ਅੱਜ ਦੇ ਦਿਨ ਨੂੰ ਯਾਦਕਰਨਦੀ ਵੱਡੀ ਲੋੜ ਹੈ...

ਅੱਜ ਦਾਦਿਨ ਇਸ ਦੇਸ਼ਲਈਅਤੇ ਖ਼ਾਸਕਰਕੇ ਹਿੰਦੂ ਕੌਮ ਲਈ ਬੇਹੱਦ ਇਤਿਹਾਸਕ ਹੈ, ਇਹ ਉਹ ਦਿਨ ਹੈ, ਜਿਸਨੂੰ ਇਸ ਕੌਮ ਨੂੰ ਕਦੇ ਵੀ ਭੁੱਲਣਾ ਨਹੀਂਚਾਹੀਦਾ ਸੀ, ਪ੍ਰੰਤੂਅਫ਼ਸੋਸ ਇਹੋ ਹੈ ਕਿ ਹਿੰਦੂ ਕੌਮ ਦੇ ਫ਼ਿਰਕੂ ਸੋਚ ਵਾਲੇ ਆਗੂਆਂ ਨੇ, ਉਸ ਇਤਿਹਾਸਕਘਟਨਾ ਨੂੰ ਦਿਲੋ-ਦਿਮਾਗ 'ਚੋਂ ਮਨਫ਼ੀਕਰਵਾ ਕੇ, ਉਨ•ਾਂ ਨੂੰ 'ਅਹਿਸਾਨ-ਫਰਾਮੋਸ਼' ਹੀ ਨਹੀਂ, ਸਗੋਂ ਉਸ ਕੌਮ ਦੇ ''ਕਾਤਲਾਂ ਦੀਕਤਾਰ'' 'ਚ ਲਿਆਖੜ•ਾਕੀਤਾ, ਜਿਸ ਕੌਮ ਦੇ 9ਵੇਂ ਪਾਤਸ਼ਾਹ ਨੇ ਅੱਜ ਦੇ ਦਿਨ 24 ਮਈ 1676 ਈਸਵੀ ਨੂੰ ਪੰਡਿਤ ਕਿਰਪਾਰਾਮਦੀਅਗਵਾਈ 'ਚ ਆਨੰਦਪੁਰੀ ਵਿਖੇ ਆਏ ਕਸ਼ਮੀਰੀ ਪੰਡਿਤਾਂ ਦੀਬਾਂਹਫੜ•ੀ ਸੀ ਅਤੇ ਤਿਲਕ, ਜਨੇਊਦੀਰਾਖੀਦਾਭਰੋਸਾ ਦਿੱਤਾ ਸੀ। ਸਿੱਖ ਧਰਮ ਦੇ ਬਾਨੀਜਗਤਬਾਬਾ, ਸਾਹਿਬ ਸ੍ਰੀ ਗੁਰੂ ਨਾਨਕਦੇਵ ਜੀ ਨੇ ਜਿਸ ਜਨੇਊਦਾਕਰਮਕਾਂਡ ਆਖ ਕੇ ਖੰਡਨਕੀਤਾ ਸੀ, ਉਸੇ ਜਨੇਊਦੀਰਾਖੀਲਈ9ਵੇਂ ਨਾਨਕ ਨੇ ਆਪਣਾਬਲੀਦਾਨ ਦੇ ਕੇ, ਦੁਨੀਆਂ ਨੂੰ ਦੱਸ ਦਿੱਤਾ ਸੀ ਕਿ ਸਿੱਖ ਧਰਮਦਾ ਕਿਸੇ ਨਾਲ ਕੋਈ ਨਿੱਜੀ ਵੈਰ-ਵਿਰੋਧਨਹੀਂ ਹੈ, ਉਹ ਸਰਬੱਤ ਦਾਭਲਾ ਮੰਗਦਾ ਹੈ, ਪ੍ਰੰਤੂ ਜ਼ੁਲਮ-ਜਬਰ ਭਾਵੇਂ ਉਸ ਕਿਸੇ ਤੇ ਹੋ ਰਿਹਾਹੋਵੇ, ਉਸ ਦੇ ਵਿਰੁੱਧ ਹੈ ਅਤੇ ਉਸ ਜ਼ੁਲਮ ਜਬਰ ਨੂੰ ਰੋਕਣਲਈਹਰਤਰ•ਾਂ ਦੀ ਕੁਰਬਾਨੀ ਦੇ ਸਕਦਾਹੈ।ਤਿਲਕ-ਜੰਝੂ ਦੀਰਾਖੀਲਈ ਅੱਜ ਦੇ ਦਿਨਕਸ਼ਮੀਰੀ ਪੰਡਿਤਾਂ ਨੇ ਸਿੱਖੀ ਦਰਬਾਰ 'ਚ ਅਰਜੋਈਕੀਤੀ, ਜਿਸਨੂੰ ਸਿੱਖੀ ਸਿਧਾਂਤਾਂ ਅਨੁਸਾਰ ਗੁਰੂ ਸਾਹਿਬ ਨੇ ਦਰ ਤੇ ਆਏ ਸੁਆਲੀ ਦੀਝੋਲੀਭਰਨਅਤੇ ਜ਼ੁਲਮ-ਜਬਰ ਨੂੰ ਰੋਕਣ ਹਿੱਤ ਸਵੀਕਾਰਕੀਤਾਅਤੇ ਖ਼ੁਦ ਜਾ ਕੇ ਦਿੱਲੀ ਦੇ ਚਾਂਦਨੀ ਚੌਂਕ 'ਚ ਜ਼ੁਲਮੀ ਰਾਜਸਿਰਠੀਕਰਫੋੜਿਆ, ਹਿੰਦਦੀਚਾਂਦਰਬਣਕੇ ਵਿਖਾਇਆ।

ਉਸ ਤੋਂ ਬਾਅਦ ਸਿੱਖਾਂ ਨੇ ਵਿਦੇਸ਼ੀ ਜ਼ਾਲਮਧਾੜਵੀਆਂ ਤੋਂ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਛੁਡਾਉਣ ਲਈਆਪਣੇ ਸੀਸ ਤਲੀ ਤੇ ਧਰ ਕੇ, ਮੁਗ਼ਲ ਧਾੜਵੀਆਂ ਤੇ ਹਮਲੇ ਕੀਤੇ ਅਤੇ ਉਨ•ਾਂ ਦੇ ਕਬਜ਼ੇ 'ਚ ਬਹੂ-ਬੇਟੀਆਂ ਨੂੰ ਛੁਡਾ ਕੇ, ਉਨ•ਾਂ ਦੇ ਘਰ-ਘਰ ਪਹੁੰਚਾਇਆ। ਇਹੋ ਕਾਰਨ ਹੀ ਸੀ ਕਿ ਪੰਡਿਤ ਮਦਨਮੋਹਣਮਾਲਵੀਆਵਰਗੇ ਸਿਆਣੇ ਤੇ ਦੂਰ-ਅੰਦੇਸ਼ ਆਗੂਆਂ ਨੇ ਹਰਹਿੰਦੂ ਦੇ ਘਰਜਨਮੇ ਵੱਡੇ ਪੁੱਤਰ ਨੂੰ ਸਿੱਖ ਬਣਾਉਣ ਦੀਪ੍ਰੰਪਰਾ ਨੂੰ ਉਤਸ਼ਾਹਿਤ ਕਰਨਲਈਪ੍ਰਚਾਰਕੀਤਾਅਤੇ ਸਿੱਖਾਂ ਤੇ ਹਿੰਦੂਆਂ 'ਚ ਨਹੁੰ-ਮਾਸ ਦੇ ਰਿਸ਼ਤੇ ਨੂੰ ਪਕੇਰਾਕਰਨਦਾਯਤਨਕੀਤਾ, ਪ੍ਰੰਤੂਹਿੰਦੂਧਰਮ ਦੇ ਉਹ ਫ਼ਿਰਕੂ ਆਗੂਆਂ, ਜਿਹੜੇ ਸਿੱਖ ਧਰਮਦੀਮਹਾਨਤਾ, ਵਿਲੱਖਣਤਾ ਤੇ ਨਿਆਰੇਪਣ ਤੋਂ ਇਸ ਕਾਰਨ ਖੌਫ਼ ਖਾਂਦੇ ਸਨ ਕਿ ਇਹ ਮਾਨਵਤਾਵਾਦੀਧਰਮ, ਵਿਸ਼ਵਧਰਮਬਣਨਦੀ ਸਮਰੱਥਾ ਰੱਖਦਾ ਹੈ ਅਤੇ ਸਮਾਂ ਪਾ ਕੇ ਬਾਕੀਸਾਰੇ ਧਰਮ, ਸਿੱਖ ਧਰਮ 'ਚ ਜ਼ਜਬ ਹੋ ਜਾਣਗੇ, ਉਨ•ਾਂ ਸਿੱਖੀ ਨੂੰ ਹੀ ਹੜੱਪਣ ਲਈਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਸਿੱਖੀ ਸਿਧਾਂਤਾਂ ਨਾਲਖਿਲਵਾੜ, ਸਿੱਖ ਇਤਿਹਾਸਨਾਲਛੇੜ-ਛਾੜ, ਗੁਰੂ ਗ੍ਰੰਥਸਾਹਿਬਦੀਬਾਣੀ ਤੇ ਕਿੰਤੂ-ਪ੍ਰੰਤੂ, ਸਿੱਖ ਵਿਰਸੇ ਨੂੰ ਮਿਟਾਉਣ ਅਤੇ ਬਾਣੀ ਤੇ ਬਾਣੇ ਦੀ ਪ੍ਰਪੱਕਤਾ ਨੂੰ ਤੋੜ•ਨਲਈਅੰਦਰੂਨੀ ਤੇ ਬਾਹਰੀਹਮਲੇ ਸ਼ੁਰੂ ਕਰ ਦਿੱਤੇ, ਜਿਹੜੇ ਅੱਜ ਤੱਕ ਬਾਦਸਤੂਰਜਾਰੀਹਨ। ਮੁਗਲ ਧਾੜ•ਵੀਆਂ ਨੇ ਸਿੱਖੀ ਅਣਖ, ਬਹਾਦਰੀ, ਕੁਰਬਾਨੀ ਤੇ ਸਵੈਮਾਣ ਦੇ ਜ਼ਜਬੇ ਨੂੰ ਕੁਚਲਣ ਲਈਵਾਰ-ਵਾਰ ਸਿੱਖਾਂ ਦੀ ਨਸਲਕੁਸ਼ੀ ਕਰਨਦਾਯਤਨਕੀਤਾ ਸੀ, ਉਸੇ ਲਾਈਨ ਤੇ ਉਹ ਕੌਮ ਵੀ ਕਈ ਵਾਰ ਤੁਰੀ, ਜਿਸ ਕੌਮ ਦੀਬਾਂਹ ਅੱਜ ਦੇ ਦਿਨ ਗੁਰੂ ਤੇਗ ਬਹਾਦਰਸਾਹਿਬ ਨੇ ਫੜੀ ਸੀ ਅਤੇ ਜਿਸ ਕੌਮ ਦੀ ਹੋਂਦ ਨੂੰ ਦਸਮੇਸ਼ਪਿਤਾ ਨੇ ਸਰਬੰਸ ਕੁਰਬਾਨ ਕਰਕੇ ਬਚਾਇਆ ਸੀ (ਅਗਰਨਾਹੋਤੇ ਗੁਰੂ ਗੋਬਿੰਦ ਸਿੰਘ, ਸੁੰਨਤ ਹੋਤੀਸਭ ਕੀ) ਸਿੱਖੀ, ''ਨਾ ਕਾਹੂੰ ਸੇ ਦੋਸਤੀ, ਨਾ ਕਾਹੂੰ ਸੇ ਵੈਰ, ਸਿਖਾਉਂਦੀ ਹੈ, ਪ੍ਰੰਤੂ ਸਿੱਖੀ ਦੀਇਨਕਲਾਬੀਧਾਰਾ ਤੇ ਮਾਨਵਤਾਵਾਦੀਲਹਿਰ ਨੂੰ ਹੀ ਸਿੱਖ ਵਿਰੋਧੀਸ਼ਕਤੀਆਂ ਬਰਦਾਸ਼ਤਨਹੀਂਕਰ ਸਕੀਆਂ।

ਅੱਜ ਵੀ ਸੰਘ ਦੇ ਆਗੂ ਸਿੱਖਾਂ ਨੂੰ ਹਿੰਦੂਧਰਮਦਾ ਅੰਗ ਦੱਸ ਰਹੇ ਹਨਅਤੇ ਜਨੂੰਨੀਸ਼ਿਵਸੈਨਿਕਵਿੰਗੇ-ਟੇਢੇ ਢੰਗ ਨਾਲ ਸਿੱਖ ਨੂੰ 'ਗਦਾਰ' ਗਰਦਾਨਰਹੇ ਹਨ, ਪ੍ਰੰਤੂ ਕੋਈ ਹਿੰਦੂ ਆਗੂ, ਸਿੱਖ ਕੌਮ ਦੇ ਹਿੰਦੂਧਰਮ ਤੇ ਅਹਿਸਾਨਾਂ ਦੀ (ਭਾਵੇਂ ਕਿ ਸਿੱਖਾਂ ਨੇ ਆਪਣੇ ਫਰਜ਼ ਦੀਪੂਰਤੀ ਹੀ ਕੀਤੀ ਸੀ) ਯਾਦ ਕੌਮ ਨੂੰ ਕਰਵਾਉਣ ਦੀਅਤੇ ਉਸ ਪਿਰਤਦੀਜਿਹੜੀ ਕਿਸੇ ਸਮੇਂ ਹਿੰਦੂਘਰਾਂ 'ਚ ਪ੍ਰਚਲਿਤਰਹੀ ਸੀ ਕਿ ਉਨ•ਾਂ ਦਾ ਵੱਡਾ ਬੇਟਾ ਸਿੱਖ ਬਣਦਾ ਸੀ, ਯਾਦ ਕਰਵਾਉਣ ਦੀਲੋੜਨਹੀਂਸਮਝਦਾ, ਜੇ ਅਜਿਹਾ ਹੁੰਦਾ ਤਾਂ ਅੱਜ ਹਰਸ਼ਹਿਰ, ਕਸਬੇ 'ਚ ਘੱਟੋ-ਘੱਟ ਸ੍ਰੀ ਗੁਰੂ ਤੇਗ ਬਹਾਦਰਸਾਹਿਬਦਾਸ਼ਹੀਦੀਦਿਵਸ, ਹਰਹਿੰਦੂਜਥੇਬੰਦੀ ਵੱਲੋਂ ਜ਼ਰੂਰਸ਼ਰਧਾਭਾਵਨਾਨਾਲ ਅੱਗੇ ਹੋ ਕੇ ਮਨਾਇਆਜਾਂਦਾ ਹੁੰਦਾ। ਸਿੱਖ, ਕੁਰਬਾਨੀ ਦਾ ਮੁੱਲ ਨਹੀਂ ਮੰਗਦੇ, ਪ੍ਰੰਤੂਨੈਤਿਕਤਾ ਜ਼ਰੂਰ ਮੰਗ ਕਰਦੀ ਹੈ ਕਿ ਅੱਜ ਦੇ ਦਿਹਾੜੇ ਨੂੰ ਜਿਸ ਦਿਨਕਸ਼ਮੀਰੀ ਪੰਡਿਤਾਂ ਨੇ ਆਨੰਦਪੁਰ ਸਾਹਿਬਦੀਧਰਤੀ ਤੇ ਆ ਕੇ, ਗੁਰੂ ਸਾਹਿਬ ਅੱਗੇ ਔਰੰਗਜ਼ੇਬ ਵੱਲੋਂ ਹਿੰਦੂਧਰਮ ਨੂੰ ਭਾਰਤ 'ਚੋਂ ਜਬਰੀਖ਼ਤਮਕੀਤੇ ਜਾਣ ਵਿਰੁੱਧ ਰੱਖਿਆ ਦੀਜੋਦੜੀਕੀਤੀ ਸੀ, ਯਾਦਕੀਤਾਜਾਵੇ।ਦਿਹਾੜੇ ਨੂੰ ਭੁੱਲਣ ਅਤੇ ਅਗਲੀਆਂ ਪੀੜ•ੀਆਂ ਤੋਂ ਲੁਕਾਉਣਾ, ਅਕ੍ਰਿਤਘਣਤਾ, ਆਖੀ ਜਾਵੇਗੀ। ਸਿਆਣੇ, ਦਾਨਸ਼ਿਵਰਲੋਕਾਂ ਨੂੰ ਉਨ•ਾਂ ਪੁਰਾਤਨ ਕੜੀਆਂ ਨੂੰ ਬਣਾਈ ਰੱਖਣ ਤੇ ਹੋਰਗੂੜ•ਾਕਰਨਲਈ ਅੱਗੇ ਆਉਣਾ ਚਾਹੀਦਾਹੈ।ਜਿਹੜੀਆਂ ਕੜ•ੀਆਂ ਉਨ•ਾਂ ਫਿਰਕੂਸ਼ਕਤੀਆਂ ਨੂੰ ਜਿਹੜੀਆਂ ਨਫ਼ਰਤ ਦੇ ਭਾਂਬੜਬਾਲ ਕੇ ਅੱਗ ਲਾਉਣ ਦੇ ਯਤਨਾਂ 'ਚ ਹਨ ਤੇ ਸਿੱਖਾਂ ਦੀਨਿਆਰੀ ਹੋਂਦ ਨੂੰ ਹੜੱਪਣ ਦੇ ਮਨਸੂਬੇ ਘੜ• ਰਹੇ ਹਨ, ਨੱਥ ਪਾਈ ਜਾ ਸਕੇ।

Editorial
Jaspal Singh Heran

International