ਰਾਸ਼ਟਰੀ

ਨਵੀਂ ਦਿੱਲੀ, 3 ਜੂਨ (ਏਜੰਸੀਆਂ) : ਸੁਪਰੀਮ ਕੋਰਟ ਨੇ ਦੇਸ਼ ਦੇ ਅਧਿਕਾਰਤ ਨਾਂ ਭਾਰਤ ਰੱਖਣ ਦੀ ਮੰਗ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨਰ ਨੂੰ ਕਿਹਾ ਕਿ ਅਜਿਹੇ ਨੀਤੀਗਤ ਫੈਸਲੇ ਲੈਣਾ ਅਦਾਲਤ ਦਾ ਕੰਮ ਨਹੀਂ। ਨਮੋ ਨਾਂ ਦੇ ਪਟੀਸ਼ਨਕਰਤਾ ਨੇ ਅੰਗਰੇਜ਼ਾਂ ਦੇ ਰੱਖੇ ਭਾਰਤ ਨਾਂ ਦਾ ਇਸਤੇਮਾਲ ਹੁਣ ਬੰਦ ਕਰ ਦੇਣਾ ਚਾਹੀਦਾ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਨਾਂ 'ਇੰਡੀਆ ਦੈਟ ਇਜ਼ ਭਾਰਤ' ਨਹੀਂ, ਸਗੋਂ ਸਿਰਫ ਭਾਰਤ ਰੱਖਿਆ ਜਾਣਾ ਚਾਹੀਦਾ ਹੈ। ਅੱਜ...ਪੂਰੀ ਖਬਰ
ਪੂਰੀ ਖ਼ਬਰ
ਕੋਲਕਾਤਾ ਪੋਰਟ ਦਾ ਨਾਂ ਹੁਣ ਸ਼ਿਆਮਾ ਪ੍ਰਸਾਦ ਮੁਖਰਜੀ ਨਵੀਂ ਦਿੱਲੀ 3 ਜੂਨ (ਏਜੰਸੀਆਂ) : ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕਈ ਮਹੱਤਵਪੂਰਨ ਫ਼ੈਸਲੇ ਕੀਤੇ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਨ੍ਹਾਂ ਫ਼ੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਫਾਰਮਾਕੋਪੀਆ ਕਮੀਸ਼ਨ ਦੀ ਸਥਾਪਨਾ ਦਾ ਫ਼ੈਸਲਾ ਲਿਆ ਗਿਆ ਹੈ। ਆਯੁਸ਼ ਮੰਤਰਾਲਾ ਦੀ ਗਾਜ਼ੀਆਬਾਦ ਦੀਆਂ ਦੋ ਲੈਬਾਟਰੀਆਂ ਨੂੰ ਵੀ ਇਸ ਵਿਚ ਮਿਲਾਇਆ ਜਾ ਰਿਹਾ ਹੈ। ਇਹ ਫ਼ੈਸਲੇ ਦੂਜੀ ਡਰੱਗਜ਼ ਦੇ ਸਟੈਂਡਰਡਾਈਜੇਸ਼ਨ ਨੂੰ ਪੱਕਾ ਕਰੇਗਾ। ਇਹੀ...ਪੂਰੀ ਖਬਰ
ਪੂਰੀ ਖ਼ਬਰ
6 ਜੂਨ ਨੂੰ ਲੈਫੀ. ਜਨਰਲ ਪੱਧਰ 'ਤੇ ਹੋਵੇਗੀ ਗੱਲਬਾਤ ਨਵੀਂ ਦਿੱਲੀ 3 ਜੂਨ (ਏਜੰਸੀਆਂ) : ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਅਸਲ ਕੰਟਰੋਲ ਰੇਖਾ ਕੋਲ ਵੱਡੇ ਪੱਧਰ 'ਤੇ ਫ਼ੌਜੀ ਨਿਰਮਾਣ ਨੂੰ ਲੈ ਕੇ ਪੂਰਬੀ ਲੱਦਾਖ ਵਿਚ ਚੱਲ ਰਹੇ ਵਿਵਾਦ ਦੌਰਾਨ ਭਾਰਤ ਤੇ ਚੀਨ ਦੀਆਂ ਫ਼ੌਜਾਂ ਗੱਲਬਾਤ ਕਰਨ ਲਈ ਤਿਆਰ ਹਨ। ਲੱਦਾਖ ਵਿਚ ਚੱਲ ਰਹੇ ਵਿਵਾਦ ਨੂੰ ਸੰਬੋਧਿਤ ਕਰਨ ਲਈ 6 ਜੂਨ ਨੂੰ ਭਾਰਤ ਅਤੇ ਚੀਨ ਵਿਚਕਾਰ ਲੈਫਟੀਨੈਂਟ ਜਨਰਲ ਪੱਧਰ 'ਤੇ ਗੱਲਬਾਤ ਆਯੋਜਿਤ ਹੋਵੇਗੀ। ਭਾਰਤੀ ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਲੇਹ...ਪੂਰੀ ਖਬਰ
ਪੂਰੀ ਖ਼ਬਰ
ਭਰੂਚ, 3 ਜੂਨ (ਏਜੰਸੀਆਂ) : ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਾਹੇਜ ਵਿਖੇ ਬੁੱਧਵਾਰ ਨੂੰ ਇੱਕ ਕੈਮੀਕਲ ਫੈਕਟਰੀ ਦੀ ਭੱਠੀ ਵਿੱਚ ਭਾਰੀ ਅੱਗ ਲੱਗਣ ਕਾਰਨ ਘੱਟੋ ਘੱਟ 5 ਕਰਮਚਾਰੀ ਮਾਰੇ ਗਏ ਅਤੇ ਦਰਜਨਾਂ ਮਜ਼ਦੂਰ ਝੁਲਸ ਗਏ। ਭਰੂਚ ਦੇ ਜ਼ਿਲ੍ਹਾ ਮੈਜਿਸਟਰੇਟ ਐਮ ਡੀ ਮੋਦੀਆ ਨੇ ਕਿਹਾ ਕਿ ਖੇਤੀ ਕੈਮੀਕਲ ਕੰਪਨੀ ਦੀ ਭੱਠੀ ਵਿੱਚ ਦੁਪਹਿਰ ਨੂੰ ਹੋਏ ਧਮਾਕੇ ਵਿੱਚ ਕਰੀਬ 35 ਤੋਂ 40 ਲੋਕ ਝੁਲਸ ਗਏ। ਇਨ੍ਹਾਂ ਸਾਰੇ ਲੋਕਾਂ ਨੂੰ ਭਰੂਚ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਅੱਗ ਨੂੰ ਬੁਝਾਉਣ ਦੀਆਂ...ਪੂਰੀ ਖਬਰ
ਪੂਰੀ ਖ਼ਬਰ
ਭਾਰਤ 'ਚ ਕਰੋਨਾ ਮਰੀਜ਼ ਸਵਾ 2 ਲੱਖ ਨੇੜੇ, ਪੰਜਾਬ 'ਚ ਅੱਜ ਕਰੋਨਾ ਕਾਰਨ 1 ਹੋਰ ਮੌਤ ਅਤੇ 36 ਨਵੇਂ ਕੇਸ ਆਏ ਲੁਧਿਆਣਾ/ਨਵੀਂ ਦਿੱਲੀ/ਵਾਸ਼ਿੰਗਟਨ, 3 ਜੂਨ (ਪੱਤਰ-ਪ੍ਰੇਰਕਾਂ ਰਾਹੀਂ) : ਕਰੋਨਾ ਨੇ ਸ਼ਹਿਰ ਦੇ ਪਾਸ਼ ਇਲਾਕਿਆਂ 'ਚ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕਰੋਨਾ ਨਾਲ ਬੁੱਧਵਾਰ ਨੂੰ ਜਲੰਧਰ 'ਚ ਇਕ 64 ਸਾਲ ਵਿਅਕਤੀ ਦੀ ਡੀਐੱਮਸੀਐੱਚ ਨਾਲ ਮੌਤ ਹੋ ਗਈ। ਕਰੋਨਾ ਨਾਲ ਜਲੰਧਰ 'ਚ ਹੁਣ ਤਕ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਇਕ ਜੂਨ ਨੂੰ ਸਾਹ ਲੈਣ 'ਚ ਸ਼ਿਕਾਇਤ ਹੋਣ 'ਤੇ ਮਰੀਜ਼ ਨੂੰ...ਪੂਰੀ ਖਬਰ
ਪੂਰੀ ਖ਼ਬਰ
ਫ਼ਿਰੋਜ਼ਪੁਰ/ਸੰਗਰੂਰ 3 ਜੂਨ (ਪ.ਬ.) : ਫ਼ਿਰੋਜ਼ਪੁਰ–ਫ਼ਾਜ਼ਿਲਕਾ ਰਾਜਮਾਰਗ 'ਤੇ ਸਥਿਤ ਪਿੰਡ ਜੀਵਾਂ ਅਰਾਈ ਕੋਲ ਕਾਰ ਤੇ ਬਾਈਕ ਦੀ ਟੱਕਰ ਹੋਣ ਨਾਲ ਇੱਕ ਪਤੀ–ਪਤਨੀ ਦੀ ਮੌਤ ਹੋ ਗਈ ਤੇ ਚਾਰ ਸਾਲ ਦੀ ਪੋਤਰੀ ਜ਼ਖ਼ਮੀ ਹੋ ਗਈ। ਜ਼ਖ਼ਮੀ ਪੋਤਰੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡਰਾਇਵਰ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਥਾਣਾ ਗੁਰੂ ਹਰਸਹਾਏ ਪੁਲਿਸ ਨੇ ਮੰਗਲਵਾਰ ਨੂੰ ਕਾਰ ਡਰਾਇਵਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦੀ ਦੇਰ ਰਾਤੀਂ ਪੂਰਨ...ਪੂਰੀ ਖਬਰ
ਪੂਰੀ ਖ਼ਬਰ
ਪੰਜਾਬ 'ਚ ਅੱਜ ਕਰੋਨਾ ਕਾਰਨ 2 ਹੋਰ ਮੌਤਾਂ ਅਤੇ 28 ਨਵੇਂ ਕੇਸ ਆਏ ਲੁਧਿਆਣਾ/ਨਵੀਂ ਦਿੱਲੀ/ਵਾਸ਼ਿੰਗਟਨ, 2 ਜੂਨ (ਪੱਤਰ-ਪ੍ਰੇਰਕਾਂ ਰਾਹੀਂ) : ਪੰਜਾਬ 'ਚ ਅੱਜ 28 ਨਵੇਂ ਕੇਸ ਆਉਣ ਨਾਲ ਪੀੜ੍ਹਤਾਂ ਦੀ ਗਿਣਤੀ 2400 ਦੇ ਨੇੜੇ ਪੁੱਜ ਗਈ ਹੈ ਅਤੇ 2 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਤੀ 47 ਹੋ ਗਈ ਹੈ। ਲੁਧਿਆਣਾ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫ਼ੌਜੀ ਮੁਹੱਲਾ ਨਿਵਾਸੀ ਬਜ਼ੁਰਗ ਨੂੰ ਸਾਹ ਲੈਣ 'ਚ ਦਿੱਕਤ ਆਉਣ 'ਤੇ ਬੀਤੀ 28 ਮਈ ਨੂੰ ਮੋਹਨਦੇਈ ਓਸਵਾਲ ਹਸਪਤਾਲ ਦਾਖਲ ਕਰਵਾਇਆ ਗਿਆ...ਪੂਰੀ ਖਬਰ
ਪੂਰੀ ਖ਼ਬਰ
ਫੜ੍ਹੀ ਵਾਲਿਆਂ ਨੂੰ 10 ਹਜ਼ਾਰ ਦਾ ਕਰਜ਼ਾ ਨਵੀਂ ਦਿੱਲੀ, 1 ਜੂਨ (ਏਜੰਸੀਆਂ) : ਕੇਂਦਰ ਦੀ ਮੋਦੀ ਸਰਕਾਰ-2 ਨੂੰ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਰਕਾਰ ਸਵੈ-ਨਿਰਭਰ ਭਾਰਤ 'ਤੇ ਜ਼ੋਰ ਦੇ ਰਹੀ ਹੈ। ਸੰਕਟ ਵਿੱਚ ਐਮਐਸਐਮਈ ਦੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਐਮਐਸਐਮਈ ਨੂੰ ਲੋੜੀਂਦੇ ਫੰਡ ਦਿੱਤੇ ਗਏ ਹਨ। ਇਸ ਮੌਕੇ ਕਿਸਾਨਾਂ ਤੇ...ਪੂਰੀ ਖਬਰ
ਪੂਰੀ ਖ਼ਬਰ
ਨਵੀਂ ਦਿੱਲੀ, 1 ਜੂਨ (ਏਜੰਸੀਆਂ) : ਬੇਸ਼ੱਕ ਸਰਹੱਦ 'ਤੇ ਭਾਰਤ ਤੇ ਚੀਨ ਦੀਆਂ ਫੌਜਾਂ ਤੋਪਾਂ ਬੀੜ ਰਹੀਆਂ ਹਨ ਪਰ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦੇ ਤੇਵਰ ਬੜੇ ਨਰਮ ਹਨ। ਸਰਹੱਦੀ ਵਿਵਾਦ ਦੌਰਾਨ ਹੁਣ ਚੀਨ ਦਾ ਰਵੱਈਆ ਨਰਮੀ ਵਾਲਾ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਹਵਾਲੇ ਤੋਂ ਖ਼ਬਰ ਹੈ ਕਿ ਚੀਨੀ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਹੈ ਕਿ ਐਲਏਸੀ ਤੇ ਭਾਰਤ ਤੇ ਚੀਨ ਵਿਚਾਲੇ ਸਥਿਤੀ ਕੰਟਰੋਲ ਵਿੱਚ ਹੈ। ਦੋਵੇਂ ਹੀ ਪੱਖ ਸਿਆਸੀ ਤੇ ਫੌਜੀ ਪੱਧਰ ਤੇ ਗੱਲ ਕਰ ਰਹੇ ਹਨ। ਭਾਰਤ ਵੱਲੋਂ ਵੀ ਅਜੇ...ਪੂਰੀ ਖਬਰ
ਪੂਰੀ ਖ਼ਬਰ
ਭਾਰਤ 'ਚ ਕਰੋਨਾ ਪੀੜ੍ਹਤਾਂ ਦੀ ਗਿਣਤੀ 2 ਲੱਖ ਨੇੜੇ, ਪੰਜਾਬ 'ਚ ਅੱਜ 29 ਨਵੇਂ ਕੇਸ ਆਏ ਵਾਸ਼ਿੰਗਟਨ/ਨਵੀਂ ਦਿੱਲੀ/ਲੁਧਿਆਣਾ, 1 ਜੂਨ (ਪੱਤਰ-ਪ੍ਰੇਰਕਾਂ ਰਾਹੀਂ) ਦੁਨੀਆ ਭਰ ਦੇ 210 ਦੇਸ਼ਾਂ 'ਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3.75 ਲੱਖ ਟੱਪ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 1 ਲੱਖ ਤੋਂ ਵੀ ਵੱਧ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵਿਚ 5 ਹਜ਼ਾਰ ਦੇ ਲਗਭਗ ਦਾ ਵਾਧਾ ਹੋਇਆ ਹੈ। ਵਰਲਡੋਮੀਟਰ ਅਨੁਸਾਰ ਹੁਣ ਤੱਕ 63 ਲੱਖ 11 ਹਜ਼ਾਰ 982 ਵਿਅਕਤੀ...ਪੂਰੀ ਖਬਰ
ਪੂਰੀ ਖ਼ਬਰ

Pages

International