ਅੰਤਰਰਾਸ਼ਟਰੀ ਖ਼ਬਰਾਂ

ਬਿ੍ਰਟਿਸ਼ ਕੋਲੰਬੀਆ 13 ਮਾਰਚ (ਏਜੰਸੀਆਂ) ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ‘ਚ ਪੁਲਸ ਨੇ ਦੋ ਘਰਾਂ ‘ਚ ਛਾਪੇਮਾਰੀ ਕੀਤੀ ਅਤੇ ਇੱਥੋਂ ਉਨਾਂ ਨੇ ਨਸ਼ੀਲੇ ਪਦਾਰਥ,...
ਪੂਰੀ ਖ਼ਬਰ
ਕਾਠਮੰਡੂ 12 ਮਾਰਚ (ਏਜੰਸੀਆਂ) ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ‘ਚ 78 ਯਾਤਰੀ ਸਵਾਰ ਸਨ। ਜਹਾਜ਼ ਨੇ ਢਾਕਾ ਤੋਂ...
ਪੂਰੀ ਖ਼ਬਰ
ਨਿੳੂਜ਼ੀਲੈਂਡ ਹਵਾਬਾਜ਼ੀ ਸੁਰੱਖਿਆ ਸੇਵਾ ਨੇ ਆਪਣੀ ਵੈਬ ਸਾਈਟ ’ਤੇ ‘ਸਿੱਖ ਕਿਰਪਾਨ’ ਸਬੰਧੀ ਜਾਣਕਾਰੀ ਪਾਈ ਸਿੱਖਾਂ ਨੂੰ 6 ਸੈਂਟੀਮੀਟਰ ਤੱਕ ਕਿਰਪਾਨ ਪਹਿਨੇ ’ਤੇ ਨਹੀਂ ਰੋਕਦਾ ਏਵੀਏਸ਼ਨ...
ਪੂਰੀ ਖ਼ਬਰ
ਲਾਹੌਰ 11 ਮਾਰਚ (ਏਜੰਸੀਆਂ) ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲਾਹੌਰ ‘ਚ ਧਾਰਮਿਕ ਕੱਟੜਪੰਥੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸਲਾਮੀ ਸਮਾਗਮ ਦੌਰਾਨ ਉਨਾਂ ‘...
ਪੂਰੀ ਖ਼ਬਰ
ਨਵੀਂ ਦਿੱਲੀ/ਕੈਡੀ 6 ਮਾਰਚ (ਏਜੰਸੀਆਂ) ਸ਼੍ਰੀਲੰਕਾ ‘ਚ 10 ਦਿਨ ਲਈ ਐਮਰਜੰਸੀ ਲਾ ਦਿੱਤੀ ਗਈ ਹੈ। ਦੇਸ਼ ਦੇ ਕੈਡੀ ਇਲਾਕੇ ‘ਚ ਮੁਸਲਮਾਨ ਤੇ ਬੁੱਧ ਆਬਾਦੀ ਵਿਚਾਲੇ ਦੰਗੇ ਹੋ ਗਏ ਹਨ। ਇਸ...
ਪੂਰੀ ਖ਼ਬਰ
16 ਦੇਸ਼ਾਂ ਦੇ ਸਿੱਖ, ਵਰਲਡ ਸਿੱਖ ਪਾਰਲੀਮੈਂਟ ਵਿੱਚ ਗਏ ਪਰੋਏ ਪੰਜਾਬ ਦੀ 15 ਮੈਂਬਰੀ ਵਰਕਿੰਗ ਕਮੇਟੀ ਦਾ ਵਿਸਾਖੀ ਤੇ ਹੋਏਗਾ ਐਲਾਨ ਨਿਊਯਾਰਕ 5 ਮਾਰਚ (ਏਜੰਸੀਆਂ): ਸਿੱਖ ਪੰਥ ਨੂੰ...
ਪੂਰੀ ਖ਼ਬਰ
ਨਿਊਯਾਰਕ 4 ਮਾਰਚ (ਏਜੰਸੀਆਂ) ਅਮਰੀਕਾ ਦੇ ਉੱਤਰ-ਪੂਰਬ ਵਿੱਚ ਆਏ ਤੂਫਾਨ ਦੀ ਚਪੇਟ ਵਿੱਚ ਆਉਣ ਨਾਲ ਸ਼ਨੀਵਾਰ ਨੂੰ 7 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਸੱਤ ਲੱਖ ਤੋਂ ਵੀ ਵੱਧ ਲੋਕ...
ਪੂਰੀ ਖ਼ਬਰ
ਲੰਡਨ 4 ਮਾਰਚ (ਏਜੰਸੀਆਂ) ਬਿ੍ਰਟੇਨ ‘ਚ 1984 ਦੇ ਸਾਕਾ ਦਰਬਾਰ ਸਾਹਿਬ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਚਰਚਾ ਫੇਰ ਗਰਮ ਹੋ ਗਈ ਹੈ। ਹੁਣ ਫੇਰ ਮਾਰਗ੍ਰੇਟ ਥੈਚਰ ਸਰਕਾਰ ਦੇ ਸਾਕਾ ਦਰਬਾਰ...
ਪੂਰੀ ਖ਼ਬਰ
ਦਮਿਸ਼ਕ, 1 ਮਾਰਚ (ਏਜੰਸੀਆਂ) ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ ਵਿੱਚ ਸਰਕਾਰ ਵੱਲੋਂ ਬਾਗੀਆਂ ਦੇ ਖਾਤਮੇ ਦੇ ਬਹਾਨੇ ਸ਼ਹਿਰ ਵਾਸੀਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਪਿਛਲੇ 11...
ਪੂਰੀ ਖ਼ਬਰ
ਕੈਨੇਡਾ ਦੀ ਪਾਰਲੀਮੈਂਟ ’ਚ ਟਰੂਡੋ ਨੇ ਖ਼ੁਦ ਇਸ ਤੱਥ ਤੇ ਲਾਈ ਮੋਹਰ ਅੰਮਿ੍ਰਤਸਰ 28 ਫਰਵਰੀ (ਨਰਿੰਦਰ ਪਾਲ ਸਿੰਘ): ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ...
ਪੂਰੀ ਖ਼ਬਰ

Pages