ਲਓ ਜੀ! ਮੋਹਨ ਭਾਗਵਤ ਦੀ ਵੀ ਸੁਣ ਲਓ...

ਭਾਰਤੀ ਫ਼ੌਜ ਤੋਂ ਵੀ ਸ਼ਕਤੀਸ਼ਾਲੀ ਹੈ ਆਰਐਸਐਸ ਦੀ ਫੌਜ

ਬਰਨਾਲਾ, 12 ਫਰਵਰੀ (ਜਗਸੀਰ ਸਿੰਘ ਸੰਧੂ) : ਆਰ.ਐਸ.ਐਸ ਨੇ ਜਿਥੇ ਆਪਣਾ ਫੌਜੀ ਟਰੇਨਿੰਗ ਵਾਲਾ ਅਸਲੀ ਰੂਪ ਜਾਹਰ ਕਰ ਦਿੱਤਾ ਹੈ, ਉਥੇ ਭਾਰਤ ਦੀ ਫੌਜ ਦਾ ਅਪਮਾਨ ਕਰਦਿਆਂ ਇਥੋ ਤੱਕ ਕਹਿ ਦਿੱਤਾ ਹੈ ਕਿ ਜੇਕਰ ਦੇਸ ਨੂੰ ਲੋੜ ਪੈਣ ’ਤੇ ਫੌਜ ਨੂੰ ਤਿਆਰ ਹੋਣ ਲਈ ਤਾਂ ਛੇ-ਸੱਤ ਮਹੀਨੇ ਲੱਗ ਜਾਂਦੇ ਹਨ, ਪਰ ਆਰ.ਐਸ.ਐਸ ਦੇ ਮੈਂਬਰ ਸਿਰਫ਼ ਤਿੰਨ ਦਿਨਾਂ ਵਿੱਚ ਤਿਆਰ ਹੋ ਸਕਦੇ ਹਨ। ਸੰਘ ਮੁਖੀ ਮੋਹਨ ਭਾਗਵਤ ਨੇ ਅਸਿੱਧੇ ਰੂਪ ਸਵੀਕਾਰ ਕਰ ਲਿਆ ਹੈ ਕਿ ਆਰ.ਐਸ.ਐਸ ਕੋਲ ਭਾਰਤ ਦੀ ਫੌਜ ਦੇ ਬਰਾਬਰ ਹਥਿਆਰਬੰਦ ਟਰੇਨਿੰਗ ਵਾਲੀ ਆਪਣੀ ਫੌਜ ਹੈ।

           ਆਰ.ਐਸ.ਐਸ ਮੋਹਨ ਭਾਗਵਤ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਵੇਂ ਸਾਡਾ ਸੰਗਠਨ ਫੌਜੀ ਸੰਗਠਨ ਨਹੀਂ ਹੈ, ਪਰ ਸਾਡਾ ਅਨੁਸਾਸ਼ਨ ਫੌਜ ਵਰਗਾ ਹੀ ਹੈ, ਜੇਕਰ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਸਾਡਾ ਸੰਗਠਨ ਸਿਰਫ ਤਿੰਨ ਦਿਨ ਵਿੱਚ ਉਹੋ ਜਿਹੀ ਫੌਜ ਖੜੀ ਕਰ ਸਕਦਾ ਹੈ, ਜਿਹੋ ਜਿਹੀ ਫੌਜ ਤਿਆਰ ਕਰਨ ਨੂੰ ਛੇ-ਸੱਤ ਮਹੀਨੇ ਲੱਗ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਆਰ.ਐਸ.ਐਸ ਦੇ ਮੈਂਬਰਾਂ ਨੂੰ ਮੁੱਢ ਤੋਂ ਹੀ ਫੌਜ ਵਰਗੀ ਟਰੇਨਿੰਗ ਦਿੱਤੀ ਜਾਂਦੀ ਹੈ। ਮੋਹਨ ਭਾਗਵਤ ਦੇ ਇਸ ਬਿਆਨ ਨੂੰ ਲੈ ਕੇ ਦੇਸ਼ ਵਿੱਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਦੇਸ਼ ਦੀ ਫੌਜ ਦਾ ਅਪਮਾਨ ਦੱਸਦਿਆਂ ਭਾਰਤੀ ਫੌਜ ਤੋਂ ਭਰੋਸਾ ਤੋੜਨ ਵਾਲਾ ਬਿਆਨ ਕਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਬਿਆਨ ਨੂੰ ਭਾਰਤੀ ਫੌਜ ਅਤੇ ਫੌਜੀ ਸਹੀਦਾਂ ਅਪਮਾਨ ਕਰਾਰ ਦਿੱਤਾ ਹੈ। ਉਥੇ ਭਾਜਪਾ ਮੋਹਨ ਭਾਗਵਤ ਦਾ ਬਚਾਉ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਫੌਜ ਨਾਲ ਤੁਲਣਾ ਨਹੀਂ ਕੀਤੀ, ਸਗੋਂ ਇਹ ਕਿਹਾ ਹੈ ਕਿ ਜਿਥੇ ਆਮ ਆਦਮੀ ਨੂੰ ਫੌਜੀ ਟਰੇਨਿੰਗ ਦੇ ਕੇ ਤਿਆਰ ਕਰਨ ਲਈ ਛੇ-ਸੱਤ ਮਹੀਨੇ ਲੱਗਦੇ ਹਨ, ਉਥੇ ਆਰ.ਐਸ.ਐਸ ਦੇ ਮੈਂਬਰਾਂ ਨੂੰ ਮੁੱਢ ਤੋਂ ਦਿੱਤੀ ਜਾਂਦੀ ਟਰੇਨਿੰਗ ਕਰਕੇ ਸਿਰਫ ਤਿੰਨ ਦਿਨਾਂ ਵਿੱਚ ਹੀ ਤਿਆਰ ਕੀਤਾ ਜਾ ਸਕਦਾ ਹੈ।

ਭਾਜਪਾ ਵੱਲੋਂ ਮੋਹਨ ਭਾਗਵਤ ਦੇ ਬਚਾਓ ਲਈ ਦਿੱਤਾ ਜਾ ਰਿਹਾ ਤਰਕ ਵੀ ਬਹੁਤ ਖਤਰਨਾਕ ਸਥਿਤੀ ਬਿਆਨ ਕਰ ਰਿਹਾ ਹੈ। ਕੀ ਸੱਚਮੁੱਚ ਹੀ ਆਰ.ਐਸ.ਐਸ ਦੇ ਮੈਂਬਰਾਂ ਨੂੰ ਮੁੱਢ ਤੋਂ ਫੌਜੀ ਦਿੱਤੀ ਜਾ ਰਹੀ ਹੈ? ਕੀ ਭਾਰਤ ਦੀ ਸਰਕਾਰ ਕਿਸੇ ਨੂੰ ਇਸ ਤਰਾਂ ਦੇ ਫੌਜੀ ਟਰੇਨਿੰਗ ਵਾਲੇ ਸੰਗਠਨ ਤਿਆਰ ਕਰਨ ਦੀ ਇਜਾਜਤ ਦਿੰਦੀ ਹੈ ? ਕੀ ਭਾਰਤ ਦੇ ਸੰਵਿਧਾਨ ਮੁਤਾਬਿਕ ਦੇਸ਼ ਵਿੱਚ ਕੋਈ ਵੀ ਸੰਗਠਨ ਆਪਣੇ ਮੈਂਬਰਾਂ ਨੂੰ ਫੌਜੀ ਟਰੇਨਿੰਗ ਦੇ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਨਾ ਤਾਂ ਭਾਰਤ ਸਰਕਾਰ ਕੋਲ ਹਨ ਅਤੇ ਨਾ ਹੀ ਸਾਇਦ ਭਾਜਪਾ ਦਾ ਕੋਈ ਆਗੂ ਦੇ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅੰਤਿ੍ਰੰਗ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਮੋਹਨ ਭਾਗਵਤ ਦਾ ਇਹ ਬਿਆਨ ਸਾਬਤ ਕਰਦਾ ਹੈ ਕਿ ਇਸ ਦੇਸ ਵਿੱਚ ਬਹੁਗਿਣਤੀ ਲਈ ਹੋਰ ਕਾਨੂੰਨ ਹੈ ਅਤੇ ਘੱਟਗਿਣਤੀ ਲਈ ਹੋਰ ਕਾਨੂੰਨ ਹੈ, ਕਿਉਂਕਿ ਭਾਰਤ ਦੀ ਸਰਕਾਰ ਵੱਲੋਂ ਜੂਨ 1984 ਨੂੰ ਸਿੱਖ ਕੌਮ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਉਪਰ ਇਹ ਕਹਿ ਕੇ ਹਮਲਾ ਕੀਤਾ ਗਿਆ ਸੀ ਕਿ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਹਥਿਆਰਬੰਦ ਫੌਜ ਬਣਾ ਲਈ ਹੈ, ਪਰ ਹੁਣ ਜਦੋਂ ਮੋਹਨ ਭਾਗਵਤ ਸਰੇਆਮ ਮੰਨ ਰਿਹਾ ਹੈ ਕਿ ਆਰ.ਐਸ.ਐਸ ਦੇ ਮੈਂਬਰ ਹਥਿਆਰਬੰਦ ਫੌਜ ਦੀ ਮੁੱਢ ਤੋਂ ਟਰੇਨਿੰਗ ਲੈਂਦੇ ਹਨ ਅਤੇ ਉਹ ਤਿੰਨ ਦਿਨਾਂ ਵਿੱਚ ਹੀ ਫੌਜ ਵਿੱਚ ਜਾਣਦੇ ਕਾਬਲ ਹਨ ਤਾਂ ਕੀ ਹੁਣ ਆਪਣੇ ਮੈਂਬਰਾਂ ਨੂੰ ਹਥਿਆਰਬੰਦ ਟਰੇਨਿੰਗ ਦੇਣ ਵਾਲੀ ਆਰ.ਐਸ.ਐਸ ’ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।

Unusual
RSS
Mohan Bhagwat
Indian Army
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.