ਵਿਸ਼ਵਭਰ 'ਚ ਅੱਜ ਫਿਰਸਵਾ ਲੱਖ ਨਵੇਂ ਕੇਸ ਆਏ, ਕੁਲਪੀੜ•ਤ 53 ਲੱਖ ਟੱਪੇ

ਵਾਸ਼ਿੰਗਟਨ, 23 ਮਈ (ਏਜੰਸੀਆਂ) : ਦੁਨੀਆਭਰ ਦੇ 210 ਦੇਸ਼ਾਂ 'ਚ ਕਰੋਨਾਵਾਇਰਸਮਹਾਂਮਾਰੀਕਾਰਨਮਰਨਵਾਲਿਆਂ ਦੀਗਿਣਤੀ 3 ਲੱਖ 35 ਹਜ਼ਾਰ ਨੂੰ ਟੱਪ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 1 ਲੱਖ 20 ਹਜ਼ਾਰ ਤੋਂ ਵੀ ਵੱਧ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਜਦਕਿਮਰਨਵਾਲਿਆਂ ਦੀਗਿਣਤੀਵਿਚ 6 ਹਜ਼ਾਰ ਦੇ ਲਗਭਗ ਦਾਵਾਧਾ ਹੋਇਆ ਹੈ। ਵਰਲਡੋਮੀਟਰਅਨੁਸਾਰਹੁਣਤੱਕ 53 ਲੱਖ 51 ਹਜ਼ਾਰ 182 ਵਿਅਕਤੀਕਰੋਨਾਵਾਇਰਸਨਾਲਪੀੜ•ਤ ਹੋ ਚੁੱਕੇ ਹਨ। ਇਨ•ਾਂ 'ਚੋਂ 3 ਲੱਖ 41 ਹਜ਼ਾਰ 218 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 21 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਤੋਂ ਅਜ਼ਾਦਵੀ ਹੋ ਚੁੱਕੇ ਹਨ। ਦੁਨੀਆ 'ਚ ਸਭ ਤੋਂ ਵੱਧ ਕਰੋਨਾਦੀਮਾਰਅਮਰੀਕਾ ਨੂੰ ਪਈ ਹੈ। ਦੁਨੀਆ ਦੇ ਇੱਕ ਤਿਹਾਈ ਕੇਸ ਤੇ ਮੌਤਾਂ ਅਮਰੀਕਾ ਤੋਂ ਹੀ ਸਾਹਮਣੇ ਆ ਰਹੇ ਹਨ, ਅੱਜ ਅਮਰੀਕਾ 'ਚ 25 ਹਜ਼ਾਰ ਦੇ ਕਰੀਬਨਵੇਂ ਕਰੋਨਾ ਕੇਸ ਆਏ ਹਨ ਤੇ 1500 ਦੇ ਮੌਤਾਂ ਹੋਈਆਂ ਹਨ।ਅਮਰੀਕਾ 'ਚ ਹੁਣ ਤੱਕ 16 ਲੱਖ 49 ਹਜ਼ਾਰ 026 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 97 ਹਜ਼ਾਰ 776 ਲੋਕਾਂ ਦੀ ਇਸ ਲਾਗ ਨਾਲ ਮੌਤ ਹੋ ਚੁੱਕੀ ਹੈ।

ਅਮਰੀਕਾ ਤੋਂ ਬਾਅਦਹੁਣਰੂਸ 'ਚ ਵੀਮਹਾਂਮਾਰੀ ਨੇ ਬਹੁਤਭਿਆਨਕਰੂਪਲੈਲਿਆ ਹੈ ਤੇ ਬਹੁਤ ਹੀ ਤੇਜੀਨਾਲਫੈਲਰਹੀ ਹੈ, ਰੂਸਪੀੜ•ਤਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਪੁੱਜ ਗਿਆ ਹੈ। ਰੂਸ 'ਚ ਹਰ ਰੋਜ਼ 10 ਹਜ਼ਾਰ ਤੋਂ ਵੀ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਰੂਸ 'ਚ ਪੀੜ•ਤਾਂ ਦਾ ਅੰਕੜਾ 3 ਲੱਖ 35 ਹਜ਼ਾਰ 882 ਹੋ ਚੁੱਕਿਆ ਹੈ ਤੇ 3388 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ 'ਚ ਵੀਮਹਾਂਮਾਰੀਬਹੁਤਤੇਜੀਨਾਲਫੈਲਰਹੀ ਹੈ, ਇੱਕ ਹਫਤੇ 'ਚ ਹੀ ਬ੍ਰਾਜ਼ੀਲਪੀੜਤਮਾਮਲੇ 'ਚ ਦੂਜੇ ਨੰਬਰ ਤੇ ਪੁੱਜ ਗਿਆ ਹੈ, ਰੂਸ ਤੋਂ ਬਾਅਦਹੁਣਬ੍ਰਾਜ਼ੀਲਸਭ ਤੋਂ ਵੱਧ ਪ੍ਰਭਾਵਿਤਦੇਸ਼ਬਣ ਚੁੱਕੇ ਹੈ। ਬ੍ਰਾਜ਼ੀਲ 'ਚ ਅੱਜ 12 ਹਜ਼ਾਰ ਦੇ ਲਗਭਗ ਨਵੇਂ ਕੇਸ ਸਾਹਮਣੇ ਆਉਣਨਾਲਪੀੜ•ਤਾਂ ਦੀਗਿਣਤੀ 3 ਲੱਖ 34 ਹਜ਼ਾਰ 777 ਹੋ ਗਈ ਹੈ ਅਤੇ ਇਥੇ 21 ਹਜ਼ਾਰ 215 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਨੇ ਕਾਫੀ ਹੱਦ ਤੱਕ ਇਸ ਲਾਗ ਤੇ ਕਾਬੂਪਾਲਿਆ ਹੈ ਅਤੇ ਪੀੜ•ਤਾਂ ਦੇ ਮਾਮਲੇ 'ਚ ਚੌਥੇ ਨੰਬਰ ਤੇ ਪੁੱਜ ਗਿਆ ਹੈ ਅਤੇ ਮੌਤਾਂ ਦੇ ਮਾਮਲੇ 'ਚ ਹੁਣ ਪੰਜਵੇਂ ਨੰਬਰ ਤੇ ਪੁੱਜ ਗਿਆ ਹੈ। ਸਪੇਨ 'ਚ ਕੁੱਲ 28 ਹਜ਼ਾਰ 682 ਮੌਤਾਂ ਹੋ ਚੁੱਕੀਆਂ ਹਨ ਤੇ 2 ਲੱਖ 81 ਹਜ਼ਾਰ 904 ਲੋਕਾਂ ਨੂੰ ਕਰੋਨਾਵਾਇਰਸਹੋਣਦੀਪੁਸ਼ਟੀਕੀਤੀ ਗਈ ਹੈ।  

ਕੇਸਾਂ ਦੇ ਮਾਮਲੇ 'ਚ ਰੂਸਹੁਣਦੂਜੇ ਨੰਬਰ ਤੇ ਹੈ ਪਰ ਮੌਤਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਯੂਕੇ ਪੁੱਜ ਗਿਆ ਹੈ। ਯੂਕੇ 'ਚ ਹੁਣ ਤੱਕ 36 ਹਜ਼ਾਰ 675 ਮੌਤਾਂ ਹੋ ਚੁੱਕੀਆਂ ਹਨ ਤੇ ਪੀੜ•ਤਾਂ ਦਾ ਕੁੱਲ ਅੰਕੜਾ 2 ਲੱਖ 57 ਹਜ਼ਾਰ 154 ਹੈ। ਇਟਲੀ 'ਚ ਵੀ ਕੇਸ ਅਤੇ ਮੌਤ ਦਰ 'ਚ ਕਾਫੀਗਿਰਾਵਟ ਆਈ ਹੈ।ਇਟਲੀ 'ਚ ਹੁਣਤਕ 32 ਹਜ਼ਾਰ 616 ਮੌਤਾਂ ਹੋ ਚੁੱਕੀਆਂ ਹਨ, ਜਦਕਿਪੀੜ•ਤਲੋਕਾਂ ਦਾ ਕੁੱਲ ਅੰਕੜਾ 2 ਲੱਖ 28 ਹਜ਼ਾਰ 658 ਹੈ। ਇਸ ਤੋਂ ਬਾਅਦਫਰਾਂਸ, ਜਰਮਨੀ, ਤੁਰਕੀ, ਈਰਾਨ, ਪੇਰੂ, ਚੀਨ, ਕੈਨੇਡਾ, ਸਾਊਦੀਅਰਬ, ਚਿੱਲੀ, ਮੈਕਸੀਕੋ ਅਤੇ ਬੈਲਜ਼ੀਅਮਵਰਗੇ ਦੇਸ਼ਸਭ ਤੋਂ ਜ਼ਿਆਦਾਪ੍ਰਭਾਵਤ ਹੋਏ ਹਨ।

ਫਰਾਂਸ 'ਚ ਪੀੜ•ਤ ਕੇਸ - 1,82,219, ਮੌਤਾਂ - 28,289, ਜਰਮਨੀ 'ਚ ਪੀੜ•ਤ ਕੇਸ - 1,79,768, ਮੌਤਾਂ - 8354, ਤੁਰਕੀ 'ਚ ਪੀੜ•ਤ ਕੇਸ - 1,54,500, ਮੌਤਾਂ - 4276, ਈਰਾਨ 'ਚ ਪੀੜ•ਤ ਕੇਸ - 1,33,521, ਮੌਤਾਂ - 7359, ਪੇਰੂ 'ਚ ਪੀੜ•ਤ ਕੇਸ - 1,1,699, ਮੌਤਾਂ - 3244, ਚੀਨ 'ਚ ਪੀੜ•ਤ ਕੇਸ - 82,971, ਮੌਤਾਂ - 4634, ਕੈਨੇਡਾ 'ਚ ਪੀੜ•ਤ ਕੇਸ - 82,480, ਮੌਤਾਂ - 6250, ਸਾਊਦੀਅਰਬ 'ਚ ਪੀੜ•ਤ ਕੇਸ - 70,161, ਮੌਤਾਂ - 379, ਚਿੱਲੀ 'ਚ ਪੀੜ•ਤ ਕੇਸ - 65,393, ਮੌਤਾਂ - 673, ਮੈਕਸੀਕੋ 'ਚ ਪੀੜ•ਤ ਕੇਸ - 62,527, ਮੌਤਾਂ - 6989 ਅਤੇ ਬੈਲਜ਼ੀਅਮ 'ਚ ਪੀੜ•ਤ ਕੇਸ - 56,811, ਮੌਤਾਂ - 9237 ਦਰਜ ਹੋਈਆਂ ਹਨ।

Unusual
Corona
COVID-19
Death
Health

International