ਡੇਰਾ ਮੁੱਖੀ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਲਈ ਮਹਿੰਦਰਪਾਲ ਬਿੱਟੂ ਨੂੰ 5 ਕਰੋੜ ਦਿੱਤਾ

ਮਹਿੰਦਰਪਾਲ ਬਿੱਟੂ ਦੇ ਪੁਲਸ ਰਿਮਾਂਡ 'ਚ ਇਕ ਦਿਨ ਦਾ ਵਾਧਾ

ਕੋਟਕਪੂਰਾ, 4 ਅਕਤੂਬਰ ( ਗੁਰਪ੍ਰੀਤ ਸਿੰਘ ਔਲਖ, ਰਮੇਸ਼ ਦੇਵੀਵਾਲਾ )- ਜਿਲਾ ਪੁਲੀਸ ਫਰੀਦਕੋਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਥਾਨਕ ਆਗੂ ਮਹਿੰਦਰਪਾਲ ਬਿੱਟੂ ਸਮੇਤ ਤਿੰਨ ਵਿਅਕਤੀਆਂ ਨੂੰ ਬੇਅਦਬੀ ਕਾਂਡ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਹ ਡੇਰਾ ਪ੍ਰੇਮੀ ਅੱਜ ਸਥਾਨਕ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ। ਅਦਾਲਤ ਨੇ ਤਿੰਨੇ ਡੇਰਾ ਪ੍ਰੇਮੀਆਂ ਨੂੰ 4 ਅਕਤੂਬਰ ਤੱਕ ਪੁਲੀਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ। ਜਾਣਕਾਰੀ ਅਨੁਸਾਰ ਸਿਟੀ ਪੁਲੀਸ ਕੋਟਕਪੂਰਾ ਨੇ ਏ.ਐੱਸ.ਆਈ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ 13 ਜੂਨ 2018 ਨੂੰ ਮਹਿੰਦਰਪਾਲ ਬਿੱਟੂ ਖਿਲਾਫ਼ ਆਈ.ਪੀ.ਸੀ ਦੀ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ ਲਾਇਆ ਸੀ ਕਿ ਉਸ ਨੇ ਆਪਣੇ ਘਰ ਵਿੱਚ ਇਤਰਾਜਯੋਗ ਜਗਾ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਰੱਖੀ ਸੀ ਅਤੇ ਇਸ ਤੋਂ ਇਲਾਵਾ ਪੁਲੀਸ ਨੂੰ ਤਲਾਸ਼ੀ ਦੌਰਾਨ 25 ਚੱਲੇ ਹੋਏ ਕਾਰਤੂਸ ਮਿਲੇ।

ਪੁਲੀਸ ਨੇ ਅਦਾਲਤ 'ਚ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਿੰਘ ਅਤੇ ਸ਼ਕਤੀ ਸਿੰਘ ਨੂੰ ਪੁਲੀਸ ਰਿਮਾਂਡ 'ਤੇ ਲੈਣਾ ਪਿਆ ਅਦਾਲਤ ਨੇ ਸਮੁੱਚੇ ਮਾਮਲੇ ਦੀ ਪੜਤਾਲ ਲਈ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸੰਨੀ ਅਤੇ ਸ਼ਕਤੀ ਸਿੰਘ ਡੱਗੋਰੋਮਾਣਾ ਨੂੰ 4 ਅਕਤੂਬਰ ਤੱਕ ਪੁਲੀਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ ਸੀ ।ਰਿਮਾਂਡ ਪੂਰਾ ਹੋਣ ਉਪਰੰਤ ਦੁਬਾਰਾ ਮਾਨਯੋਗ ਅਦਾਲਤ ਅੱਜ ਪੇਸ਼ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਬੇਅਦਬੀ ਕਾਂਡ ਚੋ ਗ੍ਰਿਫਤਾਰ ਕੀਤੇ ਗਏ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀ ਨੂੰ ਬਚਾਉਣ ਲਈ 45 ਮੈਬਰੀ ਕਮੇਟੀ ਦੇ ਮੈਬਰ ਜੋ ਸੰਗਰੂਰ ਜਿਲੇ ਦਾ ਮਹਿੰਦਰ ਕੁਮਾਰ ਨੇ ਇੱਕ ਪਰਚੀ ਲਿਖੀ ਸੀ ਜਿਸ ਲਿਖੀਆ ਕਿ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀ ਨੂੰ ਬਚਾਉਣ ਲਈ ਰੇਲ ਗੱਡੀ ,ਬੱਸਾ ਆਦਿ ਦੀ ਸਾੜ ਫੂਕ ਕਰਨ ਸੰਬਧੀ ਅਤੇ ਇਹ ਸਭ ਕਰਨ ਨਾਲ ਸਰਕਾਰਾ ਹਿੱਲ ਜਾਣਗੀਆਂ ਵਿੱਚ ਲਿਖੀਆ ਸੀ। ਦੱਸਣਯੋਗ ਇਹ ਕਿ “ਜੇਹੋ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ” ਕਿਉ ਕਿ ਬਲਤਕਾਰੀ ਸੋਦਾ ਸਾਧ ਨੇ ਪੰਚਕੂਲੇ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਭੰਨ ਤੋੜ ਅਤੇ ਸਾੜਫੂਕ ਕੀਤੀ ਸੀ।

ਦੂਜੇ ਪਾਸੇ ਬਚਾਪੱਖ ਦੇ ਨੇ ਦੱਸਿਆ ਇਹ ਸਾਰੀ ਗੱਲਬਾਤ ਮਹਿੰਦਰਪਾਲ ਬਿੱਟੂ ਤੋ ਪੁੱਛਗਿਸ ਦੋਰਾਨ ਗੱਲ ਸਾਹਮਣੇ ਆਈ ਹੈ।ਉਹਨਾਂ ਨੂੰ ਬਚਾਉਣ ਲਈ 45 ਮੈਬਰੀ ਕਮੇਟੀ ਦੇ ਮੈਬਰ ਜੋ ਸੰਗਰੂਰ ਜਿਲੇ ਦਾ ਮਹਿੰਦਰ ਕੁਮਾਰ ਨੇ ਇੱਕ ਪਰਚੀ ਲਿਖੀ ਸੀ ਜੋ ਕਿ 1ਨੂੰਹ ਮਾਨਯੋਗ ਅਦਾਲਤ ਨੇ ਮਹਿੰਦਰਪਾਲ ਬਿੱਟੂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਤੇ ਸੁਖਵਿੰਦਰ ਸਨੀ ,ਸ਼ਕਤੀ ਸਿੰਘ ਅਤੇ ਪੁੱਛਗਿਸ ਦੋਰਾਨ ਸੰਗਰੂਰ ਜਿਲੇ ਦੇ ਮਹਿੰਦਰ ਕੁਮਾਰ ਨੂੰ ਵਾਪਸ ਜੇਲ ਫਰੀਦਕੋਟ ਭੇਜਣ ਦਾ ਹੁਕਮ ਦਿੱਤਾ ਇਸ ਸੰਬਧੀ ਜਦ ਐਸ ਐਚÀ ਕੇ ਸੀ ਪਰਾਸ਼ਰ ਨਾਲ ਸਰਪੰਕ ਕੀਤਾ ਤਾ ਉਹਨਾਂ ਦੱਸਿਆਂ ਕਿ ਪੁੱਛਗਿਸ ਦੋਰਾਨ ਮਹਿੰਦਰਪਾਲ ਬਿੱਟੂ ਨੇ ਇਕ ਕੁਰਬਾਨੀ ਗੈਗ ਬਣਿਆਂ ਸੀ ਐਸ ਐਚÀ ਅਨੁਸਾਰ ਨੋਟ ਬੰਦੀ ਦੋਰਾਨ ਡੇਰਾ ਮੁੱਖੀ ਸਿਰਸਾ ਵੱਲੋ ਮਹਿੰਦਰਪਾਲ ਬਿੱਟੂ 5 ਕਰੋੜ ਉਸ ਟਾਇਮ ਦਿੱਤਾ ਸੀ। ਇਹ ਪੈਸਾ ਬਲ਼ੈਕਮਨੀ ,ਜਾ ਫਿਰ ਵਾਇਟ ਹੈ ।ਤਾ ਅੱਗੇ ਪੁੱਛਪਾੜਲ ਲਈ 1ਨੂੰਹ ਮਾਨਯੋਗ ਅਦਾਲਤ ਨੇ ਮਹਿੰਦਰਪਾਲ ਬਿੱਟੂ ਦਾ 2 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਜੋ ਹੋਰ ਵੀ ਬਹੁਤ ਕੁਝ ਸਾਹਨਣੇ ਆ ਸਕਦਾ ਹੈ।

Unusual
Beadbi
Dera Sacha Sauda
Court Case

Click to read E-Paper

Advertisement

International