ਹਿਊਸਟਨ 24 ਜੁਲਾਈ (ਏਜੰਸੀਆਂ) ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਪੁੱਜਣ ਵਾਲੇ ਨੌਜਵਾਨਾਂ ‘ਚੋਂ 9 ਦੀ ਮੌਤ ਹੋ ਗਈ ਹੈ ਤੇ ਕਈ ਗੰਭੀਰ ਜ਼ਖਮੀ ਹਨ। ਇਹ ਹਾਦਸਾ ਅਮਰੀਕਾ ਦੇ ਸਟੇਟ...
ਪੂਰੀ ਖ਼ਬਰ

ਲਾਹੌਰ ’ਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇੜੇ ਆਤਮਘਾਤੀ ਬੰਬ ਧਮਾਕਾ, 22 ਲੋਕਾਂ ਦੀ ਮੌਤ

ਲਾਹੌਰ 24 ਜੁਲਾਈ (ਏਜੰਸੀਆਂ) ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫਤਰ ਤੇ ਰਹਾਇਸ਼ ਨੇੜੇ ਇਕ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕਾ...
ਪੂਰੀ ਖ਼ਬਰ

ਕੈਨੇਡਾ ਸਰਕਾਰ ਨੇ ਆਖਿਆ ਕਿ ਕੈਪਟਨ ਨੂੰ ਨਹੀਂ ਹੈ ਕੋਈ ਖ਼ਤਰਾ

ਨਵੀਂ ਦਿੱਲੀ 23 ਜੁਲਾਈ (ਏਜੰਸੀਆਂ) : ਕੈਨੇਡਾ ਦੀ ਸਰਕਾਰ ਨੇ ਭਾਰਤ ਨੂੰ ਸੂਚਨਾ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਸਬੰਧੀ...
ਪੂਰੀ ਖ਼ਬਰ

ਇੰਗਲੈਂਡ ਸਰਕਾਰ ਸਾਕਾ ਦਰਬਾਰ ਸਾਹਿਬ ਉੱਤੇ 1984 ਸਿੱਖ ਕਤਲੇਆਮ ਸੰਬੰਧੀ ਗੁਪਤ ਫ਼ਾਈਲਾਂ ਉਜਾਗਰ ਕਰੇ: ਢੇਸੀ/ਗਿੱਲ

ਲੰਡਨ 21 ਜੁਲਾਈ (ਏਜੰਸੀਆਂ) ਯੂ.ਕੇ. ਦੀਆਂ ਐਲਾਨ ਕੀਤੀਆਂ ਗਈਆਂ ਫਾਈਲਾਂ ਵਿਚ ਕੀਤੇ ਗਏ ਖੁਲਾਸਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਯੂ.ਕੇ. ਸੰਸਦ ਦੇ ਪਹਿਲੇ ਪਗੜੀਧਾਰੀ ਸਿੱਖ ਐਮ ਪੀ...
ਪੂਰੀ ਖ਼ਬਰ

ਦੋ ਪੰਜਾਬੀਆਂ ਮਿਲੀ ਪੂਰੀ ਵਜ਼ੀਰੀ ਬੀ ਸੀ ਦੀ ਹੌਰਗਨ ਸਰਕਾਰ ‘ਚ, ਇੱਕ ਨੂੰ ਮਿਲੀ ਪਾਰਲੀਮਾਨੀ ਸਕੱਤਰੀ

ਵਿਕਟੋਰੀਆ, 19 ਜੁਲਾਈ (ਏਜੰਸੀਆਂ) ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੀ ਨਵੀਂ ਐਨ ਡੀ ਪੀ ਸਰਕਾਰ ਨੇ ਸਹੁੰ ਚੁੱਕ ਲਈ ਹੈ . 57 ਸਾਲਾ ਜੌਹਨ ਹੋਰਗਨ ਬੀ ਸੀ ਦੇ 36ਵੇਂ ਪ੍ਰੀਮੀਅਰ...
ਪੂਰੀ ਖ਼ਬਰ

ਚੀਨ ਦੀ ਭਾਰਤ ਨੂੰ ਧਮਕੀ, ਬੰਦੇ ਬਣ ਜੋ ਨਹੀਂ ਤਾਂ...

ਬੀਜਿੰਗ 18 ਜੁਲਾਈ (ਏਜੰਸੀਆਂ) ਸਿੱਕਮ ‘ਚ ਜਾਰੀ ਤਣਾਅ ਵਿਚਾਲੇ ਚੀਨ ਨੇ ਇੱਕ ਵਾਰ ਫੇਰ ਭਾਰਤ ਨੂੰ ਧਮਕੀ ਦਿੱਤੀ ਹੈ। ਚੀਨ ਨੇ ਕਿਹਾ ਹੈ ਕਿ ਸਿੱਕਮ ‘ਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਜੰਗ...
ਪੂਰੀ ਖ਼ਬਰ

ਪ੍ਰਮਾਣੂ ਹਥਿਆਰਾਂ ’ਤੇ ਪਾਬੰਦੀ ਲਈ ਹੋਈ ਸੰਧੀ ’ਤੇ 120 ਦੇਸ਼ਾਂ ਸਵੀਕਾਰੀ

ਭਾਰਤ ਦੇ ਨਾਲ ਚੀਨ,ਅਮਰੀਕਾ ਅਤੇ ਪਾਕਿ ਨੇ ਕੀਤਾ ਬਾਈਕਾਟ ਸੰਯੁਕਤ ਰਾਸ਼ਟਰ 7 ਜੁਲਾਈ (ਏਜੰਸੀਆਂ) ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਾਉਣ ਲਈ ਹੋਈ ਪਲੇਠੀ ਵਿਸ਼ਵ ਸੰਧੀ ਲਈ ਸੰਯੁਕਤ ਰਾਸ਼ਟਰ...
ਪੂਰੀ ਖ਼ਬਰ

ਭਾਰਤੀ ਫ਼ੌਜੀ, ਜੰਗ ਲਈ ਹੱਲਾ ਨਾ ਮਚਾਉਣ ਸਗੋਂ ਇਤਿਹਾਸ ਨੂੰ ਯਾਦ ਕਰਨ : ਚੀਨ

ਬੀਜਿੰਗ 29 ਜੂਨ (ਏਜੰਸੀਆਂ) ਚੀਨੀ ਫੌਜ ਨੇ ਭਾਰਤੀ ਫੌਜ ਮੁਖੀ ਬਿਪਿਨ ਰਾਵਤ ਦੀ ਇਸ ਟਿੱਪਣੀ ਨੂੰ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ ਕਿ ਭਾਰਤੀ ਫੌਜ ਢਾਈ ਮੋਰਚੇ ‘ਤੇ ਜੰਗ ਲਈ ਤਿਆਰ...
ਪੂਰੀ ਖ਼ਬਰ

Pages