ਸੰਘ ਦੀ ਤੱਪਸਿਆ ਦਾ ਫਲ ਹੈ ਕੇਂਦਰ ਸਰਕਾਰ

ਮਰਾਦਾਬਾਦ , 2 ਫਰਵਰੀ (ਏਜੰਸੀਆਂ) ਭਾਵੇਂ ਦੁਨੀਆਂ ਵਿੱਚ ਮੇਰੇ ਜਾਦੂ ਦਾ ਸ਼ੋਰ ਹੋਵੇ ਪਰ ਭਾਜਪਾ ਦੀ ਪੂਰਣ ਬਹੁਮਤ ਦੀ ਸਰਕਾਰ ਬਣਨ ਪਿੋੱਛੇ ਮੋਦੀ ਦਾ ਨਹੀਂ ਸੰਘ ਦੇ ਲੋਕਾਂ ਦੀ ਤੱਪੋਸਿਆ ਹੈ। ਇਹ ਗੱਲ ਦਸ ਹਜ਼ਾਰ ਸੰਘ ਸੇਵਕਾਂ ਦੇ ਇੱਕਠ ਵਿੱਚ ਸੰਘ ਦੇ ਬੁਲੋਾਰੇ ਨੇ ਆਖੀ । ਮੁਰਾਦਾਬਾਦ ੱਿਵਚ ਸੰ ਦੇ ਵਿਭਾਗ ਪੱਧਰੀ ਸਮਾਗਮ ਦੀ ਸਿਆਸੀ ਪਾਰਟੀਆਂ ਨੇ ਵੀ ਸਮੀਖਿਆ ਕੀਤੀ ਹੈ। ਖੁਫੀਆ ਵਿਭਾਗ ਦੀਆਂ ਨਜ਼ਰਾਂ ਵੀ ਇਸ ‘ਤੇ ੇਿਟਕੀਆ ਰਹੀਆਂ । ਸੰਘ ਦੇ ਬੁਲਾਰੇ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਐਵੇਂ ਹੀ ਨਹੀਂ ਬਣ ਗਈ ਸੰਘ ਨੇ ਇਸ ਲਈ 90 ਸਾਲ ਤਪੱਸਿਆ ਕੀਤੀ ਹੈ। ਹੁਣ ਤਾਂ ਵਿਰੋਧੀ ਵੀ ਹਿਸਾਬ ਲਾ ਰਹੇ ਹਨ ਕਿਆਖਰ ਹਿੰਦੂ ਵਾਦੀ ਸਰਕਾਰ ਕਿਵੇਂ ਬਣੀ ਉਹਨਾਂ ਸੰਘ ਦੀ ਤਾਕਤ ਦਾ ਅਹਿਸਾਸ ਵੀ ਕਰਵਾਇਆ ਅਤੇ ਕਿਹਾ ਕਿ ਹਿੰਦੂ ਡਰਪੋਕ ਨਹੀਂ ਸਗੋਂ ਜਾਨ ਵਾਰਨ ਵਾਲਾ ਹੈ। ਉਹਨਾਂ ਸੰਘ ਸੇਵਕਾਂ ਨੂੰ ਸਫਲਤਾ ਦੇ ਕੁਝ ਗੁਰ ਵੀ ਦਸੱੇ ।

International