ਰਾਸ਼ਟਰੀ

ਨਿਤਿਸ਼ ਚੁਣ ਗਏ ਵਿਧਾਇਕ ਦਲ ਦੇ ਨਵੇਂ ਨੇਤਾ, ਉਧਰ ਮਾਂਝੀ ਮਿਲੇ ਮੋਦੀ ਨੂੰ ਪਟਨਾ 8 ਫਰਵਰੀ (ਬਘੇਲ ਸਿੰਘ ਧਾਲੀਵਾਲ)-ਬਿਹਾਰ ਦੀ ਸਿਆਸਤ ਵਿੱਚ ਉਥਲ ਪੁੱਥਲ ਵਾਲਾ ਮਹੌਲ ਬਣਿਆ ਹੋਇਆ ਹੈ।...
ਪੂਰੀ ਖ਼ਬਰ
ਮਸਜਿਦਾਂ ਵਿੱਚ ਗੌਰੀ ਗਣੇਸ਼ ਦੀਆਂ ਮੂਰਤੀਆਂ ਲਾਵਾਂਗੇ: ਅਦਿਤਯ ਨਾਥ ਵਾਰਾਣਸੀ .8 ਫਰਵਰੀ (ਏਜੰਸੀਆਂ ) ਭਾਜਪਾ ਦੇ ਐਮ ਪੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਲੋਕ ਸਭਾ ਹਲਕੇ ਵਿੱਚ ਵਿਵਾਦਪੂਰਣ...
ਪੂਰੀ ਖ਼ਬਰ
ਨਵੀਂ ਦਿੱਲੀ, 8 ਫਰਵਰੀ (ਏਜੰਸੀ)- ਦੇਸ਼ ਨੂੰ ਪ੍ਰਮਾਣੂ ਰਿਐਕਟਰਾਂ ਦੀ ਸਪਲਾਈ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ‘ਤੇ ਕਿਸੇ ਪ੍ਰਮਾਣੂ ਦੁਰਘਟਨਾ ‘ਚ ਪ੍ਰਭਾਵਿਤ ਵਿਅਕਤੀਆਂ ਦੁਆਰਾ ਮੁਆਵਜ਼ੇ...
ਪੂਰੀ ਖ਼ਬਰ
ਕੇਜਰੀਵਾਲ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ ? ਐਗਜ਼ਿਟ ਪੋਲ ‘ਚ ਸਭ ਤੋਂ ਅੱਗੇ ਨਵੀਂ ਦਿੱਲੀ , 7 ਫਰਵਰੀ (ਏਜੰਸੀਆਂ ) ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਖ ਵੱਖ ਚਾਰ ਐਗਜ਼ਿਟ...
ਪੂਰੀ ਖ਼ਬਰ
ਪਟਨਾ ,7 ਫਰਵਰੀ (ਏਜੰਸੀਆਂ) : ਬਿਹਾਰ ਵਿੱਚ ਬਦਲਦੇ ਘਟਨਾਕ੍ਰਮ ਦੌਰਾਨ ਸੱਤਾਧਾਰੀ ਜਨਤਾ ਦਲ ਯੂ ਨੇ ਨੀਤੀਸ਼ ਕੁਮਾਰ ਨੂੰ ਇੱਕ ਵਾਰਫਿਰ ਵਿਧਾਨ ਮੰਡਲ ਦਾ ਆਗੂ ਚੁਣ ਲਿਆ ਹੈ। ਇਹ ਜਾਣਕਾਰੀ...
ਪੂਰੀ ਖ਼ਬਰ
7 ਫਰਵਰੀ (ਏਜੰਸੀਆਂ) ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰ ਰਾਸ਼ਟਰੀ ਪ੍ਰਧਾਨ ਪ੍ਰਵੀਨ ਤੋਗੜੀਆ ਪਾਬੰਦੀ ਦੇ ਬਾਵਜੂਦ ਬੈਂਗਲੂਰ ਪੁੱਜੇ ਜਿਥੇ ਉਹਨਾਂ ਨੂੰ ਹਵਾੲਾੀ ਅੱਡੇ ‘ਤੇ ਹੀ ੋਿਗ੍ਰਫਤਾਰ ਕਰ...
ਪੂਰੀ ਖ਼ਬਰ
ਕੋਲਕਾਤਾ 7 ਫਰਵਰੀ (ਏਜੰਸੀਆਂ) : ਸ਼ਾਰਦਾ ਘੁਟਾਲੇ ’ਚ ਗਿ੍ਰਫ਼ਤਾਰ ਸਾਬਕਾ ਕੇਂਦਰੀ ਮੰਤਰੀ ਮਤੰਗ ਸਿੰਘ ਨੂੰ ਅੱਜ ਪਹਿਲੀ ਵਾਰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 11...
ਪੂਰੀ ਖ਼ਬਰ
862 ਖੁਸਰੇਆਂ ਵੀ ਕਰਨਗੇ ਅਪਣੇ ਵੋਟ ਅਧਿਕਾਰ ਦੀ ਵਰਤੋਂ ਨਵੀਂੰ ਦਿੱਲੀ 7 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਵਿਧਾਨਸਭਾ ਚੋਣਾਂ ਵਿਚ ਜਿੱਥੇ ਵੋਟ ਪਾਉਣ ਦਾ ਨਵਾਂ ਰਿਕਾਡ ਬਣ...
ਪੂਰੀ ਖ਼ਬਰ
ਨਵੀਂ ਦਿੱਲੀ, 7 ਫਰਵਰੀ (ਏਜੰਸੀ)- ਦਿੱਲੀ ਵਿਧਾਨ ਸਭਾ ਚੋਣਾਂ ‘ਚ ਜਲਦੀ ਨਾਲ ਮਤਦਾਨ ਕਰਨ ਵਾਲਿਆਂ ‘ਚ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਦੀ...
ਪੂਰੀ ਖ਼ਬਰ
ਦਿੱਲੀ ਪੁਲਿਸ ਭਾਜਪਾ ਦੇ ਦਬਾਅ ‘ਚ ਕਰ ਰਹੀ ਹੈ ਕੰਮ : ਆਪ ਨਵੀਂ ਦਿੱਲੀ, 6 ਫਰਵਰੀ (ਏਜੰਸੀ)- ਦਿੱਲੀ ‘ਚ ਕੱਲ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ...
ਪੂਰੀ ਖ਼ਬਰ

Pages