ਪੰਜਾਬ ਦੀਆਂ ਖ਼ਬਰਾਂ

ਬੱਜਰ ਕੁਰਹਿਤ ਦੇ ਦੋਸ਼ ਅਧੀਨ ਬੀਬੀ ਜਗੀਰ ਕੌਰ ਖਿਲਾਫ਼ ਕਾਰਵਾਈ ਕਰ ਸਕਦੇ ਹਨ ਜਥੇਦਾਰ

ਅੰਮਿ੍ਰਤਸਰ10 ਅਕਤੂਬਰ (ਨਰਿੰਦਰ ਪਾਲ ਸਿੰਘ) ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੇ ਸਿੱਖ ਰਹਿਤ ਮਰਿਆਦਾ ਅਨੁਸਾਰ ਬੱਜ਼ਰ ਕੁਰਹਿਤ ਦੇ ਦੋਸ਼ ਅਧੀਨ...
ਪੂਰੀ ਖ਼ਬਰ

ਹੁਣ ਕਿਸਾਨ ਚਲਾਉਣਗੇ ਦਿੱਲੀ ’ਚ ਸੰਸਦ

ਚੰਡੀਗੜ 10 ਅਕਤੂਬਰ (ਮੇਜਰ ਸਿੰਘ) ਅਗਲੇ ਮਹੀਨੇ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਦਿੱਲੀ ਵੱਲ ਕੂਚ ਕਰਨਗੇ। ਕਿਸਾਨ 20 ਨਵੰਬਰ ਤੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ‘...
ਪੂਰੀ ਖ਼ਬਰ

ਕੈਪਟਨ ਦੇ ਕਈ ਮੰਤਰੀਆਂ ਦੇ ਖੰਭ ਕੁਤਰਣ ਦੀ ਤਿਆਰੀ

30 ਅਕਤੂਬਰ ਨੂੰ ਹੋ ਸਕਦਾ ਹੈ ਮੰਤਰੀ ਮੰਡਲ ’ਚ ਵਾਧਾ ਚੰਡੀਗੜ 10 ਅਕਤੂਬਰ (ਏਜੰਸੀਆਂ) ਗੁਰਦਾਸਪੁਰ ਜ਼ਿਮਨੀ ਚੋਣਾਂ ਤੋਂ ਬਾਅਦ ਕੈਪਟਨ ਸਰਕਾਰ 30 ਅਕਤੂਬਰ ਨੂੰ ਆਪਣੇ ਮੰਤਰੀ ਮੰਡਲ ਦਾ...
ਪੂਰੀ ਖ਼ਬਰ

ਹਨੀਪ੍ਰੀਤ ਤੇ ਲੰਗਾਹ ਦੋਵੇਂ 3-3 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ

ਚੰਡੀਗੜ/ਗੁਰਦਾਸਪੁਰ 10 ਅਕਤੂਬਰ (ਪ.ਬ.) ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਨੂੰ ਹੋਰ ਤਿੰਨ ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਨੀਪ੍ਰੀਤ ਦੇ ਨਾਲ...
ਪੂਰੀ ਖ਼ਬਰ

ਸੌਦਾ ਸਾਧ ਦੀ ਪਟੀਸ਼ਨ ਹਾਈਕੋਰਟ ’ਚ ਦਾਖ਼ਲ, ਸੀ.ਬੀ.ਆਈ. ਨੂੰ ਵੀ ਨੋਟਿਸ

ਚੰਡੀਗੜ 9 ਅਕਤੂਬਰ (ਮੇਜਰ ਸਿੰਘ) ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੇ ਆਪਣੇ ਖਿਲਾਫ ਸੀ.ਬੀ.ਆਈ. ਕੋਰਟ ਵਲੋਂ ਸੁਣਾਈ ਗਈ ਸਜ਼ਾ ਨੂੰ ਪੰਜਾਬ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੰਦੇ ਹੋਏ ਇਸ...
ਪੂਰੀ ਖ਼ਬਰ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਗਈ ਭਾਈ ਜਿੰਦਾ ਤੇ ਭਾਈ ਸੁਖਾ ਦੀ ਬਰਸੀ

ਜਦੋਂ ਜਦੋਂ ਜਾਲਮ ਜਰਵਾਣੇ ਸਿੱਖ ਗੁਰਧਾਮਾਂ ਵੱਲ ਕੈਰੀ ਨਜਰ ਨਾਲ ਅੱਗੇ ਵਧਣਗੇ ਜਿੰਦੇ ਸੁਖੇ ਜੰਮਦੇ ਰਹੇ ਹਨ ਤੇ ਜੰਮਦੇ ਰਹਿਣਗੇ:ਗਿਆਨੀ ਜਗਤਾਰ ਸਿੰਘ ਅੰਮਿ੍ਰਤਸਰ 9 ਅਕਤੂਬਰ (ਨਰਿੰਦਰ...
ਪੂਰੀ ਖ਼ਬਰ

ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲਾ ਅਰਦਾਸੀਆ ਹੁਣ ਜਾਏਗਾ ਅਦਾਲਤ

ਅੰਮਿ੍ਰਤਸਰ, 8 ਅਕਤੂਬਰ (ਨਰਿੰਦਰਪਾਲ ਸਿੰਘ) : ਤਿੰਨ ਜੂਨ 2016 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਨਾ...
ਪੂਰੀ ਖ਼ਬਰ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ

ਅੰਮਿ੍ਰਤਸਰ 6 ਅਕਤੂਬਰ (ਨਰਿੰਦਰ ਪਾਲ ਸਿੰਘ) ਗੁਰੂ ਨਗਰੀ ਅੰਮਿ੍ਰਤਸਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
ਪੂਰੀ ਖ਼ਬਰ

ਅੰਮਿ੍ਰਤਸਰ ’ਚ ਵਾਪਰੀ ਗੈਂਗਵਾਰ ਦੀ ਘਟਨਾ

ਗੈਂਗਸਟਰ ਦੇ ਪੁਲਸੀਏ ਪਿਤਾ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਅੰਮਿ੍ਰਤਸਰ 5 ਅਕਤੂਬਰ (ਏਜੰਸੀਆਂ) ਇਥੋਂ ਦੇ ਮਜੀਠਾ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਰੇਆਮ...
ਪੂਰੀ ਖ਼ਬਰ

ਕੈਪਟਨ ਸਰਕਾਰ ਨੂੰ ਵੱਡੀ ਰਾਹਤ, ਝੋਨੇ ਦੀ ਖਰੀਦ ਲਈ 28,262 ਕਰੋੜ ਰੁਪਏ ਦੀ ਮਨਜ਼ੂਰੀ

ਚੰਡੀਗੜ 5 ਅਕਤੂਬਰ (ਪ.ਬ.) ਕੇਂਦਰ ਸਰਕਾਰ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਝੋਨੇ ਦੀ ਖਰੀਦ ਲਈ 28,262 ਕਰੋੜ ਰੁਪਏ ਦੀ ਰਾਸ਼ ਦੀ ਕੈਸ਼ ਕ੍ਰੈਡਿਟ ਲਿਮਟ (ਸੀ...
ਪੂਰੀ ਖ਼ਬਰ

Pages