ਪੰਜਾਬ ਦੇ ਵਕੀਲ ਨਾ ਲੜਨ ਗੁਰੂ ਦੋਖੀਆਂ ਦੇ ਕੇਸ-ਬਾਰ ਅਸ਼ੋਸੀਏਸ਼ਨ ਬਠਿੰਡਾ

ਬਠਿੰਡਾ ਬਾਰ ਅਸ਼ੋਸੀਏਸ਼ਨ ਨੇ ਮੋਰਚੇ ਵਿੱਚ ਪਹੁੰਚ ਕੇ ਕੀਤਾ ਪੂਰਨ ਸਮੱਰਥਨ ਦਾ ਐਲਾਨ

ਬਰਗਾੜੀ 3 ਨਵੰਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 156ਵੇਂ  ਦਿਨ ਤੇ ਬਾਰ ਅਸੋਸੀਏਸਨ ਬਠਿੰਡਾ ਦੇ ਜਥੇ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਬਾਰ ਐਸੋਸੀਏਸਨ ਬਠਿੰਡਾ ਤੋ ਪਹੁੰਚੇ ਵਕੀਲਾਂ ਦੇ ਜਥੇ ਚੋ ਐਡਵੋਕੇਟ ਗੁਰਮੀਤ ਸਿੰਘ ਬਰਾੜ ਨੇ ਮੋਰਚੇ ਦੀ ਸਟੇਜ ਤੋਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੋਰਚੇ ਦੀਆਂ ਮੰਗਾਂ ਕਨੂੰਨੀ ਅਤੇ ਜਾਇਜ ਹਨ,ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਤਿੰਨੇ ਜਾਇਜ ਮੰਗਾਂ ਤੁਰੰਤ ਮੰਨ ਕੇ ਸਿੱਖ ਭਾਈਚਾਰੇ ਵਿੱਚ ਫੈਲੀ ਅੰਸਤੋਸ ਦੀ ਭਾਵਨਾ ਨੂੰ ਦੂਰ ਕਰੇ।ਉਹਨਾਂ ਕਿਹਾ ਕਿ ਕੋਈ ਵੀ ਉਮਰ ਕੈਦੀ ਜਦੋ 10 ਸਾਲ ਸਾਲ ਜੇਲ ਕੱਟ ਲੈਂਦਾ ਹੈ, ਤਾਂ ਕਨੂੰਨ ਮੁਤਾਬਿਕ ਉਸਦੀ ਰਿਹਾਈ ਦਾ ਨਕਸਾ ਤਿਆਰ ਕਰਕੇ ਹੈਡਕੁਆਰਟਰ ਭੇਜਿਆ ਜਾਂਦਾ ਹੈ,ਜੇਕਰ ਕੋਈ ਕਨੂੰਨੀ ਅੜਚਣ ਨਾ ਪਵੇ ਤਾਂ ਉਸ ਕੈਦੀ ਦੀ ਰਿਹਾਈ ਹੋ ਜਾਂਦੀ ਹੈ,ਪ੍ਰੰਤੂ ਇਹ ਸਿਤਮ ਦੀ ਗੱਲ ਹੈ ਕਿ ਸਿੱਖ ਕੈਦੀਆਂ ਨੂੰ ਆਪਣੀ ਬਣਦੀ ਸਜ਼ਾ ਕੱਟਣ ਤੋ ਬਾਅਦ ਵੀ ਵੀਹ ਵੀਹ ਸਾਲ ਜੇਲਾਂ ਵਿੱਚ ਹੋ ਗਏ ਪਰ ਉਹਨਾਂ ਦੀ ਰਿਹਾਈ ਨਹੀ ਹੋਈ,ਇਹ ਭਾਰਤੀ ਕਨੂੰਨ ਦੇ ਦੋਹਰੇ ਮਾਪਦੰਡਾਂ ਦੀ ਬਦੌਲਤ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਸਰਬੱਤ ਖਾਲਸਾ ਤੋਂ ਬਾਅਦ ਮੌਕੇ ਦੀ ਅਕਾਲੀ ਸਰਕਾਰ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਹਿਬਾਨਾਂ ਅਤੇ ਪਰਬੰਧਕਾਂ ਨੂੰ ਕੇਸ ਪਾ ਕੇ ਜੇਲਾਂ ਵਿੱਚ ਸੁੱਟ ਦਿੰਦੀ ਅਤੇ ਜਦੋ ਜਮਾਨਤ ਹੁੰਦੀ ਤਾਂ ਮੁੜ ਦੂਸਰੇ ਕੇਸ ਵਿੱਚ ਫਸਾਕੇ ਜੇਲ ਭੇਜ ਦਿੰਦੀ,ਇਸ ਅਣਮਨੁੱਖੀ ਵਰਤਾਰੇ ਨੂੰ ਬਾਦਲ ਸਰਕਾਰ ਦੇ ਜੁਲਮਾਂ ਦੀ ਇੰਤਹਾ ਕਿਹਾ ਜਾ ਸਕਦਾ ਹੈ,ਅਜਿਹਾ ਮੈ ਆਪਣੇ 10 ਸਾਲਾਂ ਦੇ ਵਕਾਲਤ ਦੇ ਸਮੇ ਵਿੱਚ ਪਹਿਲੀ ਵਾਰ ਦੇਖਿਆ।ਉਹਨਾਂ ਵਾਰ ਅਸੋਸੀਏਸਨ ਬਠਿੰਡਾ ਵੱਲੋਂ ਮੋਰਚੇ ਦਾ ਪੂਰਨ ਸਮੱਰਥਨ ਕਰਦਿਆਂ ਪੰਜਾਬ ਦੀਆਂ ਸਮੁੱਚੀਆਂ ਬਾਰ ਅਸੋਸੀਏਸਨਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁਖਤਾ ਦੇ ਸਾਂਝੇ ਗੁਰੂ ਹਨ, ਇਸ ਲਈ ਜਿਹੜਾ ਵੀ ਮਾੜਾ ਅਨਸਰ ਬੇਅਦਬੀ ਦੇ ਕੇਸ ਵਿੱਚ ਨਾਮਜਦ ਹੁੰਦਾ ਹੈ,ਉਹਨਾਂ ਦੇ ਕੇਸ ਨਾ ਲੜੇ ਜਾਣ।ਆਈਆਂ ਸੰਗਤਾਂ ਦਾ ਧੰਨਵਾਦ ਬਾਬਾ ਰਾਜਾ ਰਾਜ ਸਿੰਘ ਮਾਲਵਾ ਤਰਨਾ ਦਲ ਅਰਬਾਂ ਖਰਬਾਂ ਨੇ ਕੀਤਾ।ਸਟੇਜ ਦੀ ਸੁਰੂਆਤ ਰਾਗੀ ਭਾਈ ਜਤਿੰਦਰਪਾਲ ਸਿੰਘ ਸੈਦੇਕੇ ਰੋਹੇਲਾ,ਭਾਈ ਗੁਰਵਿੰਦਰਪਾਲ ਸਿੰਘ ਸੈਦੇਕੇ ਰੋਹੇਲਾ ਵਾਲੇ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।ਸਟੇਜ ਦੀ ਜੁੰਮੇਵਾਰੀ ਰਣਜੀਤ ਸਿੰਘ ਵਾਂਦਰ ਨੇ ਨਿਭਾਈ।ਢਾਡੀ ਦਰਬਾਰ ਵਿੱਚ  ਢਾਡੀ ਦਰਸਨ ਸਿੰਘ ਦਲੇਰ,ਗੁਲਾਬ ਸਿੰਘ ਗੁਰਮੁਖ ਤੋਂ ਇਲਾਵਾ ਬਹੁਤ ਸਾਰੇ ਰਾਗੀ,ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਕਥਾ ਕੀਰਤਨ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।

ਮੋਰਚੇ ਵਿੱਚ,ਯੁਨਾਇਟਡ ਅਕਾਲੀ ਦਲ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ,ਐਡਵੋਕੇਟ ਵਰੁਨ ਸਰਮਾ,ਐਡਵੋਕੇਟ ਅੰਗਰੇਜ ਸਿੰਘ ਸੋਹਲ,ਐਡਵੋਕੇਟ ਗੁਰਿੰਦਰਜੀਤ ਸਿੰਘ,ਐਡਵੋਕੇਟ ਨਵਪ੍ਰੀਤ ਸਿੰਘ,ਐਡਵੋਕੇਟ ਸਨੇਹਪਾਲ ਸਿੰਘ,ਐਡਵੋਕੇਟ ਵਰਿੰਦਰਪਾਲ ਸਿੰਘ,ਐਡਵੋਕੇਟ ਅਮਰਜੀਤ ਸਿੰਘ,ਐਡਵੋਕੇਟ ਕਮਲਜੀਤ ਸਿੰਘ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,,ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਕਾਕਾ,ਜੀਤ ਸਿੰਘ ਝੱਖੜਵਾਲਾ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਬੇਅੰਤ ਸਿੰਘ ਸੇਖਾ ਖੁਰਦ,ਤਲਵਿੰਦਰ ਸਿੰਘ ਸੇਖਾ ਖੁਰਦ,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਭਾਈ ਮੋਹਕਮ ਸਿੰਘ ਚੱਬਾ,ਜਥੇਦਾਰ ਹਰਨਾਮ ਸਿੰਘ ਚੱਬਾ,ਜਸਪਾਲ ਸਿੰਘ ਸੰਤੂ ਵਾਲਾ,ਗੁਰਮੀਤ ਸਿੰਘ ਹਕੂਮਤਵਾਲਾ,ਬਾਬਾ ਰੁਲਦਾ ਸਿੰਘ ਵਾਹਿਗੁਰੂ ਮਹਿਲ ਕਲਾਂ,ਯੂਥ ਆਗੂ ਮਨਪ੍ਰੀਤ ਸਿੰਘ ਮਾੜੀ ਗੌਰ ਸਿੰਘਵਾਲਾ,ਸੁਖਵੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਨਚਾਰਜ ਕਿਸਾਨ ਵਿੰਗ ਸ੍ਰੋ ਅ ਦ (ਅ),ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਡੱਲੇਵਾਲਾ,ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਸਰਬਜੀਤ ਸਿੰਘ ਗੱਤਕਾ ਅਖਾੜਾ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ, ਗੁਰਦਿਆਲ ਸਿੰਘ ਢਕਾਂਨਸੂ,ਪਰਗਟ ਸਿੰਘ ਰਵੈਰੋ ਕਾਂਡ ਜਰਮਨ ਸਮੇਤ ਬੈਲਜੀਅਮ, ਸਪੇਨ ਅਤੇ ਇੰਗਲੈਂਡ ਦੀ ਸਮੂਹ ਸੰਗਤ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,, ਪੱਕੀ ਕਲਾਂ, ਜੈਤੋ, ਦਾਦੂ ਪੱਤੀ ਮੱਲਣ, ਬਰਗਾੜੀ, ਗੋਦਾਰਾ, ਬਹਿਬਲ, ਰਣ ਸਿੰਘ ਵਾਲਾ, ਬੁਰਜ ਹਰੀ, ਹਮੀਰਗੜ, ਮਾਣੂਕੇ, ਢੈਪਈ, ਪੰਜਗਰਾਈਂ, ਕਾਲੇਕੇ, ਝੱਖੜਵਾਲਾ, ਗੁਰਦੁਆਰਾ ਸੰਤ ਖਾਲਸਾ ਰੋਡੇ, ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Protest
Sikhs
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.