ਧਰਮ

ਬਾਦਲਾਂ ਤੋਂ ਬਲਾਤਕਾਰੀ ਬਾਬੇ ਦੇ ਚੇਲਿਆਂ ਦੇ ਕਬਜ਼ੇ ਤੀਕ ਦਾ ਸਫ਼ਰ

ਡੇਰੇ ਪਾਸ ਵੋਟਾਂ ਮੰਗਣ ਵਾਲਾ ਗੋਬਿੰਦ ਸਿੰਘ ਲੋਂਗੋਵਾਲ ਕਮੇਟੀ ਪ੍ਰਧਾਨ ਤੇ ਕਾਉਣੀ ਕਾਰਜਕਾਰਨੀ ਮੈਂਬਰ ਅੰਮਿ੍ਰਤਸਰ 29 ਨਵੰਬਰ (ਨਰਿੰਦਰ ਪਾਲ ਸਿੰਘ) : ਸ਼੍ਰੋਮਣੀ ਕਮੇਟੀ ਪ੍ਰਧਾਨ ਤੇ...
ਪੂਰੀ ਖ਼ਬਰ

ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਨਿਜ਼ਾਮ ਪ੍ਰਤੀ ਨਹੀ ਥੰਮ ਰਿਹਾ ਕਮੇਟੀ ਮੈਂਬਰਾਂ ਦਾ ਰੋਸ

ਖੁਦ ਨੂੰ ਜ਼ਲੀਲ ਕਰਾਉਣ ਦਾ ਲਾਇਸੈਂਸ ਤੇ ਉਸ ਲਈ ਵੀ ਸਾਡੀ ਸਹਿਮਤੀ? ਅੰਮਿ੍ਰਤਸਰ 26 ਨਵੰਬਰ (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁੱਦੇਦਾਰਾਂ ਦੀ ਸਲਾਨਾ ਚੋਣ ਨੂੰ...
ਪੂਰੀ ਖ਼ਬਰ

ਕੈਪਟਨ ਵਲੋਂ ਨਾਮਧਾਰੀ ਮੁਖੀ ਉਦੈ ਸਿੰਘ ਨਾਲ ਬੰਦ ਕਮਰਾ ਮੀਟਿੰਗ

ਮਾਤਾ ਚੰਦ ਕੌਰ ਦੇ ਕਾਤਲਾਂ ਸਬੰਧੀ ਜਲਦ ਖੁਲਾਸਾ ਹੋਣ ਦੀ ਸੰਭਾਵਨਾ ਮਾਛੀਵਾੜਾ ਸਾਹਿਬ, 23 ਨਵੰਬਰ (ਗੁਰਮੁਖ ਦੀਪ) - ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਸੰਭਾਲਣ...
ਪੂਰੀ ਖ਼ਬਰ

ਪੰਥਕ ਫਰੰਟ ਨੇ ਬਾਦਲਕਿਆਂ ਨੂੰ ਪਾਈਆਂ ਭਾਜੜਾਂ

ਨਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਲਈ ਸੁਖਬੀਰ ਨੇ ਲਈ ਮੈਂਬਰਾਂ ਦੀ ਸਲਾਹ ਬਹੁ-ਗਿਣਤੀ ਨੇ ਨਵੇਂ ਚਿਹਰੇ ਦੀ ਕੀਤੀ ਵਕਾਲਤ ਚੰਡੀਗੜ, 23 ਨਵੰਬਰ (ਪ.ਬ.)- 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ...
ਪੂਰੀ ਖ਼ਬਰ

ਮੂਲ ਨਿਵਾਸੀ ਭਾਰਤੀਆਂ ਨੂੰ ਬ੍ਰਾਹਮਣਵਾਦ ਦੀ ਗ਼ੁਲਾਮੀ ਤੋਂ ਮੁਕਤ ਕਰਨ ਦੇ ਅਹਿਦ ਨਾਲ ਬਾਮਸੇਫ਼ ਦਾ 34ਵਾਂ ਸਲਾਨਾ ਡੈਲੀਗੇਟ ਇਜਲਾਸ ਸਮਾਪਤ

ਵੱਖ ਵੱਖ ਧਾਰਮਿਕ ਆਗੂਆਂ ਦੀ ਅਗਵਾਈ ਸੈਂਕੜੇ ਡੈਲੀਗੇਟਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅੰਮਿ੍ਰਤਸਰ 21 ਨਵੰਬਰ (ਨਰਿੰਦਰ ਪਾਲ ਸਿੰਘ) ਮੂਲ ਨਿਵਾਸੀ ਭਾਰਤੀਆਂ ਦੇ ਹੱਕਾਂ ਲਈ...
ਪੂਰੀ ਖ਼ਬਰ

ਬਾਦਲ ਦਲ ਨੂੰ ਇੱਕ ਵਾਰੀ ਫਿਰ ਹਾਈਕੋਰਟ ਦਾ ਝਟਕਾ

ਹਾਈਕੋਰਟ ਨੇ ਪਟਨਾ ਸਾਹਿਬ ਦੀ ਸਰਨਾ ਦੀ ਪ੍ਰਧਾਨਗੀ ਵਾਲੀ ਕਮੇਟੀ ਕੀਤੀ ਬਹਾਲ ਪਟਨਾ ਸਾਹਿਬ 21 ਨਵੰਬਰ (ਨਰਿੰਦਰਪਾਲ ਸਿੰਘ/ਅਮਨਦੀਪ ਸਿੰਘ/ ਮੇਜਰ ਸਿੰਘ) ਬਿਹਾਰ ਦੀ ਪਟਨਾ ਹਾਈਕੋਰਟ ਨੇ...
ਪੂਰੀ ਖ਼ਬਰ

ਦਸਮੇਸ਼ ਪਿਤਾ ਦਾ ਗੁਰਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਅਸਲ ਹੁਕਮ ਕਿਸ ਧਿਰ ਦਾ?

ਤਾਰੀਖ਼ ਬਦਲਣ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖ਼ਤ ਪਹਿਲਾ ਸਨ ਰਾਜ਼ੀ, ਫ਼ਿਰ ਬਣੀ ਖ਼ੀਰ ਤੇ ਸੁਆਹ ਕਿਸਨੇ ਭੁੱਕੀ? ਅੰਮਿ੍ਰਤਸਰ 20 ਨਵੰਬਰ (ਨਰਿੰਦਰ ਪਾਲ ਸਿੰਘ): 13 ਨਵੰਬਰ 2017...
ਪੂਰੀ ਖ਼ਬਰ

ਬਾਮਸੇਫ਼ ਦੇ 34ਵੇਂ ਸਲਾਨਾ ਡੈਲੀਗੇਟ ਅਜਲਾਸ ਦਾ ਦੂਸਰਾ ਦਿਨ

ਸਾਡੀ ਲੜਾਈ ਰਾਖ਼ਵੇਂਕਰਨ ਦੀ ਨਹੀਂ ਬਲਕਿ ਪਹਿਚਾਣ ਦੀ ਹੈ : ਵਾਮਨ ਮੇਸ਼ਰਾਮ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਅਤੇ 1992 ਵਿੱਚ ਬਾਬਰੀ ਮਸਜਿਦ ’ਤੇ ਹਮਲਾ ਰਾਖਵਾਂਕਰਨ...
ਪੂਰੀ ਖ਼ਬਰ

ਉਹ ਮੈਨੂੰ ‘ਘੱਗਰੀਆਂ ਵਾਲਾ’ ਦੱਸਦੇ ਨੇ, ਪਰ ਮੈਂ ਡਰਦਾ ਨਹੀਂ : ਢੱਡਰੀਆ ਵਾਲਾ

ਜਲੰਧਰ, 17 ਨਵੰਬਰ : ਤਾਨਾਸ਼ਾਹੀ ਵਾਲੀ ਗੱਲ ਸਾਡੀ ਕੌਮ ‘ਚ ਪੈਦਾ ਹੋ ਗਈ ਹੈ। ਸਿੱਖ ਪੰਥ ‘ਚ ਕੁਝ ਧਿਰਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਅਤੇ ਆਪਣਾ ਪੱਖ ਰੱਖਣ ਦੀ ਵੀ ਨਹੀਂ। ਇਹ ਕਹਿਣਾ...
ਪੂਰੀ ਖ਼ਬਰ

ਨਵੇਂ ਪੰਥਕ ਫਰੰਟ ਦੀ ਸਥਾਪਨਾ

ਸੁਖਦੇਵ ਸਿੰਘ ਭੌਰ ਬਣੇ ਕਨਵੀਨਰ, ਸ਼੍ਰੋਮਣੀ ਕਮੇਟੀ ਦੇ 22 ਮੈਂਬਰ ਮੀਟਿੰਗ ਵਿੱਚ ਹੋਏ ਹਾਜ਼ਰ ਜਲੰਧਰ, 16 ਨਵੰਬਰ (ਅੰਮਿ੍ਰਤਪਾਲ ਸਿੰਘ/ਜੇ.ਐਸ. ਸੋਢੀ) : ਸ੍ਰੀ ਅਕਾਲ ਤਖਤ ਸਾਹਿਬ ਦੇ...
ਪੂਰੀ ਖ਼ਬਰ

Pages