ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਲਦਾ ਹੋਵੇਗੀ ਗਿ੍ਰਫ਼ਤਾਰ

ਢਾਕਾ, 25 ਫਰਵਰੀ (ਏਜੰਸੀਆਂ) ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੀ ਆਗੂ ਖਾਲਦਾ ਜ਼ਿਆ ਵਿਰੂੱਧ  ਭਿ੍ਰਸ਼ਟਾਚਾਰਦੇ ਮਾਮਲੇ ਵਿੱਚ ਬੰਗਲਾਦੇਸ਼ ਦੀ ਇੱਕ ਅਦਾਲਤ ਵਲੋਂ  ਗਿ੍ਰਫਤਾਰੀ ਦੇ ਵਾਰੰਟ ਜਾਰੀ  ਕੀਤੇ ਗਏ ਹਨ। ਮੰਨਿਆਂ ਜਾ ਰਿਹਾ ਹੈ ਕਿ ਇਸ ਨਾਲ ਬੰਗਲਾ ਦੇਸ਼ ਵਿੱਚ ਸਿਆਸੀ ਤਣਾਅ ਹੋਰ ਵੱਧ ਜਾਵੇਗਾ। ਪਹਿਲਾਂ ਹੀ ਬੰਗਲਾਦੈਸ਼ ਸਰਕਾਰ ਵਿੱਰੁਧ ਖਾਲਦਾ ਜ਼ਿਆ ਦੀ ਪਾਰਟੀ ਸੜਕਾਂ ‘ਤੇ ਉਤਰੀ ਹੋਈ ਹੈ। ਇਸ ਵਿੱਚ ਸੌ ਤੋਂ ਵੱਧ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। 

International