ਸੰਯੁਕਤ ਰਾਸ਼ਟਰ ‘ਚ ਐੱਨ.ਜੀ.ਓ. ਦਾ ਦਾਅਵਾ, ਭਾਰਤ ’ਚ ਬਾਲ ਮਜ਼ਦੂਰੀ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ 30 ਸਤੰਬਰ (ਏਜੰਸੀਆਂ) ਭਾਰਤ ‘ਚ ਹਾਲ ‘ਚ ਪਾਸ ਕੀਤੇ ਗਏ ਕੁਝ ਕਾਨੂੰਨਾਂ ਕਾਰਨ ਕਈ ਖੇਤਰਾਂ ‘ਚ ਬਾਲ ਮਜ਼ਦੂਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਜਿਹੜੇ ਅੰਕੜੇ ਸਾਹਮਣੇ ਆਉਣਗੇ ਉਨਾਂ ‘ਚ ਬਾਲ ਮਜ਼ਦੂਰੀ ਘੱਟ ਹੁੰਦੀ ਦਿਖੇਗੀ ਪਰ ਹਕੀਕਤ ‘ਚ ਉਹ ਵਧਦੀ ਜਾਵੇਗੀ। ਮਨੁੱਖੀ ਤਸੱਕਰੀ ਦੇ ਖੇਤਰ ‘ਚ ਸਰਗਰਮ ਇਕ ਭਾਰਤੀ ਐੱਨ. ਜੀ. ਓ. ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਇਕ ਉੱਚ-ਪੱਧਰੀ ਬੈਠਕ ‘ਚ ਇਹ ਦਲੀਲ ਸਾਹਮਣੇ ਰੱਖੀ।  ਵੁਮਨ ਵਰਲਡਵਾਈਡ ਦੀ ਪ੍ਰਤੀਨਿਧੀ ਰੁਚਿਕਾ ਗੁਪਤਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ 2 ਕਾਨੂੰਨ ਅਜਿਹੇ ਹਨ ਜਿਨਾਂ ਦੀ ਗਰੀਬ ਲੜਕਿਆਂ ‘ਤੇ ਬਹੁਤ ਬੁਰਾ ਅਸਰ ਪਵੇਗਾ। ਇਨਾਂ ‘ਚੋਂ ਇਕ ਨੂੰ ਪਿਛਲੇ ਸਾਲ ਸਤੰਬਰ ‘ਚ ਪੇਸ਼ ਕੀਤਾ ਗਿਆ ਹੈ।

ਇਸ ਦੇ ਮੁਤਾਬਕ ਪਰਿਵਾਰ ਆਧਾਰਿਤ ਵਪਾਰ ਅਤੇ ਆਡੀਓ-ਵਿਜ਼ੁਅਲ ਮਨੋਰੰਜਨ ਦੇ ਖੇਤਰ ‘ਚ ਬਾਲ ਮਜ਼ਦੂਰੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।  ਦੂਜੇ ਕਾਨੂੰਨ ਦੇ ਤਹਿਤ ਮਨੁੱਖੀ ਤਸੱਕਰੀ ਅਤੇ ਜਿਨਸੀ ਸ਼ੋਸ਼ਣ ਨੂੰ ਅਲਗ ਕਰ ਦਿੱਤਾ ਹੈ, ਜਦਕਿ ਇਨਾਂ ਦੋਹਾਂ ‘ਚ ਡੂੰਘਾ ਰਿਸ਼ਤਾ ਹੈ। ਬਾਲ ਮਜ਼ਦੂਰੀ ਅਤੇ ਜਿਨਸੀ ਸ਼ੋਸ਼ਣ ਦੋਹਾਂ ਲਈ ਮਨੁੱਖੀ ਤਸੱਕਰੀ ਕੀਤੀ ਜਾਂਦੀ ਹੈ। ਇਸ ਲਈ ਇਨਾਂ ਦੋਹਾਂ ਦਾ ਇੱਕਠੇ ਮੁਕਾਬਲਾ ਕਰਨਾ ਚਾਹੀਦਾ ਹੈ। ਇਨਾਂ ਦੋਹਾਂ ਕਾਨੂੰਨਾਂ ਕਾਰਨ ਬਾਲ ਮਜ਼ਦੂਰੀ ਅਤੇ ਜਿਨਸੀ ਸ਼ੋਸ਼ਣ ਲਈ ਕੀਤੀ ਜਾਣ ਵਾਲੀ ਮਨੁੱਖੀ ਤਸਕਰੀ ਦੇ 80 ਫੀਸਦੀ ਪੀੜਤ ਅਦਿੱਖ ਹੋ ਜਾਣਗੇ। ਇਸ ਦਾ ਨਤੀਜਾ ਇਹ ਹੋਵੇਗਾ ਕਿ ਅੰਕੜਿਆਂ ‘ਚ ਬਾਲ ਮਜ਼ਦੂਰੀ ਘੱਟ ਜਾਵੇਗੀ।

Unusual
NGO
USA
Child labour
India
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.