ਕੈਪਟਨ ਸਰਕਾਰ ਨੂੰ ਮਹਿੰਗਾ ਪਵੇਗਾ ਮੋਰਚੇ ਨੂੰ ਬਦਨਾਮ ਕਰਨ ਦਾ ਪੈਂਤੜਾ : ਜਥੇਦਾਰ ਮੰਡ

ਮੋਰਚਾ ਸਾਬਤ ਕਦਮੀ ਦਿਨੋ-ਦਿਨ ਅੱਗੇ ਵੱਧ ਰਿਹਾ : ਜਥੇ. ਅਜਨਾਲਾ/ਜਥੇ. ਦਾਦੂਵਾਲ

ਬਰਗਾੜੀ 10 ਅਗਸਤ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਸੇਵਾਵਾਂ ਨਿਭਾ ਰਹੇ ਹਨ। ਪਿਛਲੇ 71 ਦਿਨਾਂ ਤੋਂ ਚੱਲ ਰਹੇ ਮੋਰਚੇ ਵਿੱਚ ਹੁਣ ਤੱਕ ਤਕਰੀਬਨ ਵੀਹ ਲੱਖ ਤੋਂ ਵੱਧ ਸਿੱਖ ਸੰਗਤਾਂ ਦੇ ਹਾਜਰੀ ਭਰਨ ਦੇ ਅਨੁਮਾਨ ਹਨ।ਹਰ ਰੋਜ ਵਧ ਰਹੇ ਉਤਸ਼ਾਹ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ਵਿੱਚ ਬਰਗਾੜੀ ਮੋਰਚੇ ਵਿੱਚ ਰੋਜਾਨਾ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀਆਂ ਸੰਭਾਵਨਾਵਾਂ ਹਨ।ਜਿਕਰਯੋਗ ਹੈ ਕਿ ਬਰਗਾੜੀ ਮੋਰਚੇ ਦੀ ਦਿਨੋ ਦਿਨ ਹੋ ਰਹੀ ਚੜਤ ਤੋਂ ਘਬਰਾਈ ਸੂਬਾ ਸਰਕਾਰ ਨੇ ਕੋਝੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ।ਪਿਛਲੇ ਦਿਨੀ ਕੁੱਝ ਹਿੰਦੀ ਅਤੇ ਪੰਜਾਬੀ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਮੁਤਾਬਿਕ ਡੀ ਜੀ ਪੀ ਇੰਟੈਲੀਜੈਂਸ ਨੇ ਡੀ ਜੀ ਪੀ  ਲਾਂਅ ਐਂਡ ਆਰਡਰ ਨੂੰ ਪੱਤਰ ਲਿਖ ਕੇ ਮੋਰਚੇ ਵਾਲੀ ਜਗਾਹ ਦੀ ਸੁਰਖਿਆ ਦੇ ਕਰੜੇ ਪ੍ਰਬਧ ਕਰਨ ਲਈ ਕਿਹਾ ਹੈ।

ਹਿੰਦੀ ਦੇ ਅਖਬਾਰ ਭਾਸਕਰ ਮੁਤਾਬਿਕ ਬਰਗਾੜੀ ਮੋਰਚੇ ਦੀ ਮਦਦ ਲਈ ਬਾਹਰੋਂ ਆ ਰਹੇ ਪੈਸਿਆਂ ਨੂੰ ਲੈ ਕੇ ਮੋਰਚੇ ਦੇ ਪ੍ਰਬੰਧਕਾਂ ਅਤੇ ਸਿੰਘ ਸਹਿਬਾਨਾਂ ਵਿੱਚ ਭਾਰੀ ਤਰੇੜਾਂ ਪੈ ਗਈਆਂ ਹਨ। ਓਥੇ ਲੜਾਈ ਦੇ ਹਾਲਾਤ ਬਣਦੇ ਜਾ ਰਹੇ ਹਨ, ਕਿਸੇ ਵੀ ਸਮੇ ਸਥਿੱਤੀ ਵਿਸਫੋਟਕ ਰੂਪ ਧਾਰ ਸਕਦੀ ਹੈ, ਇਸ ਲਈ ਅਮਨ ਕਨੂੰਨ ਨੂੰ ਬਰਕਰਾਰਾ ਰੱਖਣ ਲਈ ਬਰਗਾੜੀ ਦੀ ਦਾਣਾ ਮੰਡੀ ਵਿੱਚ ਭਾਰੀ ਸੁਰਖਿਆ ਫੋਰਸ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।ਭਾਸਕਰ ਨੇ 30 ਜੁਲਾਈ ਨੂੰ ਜਾਰੀ ਹੋਏ ਅਲਰਟ ਨੰਬਰ 2712/15ਸਪੈਸਿਲ-1(4) ਦੀ ਕਾਪੀ ਮਿਲਣ ਦੀ ਵੀ ਗੱਲ ਕੀਤੀ ਗਈ ਹੈ। ਪਰੰਤੂ ਮੋਰਚੇ ਦੀ ਪਹਿਲੇ ਦਿਨ ਤੋਂ ਹਾਜਰ ਰਹਿਕੇ ਕਰਵਰੇਜ ਕਰ ਰਹੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਅੱਜ ਤੱਕ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀ ਆਈ। ਇਸ  ਤੇ  ਟਿੱਪਣੀ ਕਰਦਿਆਂ ਜਥੇਦਾਰ ਧਿਆਨ  ਸਿੰਘ ਮੰਡ ਨੇ ਕਿਹਾ ਕਿ ਇਨਸਾਫ਼ ਦੇਣ ਦੀ ਵਜਾਏ  ਕੈਪਟਨ  ਸਰਕਾਰ  ਮੋਰਚੇ  ਨੂੰ  ਬਦਨਾਮ  ਕਰਕੇ ਫੇਲ ਕਰਨਾ ਚਾਹੁੰਦੀ ਹੈ,ਪਰ ਕੈਪਟਨ ਨੂੰ ਇਹ ਪੈਂਤੜਾ ਮਹਿੰਗੇ ਪਵੇਗਾ।ਆਈਆਂ ਸੰਗਤਾਂ ਦਾ ਧੰਨਵਾਦ ਰੋਜ਼ਾਨਾ ਦੀ ਤਰਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ, ਢਾਡੀ ਸੁਖਪਾਲ ਕੌਰ ਬਡਬਰ,ਢਾਡੀ ਰਾਜਵਿੰਦਰ ਕੌਰ ਖਾਲਸਾ ਅਨੰਦਪੁਰ ਸਾਹਿਬ,ਕਵੀਸ਼ਰ ਸੁਖਦੇਵ ਸਿੰਘ ਚਮਕਾਰਾ,ਕਵੀਸ਼ਰ,ਗੁਲਾਬ ਸਿੰਘ ਮਾਨਸਾ,ਕਿਰਨਜੀਤ ਸਿੰਘ,ਕਵੀਸ਼ਰ ਸੁਖਚੈਨ ਸਿੰਘ ਮੱਲਕੇ,ਢਾਡੀ ਰਾਜਵਿੰਦਰ ਕੌਰ ਤਰਨਾ ਦਲ,ਢਾਡੀ ਅਮਰਜੀਤ ਸਿੰਘ ਦਾ ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ,ਕਵਿਤਾਵਾਂ ਰਾਹੀ ਹਾਜਰੀ ਲਗਵਾਈ।ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਵਾਂਦਰ ਨੇ ਨਿਭਾਈ।। ਇਸ ਮੌਕੇ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹਕੇ, ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ,ਦਲ ਖਾਲਸਾ ਦੇ ਭਾਈ ਜਸਵੀਰ ਸਿੰਘ ਖੰਡੂਰ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ,,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,,ਭਾਈ ਗਿਆਨ ਸਿੰਘ ਮੰਡ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ ਤਰਨਤਾਰਨ,ਬਾਬਾ ਮੋਹਨ ਦਾਸ ਬਰਗਾੜੀ,,ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ,ਭਾਈ ਬਚਿੱਤਰ ਸਿੰਘ ਪ੍ਰਧਾਨ ਗ੍ਰੰਥੀ ਸਭਾ ਸੰਗਰੂਰ ,ਜਥੇਦਾਰ ਬਲਵਿੰਦਰ ਸਿੰਘ ਘਰਾਚੋਂ, ਮੈਂਗਲ ਸਿੰਘ ਘਰਾਚੋਂ, ਗੁਰਜੰਟ ਸਿੰਘ ਉੱਭਾਵਾਲ, ਰਣਧੀਰ ਸਿੰਘ ਅਕਬਰਪੁਰ, ਭਗਵਾਨ ਕੌਰ ਉੱਭਾਵਾਲ, ਸਮਸ਼ੇਰ ਸਿੰਘ ਕੁਲਵਿੰਦਰ ਸਿੰਘ ਘਰਾਚੋਂ, ਪੰਚ ਮਨਪ੍ਰੀਤ ਕੌਰ, ਪਰਮਜੀਤ ਕੌਰ, ਸਿਮਰਨ ਕੌਰ, ਗਿਆਨੀ ਕੁਲਵੰਤ ਸਿੰਘ ਬੁਰਜ, ਗ੍ਰੰਥੀ ਪਰਮਜੀਤ ਸਿੰਘ, ਹੈਡ ਗ੍ਰੰਥੀ ਦਵਿੰਦਰ ਸਿੰਘ ਮੰਗਵਾਲ, ਜਥੇਦਾਰ ਗੁਰਚਰਨ ਸਿੰਘ ਮਹਿਲਾ, ਗੁਰਜੀਤ ਸਿੰਘ ਮੰਗਵਾਲ, ਸਤਪਾਲ ਸਿੰਘ ਨੈਸ਼ਨਲ ਟੈਂਟ, ਜਰਨੈਲ ਸਿੰਘ ਮੰਗਵਾਲ, ਰਘਬੀਰ ਸਿੰਘ ਮਹਿਲਾ, ਜਸਵੰਤ ਸਿੰਘ ਕੁੰਨਰਾ, ਰਣਯੋਧ ਸਿੰਘ ਬਹਾਦਰਪੁਰ,ਕੁਲਵੰਤ ਸਿੰਘ ਮਾਛੀਕੇ,  ਹਰਜਿੰਦਰ ਸਿੰਘ ਪੰਡੋਰੀ ਅਟਵਾਲ,ਮਾਸਟਰ ਕੁਲਦੀਪ ਸਿੰਘ ਮਸੀਤ ਪਲਕੋਟ ਟਾਂਡਾ,ਭਾਈ ਰਣਜੀਤ ਸਿੰਘ ਜਥਾ ਅਜਨਾਲਾ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ ਹੁਸਿਆਰਪੁਰ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀ ਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਸ਼ਹੀਦ ਭਾਈ ਜੋਗਾ ਸਿੰਘ ਚੱਬਾ ਦੇ ਭਰਾਤਾ ਭਾਈ ਮੋਹਕਮ ਸਿੰਘ ਚੱਬਾ,ਇਕੱਤਰ ਸਿੰਘ ਲਧਾਈਕੇ,ਜਸਵਿੰਦਰ ਸਿੰਘ ਲਧਾਈਕੇ,ਗੁਰਮੀਤ ਸਿੰਘ ਹਕੂਮਤਵਾਲਾ ਮਨਪ੍ਰੀਤ ਸਿੰਘ ਭੀਖੀਵਿੰਡ,ਸੁਖਵੀਰ ਸਿੰਘ ਛਾਜਲੀ,ਸੁਖਦੇਵ ਸਿੰਘ ਪੰਜਗਰਾਈ ,ਜਤਿੰਦਰ ਸਿੰਘ ਸੈਦਾ ਰਵੇਲਾ,ਗੁਰਮੇਜ ਸਿੰਘ ਸੰਧੂ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,,ਗੁਰਭਿੰਦਰ ਸਿੰਘ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਰਣਜੀਤ ਸਿੰਘ ਵਾਂਦਰ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ, ਦਵਿੰਦਰ ਸਿੰਘ ਬੈਲਜੀਅਮ ਲੁਧਿਆਣਾ,ਪਰਗਟ ਸਿੰਘ ਰਬੈਰੋ ਕਾਂਡ ਜਰਮਨ,ਗੁਰਦਿਆਲ ਸਿੰਘ ਢਕਾਂਨਸੂ ਬੈਲਜੀਅਮ, ਦਲਵੀਰ ਸਿੰਘ ਭਾਊ, ਹਮਬਰਗ ਜਰਮਨੀ,ਜਗਮੋਹਨ ਸਿੰਘ ਮੰਡ ਬੈਲਜੀਅਮ, ਪਰਤਾਪ ਸਿੰਘ ਜਰਮਨੀ, ਬਖਤਾਵਰ ਸਿੰਘ ਬੈਲਜੀਅਮ,ਪਲਵਿੰਦਰ ਸਿੰਘ ਓਲਟ ਸਪੇਨ,ਸ੍ਰੋਮਣੀ ਅਕਾਲੀ ਦਲ (ਅ) ਦੇ ਜਗਰੂਪ ਸਿੰਘ ਮਾਨ,ਬੈਲਜੀਅਮ,ਗੁਰਪਾਲ ਸਿੰਘ ਸਪੇਨ,ਰਣਜੀਤ ਸਿੰਘ ਜਰਮਨੀ,ਮਨਜੀਤ ਸਿੰਘ ਹੇਰਾਂ ਇੰਗਲੈਂਡ ਆਦਿ ਤੋਂ ਇਲਾਵਾ ਹੋਰ ਵੀ ਵਿਦੇਸੀਂ ਸਿੱਖ ਸੰਗਤ,ਬਾਬਾ ਅਜੀਤ ਸਿੰਘ ਤਰਨਤਾਰਨ, ਰਮਦਾਸ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ, ਗੁਰੂਸਰ ਮਹਿਰਾਜ,ਪੱਕੀ ਕਲਾਂ,ਮਾਣੂਕੇ,ਮਾਨਸਾ,ਜੈਤੋ, ਬਰਗਾੜੀ,ਭਗਤਾ ਭਾਈਕਾ,ਗੋਦਾਰਾ,ਬਹਿਬਲ,ਗੁਰਦੁਆਰਾ ਕੌਲਸਰ ਬਰਗਾੜੀ,ਰਣ ਸਿੰਘ ਵਾਲਾ, ਢੈਪਈ,ਪੰਜਗਰਾਈਂ, ਮਨਾਵਾਂ ਕਪੂਰਥਲਾ,ਡੋਡਵਾਂਦਰ,ਸੁਲਹਾਨੀ,ਹੋਂਦ ਚਿੱਲੜ ਹਰਿਆਣਾ,ਚੀਦਾ,ਜੀਰਾ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।ਰਾਗੀ ਜਥਾ ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ ਅਤੇ ਰਾਗੀ ਰਣਜੀਤ ਸਿੰਘ ਸੈਦਾ ਰਵੇਲਾ ਅਤੇ ਰਾਗੀ ਮਨਦੀਪ ਸਿੰਘ, ਸੰਦੀਪ ਸਿੰਘ ਨੇ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ।

Unusual
bargari
Protest
Sikhs
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.