ਪੰਜਾਬ ਦੀਆਂ ਖ਼ਬਰਾਂ

ਫਿਰੋਜ਼ਪੁਰ: ਰੇਲਵੇ ਫ਼ਿਰੋਜ਼ਪੁਰ ਡਵੀਜ਼ਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਵਿੱਚ ਵੱਡੇ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। 15 ਨਵੰਬਰ ਨੂੰ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ...
ਪੂਰੀ ਖ਼ਬਰ
ਚੰਡੀਗੜ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਖ਼ਿਲਾਫ ਚੋਣ ‘ਤੇ ਤੈਅ ਹੱਦ ਤੋਂ ਵੱਧ ਪੈਸੇ ਖ਼ਰਚ ਕਰਨ...
ਪੂਰੀ ਖ਼ਬਰ
ਅੰਮਿ੍ਰਤਸਰ: ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸਤਵੰਤ ਸਿੰਘ ਦੇ ਪਿਤਾ ਦੀ ਅੱਜ ਅੰਮਿ੍ਰਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਨਾਂ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ...
ਪੂਰੀ ਖ਼ਬਰ
ਬੱਸਾਂ ਤੋਂ ਪ੍ਰੈਸ਼ਰ ਹਾਰਨ, ਕਾਲੇ ਸ਼ੀਸ਼ਿਆ ਦੇ ਨਾਲ-ਨਾਲ ਪਰਦੇ ਵੀ ਹਟਾਏ ਚੰਡੀਗੜ, 8 ਮਈ (ਗਗਨਦੀਪ ਸਿੰਘ ਸੋਹਲ) : ਪਿਛਲੇ ਹਫਤੇ ਮੋਗਾ ਚ 14 ਸਾਲਾ ਮਾਸੂਮ ਅਰਸ਼ਦੀਪ ਕੌਰ ਨੂੰ ਬੱਸ ਚੋਂ...
ਪੂਰੀ ਖ਼ਬਰ
ਚੰਡੀਗੜ, 8 ਮਈ (ਗਗਨਦੀਪ ਸਿੰਘ ਸੋਹਲ) : ਡੇਵਿਡ ਕੈਮਰੂਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਮੁੜ ਤੋਂ ਯੂ ਕੇ ਵਾਸੀਆਂ ਨੇ ਖੁਦ ਤੇ ਰਾਜ ਕਰਨ ਦਾ ਮੌਕਾ ਸੌਂਪਿਆ ਹੈ। ਵੋਟਾਂ ਦੇ...
ਪੂਰੀ ਖ਼ਬਰ
ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਸੁਰਗਵਾਸ ਅੰਮਿ੍ਰਤਸਰ (ਬਾਬੂਸ਼ਾਹੀ ਬਿਊਰੋ) : ਪੰਥਕ ਹਲਕਿਆ ਵਿੱਚ ਇਹ ਖਬਰ ਬੜੇ ਹੀ ਦੁੱਖ ਨਾਲ ਪੜੀ ਜਾਵੇਗੀ ਕਿ ਇੰਦਰਾ ਗਾਂਧੀ ਦੇ...
ਪੂਰੀ ਖ਼ਬਰ
ਔਰਤ ਦੇ ਪਤੀ ਨੇ ਜੈਪੁਰ ਦੀ ਅਦਾਲਤ ਰਾਹੀਂ ਪਰਚਾ ਦਰਜ ਕਰਵਾਇਆ ਬਰਨਾਲਾ, 7 ਮਈ (ਜਗਸੀਰ ਸਿੰਘ ਸੰਧੂ) : ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਆਪਣੀ ਗੁਫਾ ਵਿੱਚ ਬੁਲਾ ਕੇ...
ਪੂਰੀ ਖ਼ਬਰ
ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ‘ਰਾਜ ਸਲਾਹਕਾਰੀ ਬੋਰਡ‘ ਦਾ ਗਠਨ ਚੰਡੀਗੜ, 7 ਮਈ (ਗਗਨਦੀਪ ਸਿੰਘ ਸੋਹਲ) : ਪੰਜਾਬ ਸਰਕਾਰ ਨੇ ਪੰਜਾਬ ਭਾਸ਼ਾ ਵਿਭਾਗ ਦੇ ‘ਸੂਬਾ ਸਲਾਹਕਾਰ ਬੋਰਡ‘ ਦਾ...
ਪੂਰੀ ਖ਼ਬਰ
ਬਾਦਲ ਕੁਨਬੇ ਦੀਆਂ ਛੇ ਟਰਾਂਸਪੋਰਟ ਕੰਪਨੀਆਂ, ਕਈ ਅਲੀਸ਼ਾਨ ਬਹੁ-ਸਿਤਾਰਾ ਹੋਟਲ, ਕਈ ਟੀ. ਵੀ ਚੈਨਲ ਤੇ ਹੋਰ ਕਾਰੋਬਾਰ ਹੋਣ ਦੇ ਖੁਲਾਸੇ ਬਰਨਾਲਾ, 7 ਮਈ (ਜਗਸੀਰ ਸਿੰਘ ਸੰਧੂ) : ਭਾਵੇਂ...
ਪੂਰੀ ਖ਼ਬਰ
ਸਾਰਾ ਪੋ੍ਰਗਰਾਮ ਕਰਨਾ ਪਿਆ ਤਬਦੀਲ ਹੁਣ 9 ਤੇ 10 ਮਈ ਨੂੰ ਹੋਵੇਗਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਠਹਿਰਾਓ ਬਰਨਾਲਾ, 7 ਮਈ (ਜਗਸੀਰ ਸਿੰਘ ਸੰਧੂ) : ਤਿੰਨ ਗੁਰੂ ਸਾਹਿਬਾਨਾਂ ਨਾਲ...
ਪੂਰੀ ਖ਼ਬਰ

Pages