ਪੰਜਾਬ ਦੀਆਂ ਖ਼ਬਰਾਂ

ਤਲਵੰਡੀ ਸਾਬੋ 19 ਜਨਵਰੀ (ਭਾਈ ਮਾਨ ਸਿੰਘ) ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸੇਵਾ ਮੁਕਤ ਕੀਤੇ ਗਏ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ...
ਪੂਰੀ ਖ਼ਬਰ
ਪੰਜਾਬ ਪੁਲਿਸ ਦੀ ਟੀਮ ਲਿਆ ਰਹੀ ਹੈ ਭਾਈ ਤਾਰਾ ਨੂੰ ਬੈਂਕਾਕ ਤੋਂ ਵਾਪਸ ਚੰਡੀਗੜ, 16 ਜਨਵਰੀ (ਐਮ ਐਸ): ਥਾਈਲੈਂਡ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ ਐਫ.) ਦੇ ਮੁਖੀ ਜਗਤਾਰ ਸਿੰਘ...
ਪੂਰੀ ਖ਼ਬਰ
ਲੁਧਿਆਣਾ 16 ਜਨਵਰੀ (ਰਾਜ ਜੋਸ਼ੀ ) ਸ਼੍ਰੋਮਣੀ ਕਮੇਟੀ ਆਪਣੇ ਆਕਿਆਂ ਦ ੁਿੲਸ਼ਾਰੇ ‘ਤੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਮੇਰੀ ਬਲੀ ਦੇਣ ਜਾ ਰਹੀ ਹੈ, ਇਸ ਉਦੇਸ਼ ਨੂੰ ਨੇਪਰੇ ਚਾੜਨ ਲਈ...
ਪੂਰੀ ਖ਼ਬਰ
ਲੁਧਿਆਣਾ 16 ਜਨਵਰੀ (ਰਾਜ ਜੋਸ਼ੀ ) ਸ਼੍ਰੋਮਣੀ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਕੀ ਇਸ ਸਵਾਲ ਦਾ ਜਵਾਬ ਦੇਵੇਗਾ ਕਿ ਉਹ ਕਿਹੜੇ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਦੇ ਦਸਤਖਤਾਂ ਵਾਲੀ...
ਪੂਰੀ ਖ਼ਬਰ
ਅੰਬਾਲਾ 15 ਜਨਵਰੀ (ਮੇਜਰ ਸਿੰਘ): ਪਿਛਲੇ 64 ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਈ ਗੁਰਬਖ਼ਸ ਸਿੰਘ ਖਾਲਸਾ ਦੀ ਚੱਲ ਰਹੀ ਭੁੱਖ ਹੜਤਾਲ ਅੱਜ ਸਮਾਪਤ ਹੋ ਗਈ। ਅੰਬਾਲਾ ਦੇ...
ਪੂਰੀ ਖ਼ਬਰ
150 ਸ਼ੋ੍ਰਮਣੀ ਕਮੇਟੀ ਮੈਂਬਰਾਂ ਨੇ ਸੌਂਪਿਆ ਮੱਕੜ ਨੂੰ ਨੰਦਗੜ ਖਿਲਾਫ਼ ਮੈਮੋਰੰਡਮ, 17 ਨੂੰ ਜਥੇਦਾਰ ਨੰਦਗੜ ਦੀ ਛੁੱਟੀ ਤੈਅ ਚੰਡੀਗੜ, 15 ਜਨਵਰੀ (ਗਗਨਦੀਪ ਸਿੰਘ ਸੋਹਲ/ਗੁਰਿੰਦਰਪਾਲ...
ਪੂਰੀ ਖ਼ਬਰ
ਪੰਜਾਬ ’ਚ ਪੁਲਿਸ ਨੇ ਥਾਂ-ਥਾਂ ਲਾਏ ਨਾਕੇ, ਸੈਂਸਰ ਬੋਰਡ ਨੇ ਜਾਰੀ ਕੀਤਾ ਸਰਟੀਫਿਕੇਟ ਸਖ਼ਤ ਸੁਰੱਖਿਆ ਥੱਲੇ ਅੱਜ ਫ਼ਿਲਮ ਹੋਵੇਗੀ ਰਿਲੀਜ਼ ਨਵੀਂ ਦਿੱਲੀ 15 ਜਨਵਰੀ (ਏਜੰਸੀਆਂ) : ਦਿੱਲੀ ਦੀ...
ਪੂਰੀ ਖ਼ਬਰ
ਕਿਹਾ ਜੇਕਰ ਜਥੇਦਾਰ ਨੰਦਗੜ ਨੂੰ ਬਦਲਿਆ ਤਾਂ ਵੱਡਾ ਸੰਘਰਸ਼ ਵਿਢਾਂਗੇ ਤਲਵੰਡੀ ਸਾਬੋ, 15 ਜਨਵਰੀ (ਜਗਸੀਰ ਸਿੰਘ ਸੰਧੂ/ਅਨਿਲ ਵਰਮਾ/ ਭਾਈ ਮਾਨ ਸਿੰਘ) : ਤਖਤ ਸ੍ਰੀ ਦਮਦਮਾ ਸਾਹਿਬ ਵਿਖੇ...
ਪੂਰੀ ਖ਼ਬਰ
ਚੰਡੀਗੜ, 15 ਜਨਵਰੀ : ਪੰਜਾਬ ਸਰਕਾਰ ਨੇ ਅੱਜ ਡੀ.ਐਸ.ਪੀ. ਰੈਂਕ ਦੇ 7 ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਜਿਨ?ਾਂ ਤਹਿਤ ਸੰਦੀਪ ਕੁਮਾਰ ਨੂੰ ਡੀ.ਐਸ.ਪੀ. ਸਿਟੀ ਮੋਗਾ, ਹਰਵਿੰਦਰ ਸਿੰਘ ਨੂੰ...
ਪੂਰੀ ਖ਼ਬਰ

Pages