ਧਰਮ

ਹੁਣ ਚੀਨੀ ਵੀ ਪੜਨਗੇ ਜਪੁਜੀ ਸਾਹਿਬ

ਚੰਡੀਗੜ, 25 ਜੂਨ : ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਸ ਵਿੱਚ ਚੀਨੀ...
ਪੂਰੀ ਖ਼ਬਰ

ਜਲੰਧਰ ’ਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ

ਜਲੰਧਰ 22 ਜੂਨ : ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਜੇ ਵੀ ਨਹੀਂ ਰੁਕ ਰਹੀਆਂ। ਵੀਰਵਾਰ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣਾ ਆਇਆ ਹੈ। ਜਲੰਧਰ ਦੇ ਨਾਹਲਾਂ ਪਿੰਡ...
ਪੂਰੀ ਖ਼ਬਰ

ਸੌਦਾ ਸਾਧ ਵਲੋਂ ਗਿਆਨੀ ਗੁਰਮੁਖ ਸਿੰਘ ਨੂੰ ਧਮਕੀ

ਅੰਮਿ੍ਰਤਸਰ 19 ਜੂਨ (ਨਰਿੰਦਰ ਪਾਲ ਸਿੰਘ) ਸਾਲ 2015 ਵਿੱਚ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਾਲੇ ਪੰਜ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਨੂੰ...
ਪੂਰੀ ਖ਼ਬਰ

ਬੇਅਦਬੀ ਦੀਆਂ ਘਟਨਾਵਾਂ ਨਹੀਂ ਲੈ ਰਹੀਆ ਰੁੱਕਣ ਦਾ ਨਾਮ

ਹੁਣ ਕਸਬਾ ਵਲਟੋਹਾ ਦੇ ਸੂਏ ਵਿਚੋਂ ਮਿਲੇ 2 ਗੁਟਕਾ ਸਾਹਿਬ ਮਿਲੇ ਭਿੱਖੀਵਿੰਡ/ਖਾਲੜਾ 17 ਜੂਨ ( ਲਖਵਿੰਦਰ ਗੌਲਣ/ਰਿੰਪਲ ਗੌਲਣ ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ...
ਪੂਰੀ ਖ਼ਬਰ

ਹੁਣ ਪਿੰਡ ਜਲਾਲ ’ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ

ਗੁਰਦੁਆਰਾ ਕਮੇਟੀ ਪ੍ਰਧਾਨ ਦੇ ਘਰ ਕੋਲ ਮਿਲੇ ਗੁਟਕਾ ਸਾਹਿਬ ਦੇ ਖਿਲਾਰੇ ਹੋਏ ਅੰਗ ਜਲਾਲ 16 ਜੂਨ (ਅਨਿਲ ਵਰਮਾ/ ਬਿੰਦਰ ਜਲਾਲ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ...
ਪੂਰੀ ਖ਼ਬਰ

ਬੇਅਦਬੀ ਕਾਂਡ ਵੇਲੇ ਘੁਰਨਿਆਂ ’ਚ ਵੜੀ ਸ਼ੋ੍ਰਮਣੀ ਕਮੇਟੀ ਬਾਦਲਕਿਆਂ ਦੀ ਰਾਖ਼ੀ ਲਈ ਸੜਕਾਂ ਤੇ ਆਈ

ਅੰਮਿ੍ਰਤਸਰ 12 ਜੂਨ (ਨਰਿੰਦਰ ਪਾਲ ਸਿੰਘ) ਕੈਪਟਨ ਦੇ 80 ਦਿਨਾਂ ਰਾਜ ਦੀ ਕਾਰਗੁਜਾਰੀ ਖਿਲਾਫ ਧਰਨਾ ਦੇਣ ਨਿਕਲਿਆ ਅਕਾਲੀ ਦਲ ਅੱਜ ਆਪ ਹੀ ਧਰਿਆ ਹੋਇਆ ਨਜਰ ਆਇਆ।ਵਿਧਾਨ ਸਭਾ ਵਿੱਚ ਗਠਜੋੜ...
ਪੂਰੀ ਖ਼ਬਰ

ਪਾਕਿਸਤਾਨ ‘ਚ ਸਿੱਖ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਦਿੱਤੀ ਜਾ ਰਹੀ ਟ੍ਰੇਨਿੰਗ

ਅੰਮਿ੍ਰਤਸਰ 12 ਜੂਨ (ਪ.ਬ.) ਚੜਦੀ ਕਲਾਂ ਪੰਜਾਬੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਦੇ ਸਿੱਖ ਨੌਜਵਾਨਾਂ ‘ਚ ਦਸਤਾਰ ਸਜਾਉਣ ਦਾ ਰੁਝਾਨ ਪੈਦਾ ਕਰਨ ਲਈ...
ਪੂਰੀ ਖ਼ਬਰ

ਭਾਰਤ ਤੇ ਪਾਕਿ ਦੇ ਸਬੰਧਾਂ ਨੰੂ ਸੁਧਾਰਨ ਲਈ ਸ਼੍ਰੋਮਣੀ ਕਮੇਟੀ ਗੁਰਪੁਰਬ ਤੇ ਪਾਕਿਸਤਾਨ ਜੱਥਾ ਭੇਜਣ ਲਈ ਤਿਆਰ : ਬਡੂੰਗਰ

ਪਟਿਆਲਾ, 10 ਜੂਨ (ਜੱਸਾ ਮਾਣਕੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. �ਿਪਾਲ ਸਿੰਘ ਬਡੂੰਗਰ ਨੇ ਅੱਜ ਇੱਥੇ ਆਖਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ...
ਪੂਰੀ ਖ਼ਬਰ

ਇੱਕ ਹੋਰ ਨਵੀਂ ਦਮਦਮੀ ਟਕਸਾਲ ਪੈਦਾ ਹੋਈ

ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਭੋਏਂ ਭੂਰਾ ਕੋਹਨਾ ਬਣਿਆ ਦਮਦਮੀ ਟਕਸਾਲ ਦਾ ਨਵਾਂ ਹੈੱਡ ਕੁਆਟਰ ਬਾਦਲ ਦਲ ਦੇ ਸੀਨੀ. ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ...
ਪੂਰੀ ਖ਼ਬਰ

ਭਾਰਤ ਸਿੱਖਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਿਹਾ: ਪਾਕਿ

ਲਾਹੌਰ 9 ਜੂਨ (ਏਜੰਸੀਆਂ) ਪਾਕਿਸਤਾਨ ਨੇ ਭਾਰਤ ਖਿਲਾਫ ਸਿੱਖ ਸੰਗਤ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਤੋਂ ਰੋਕੇ ਜਾਣ ਦੇ ਇਲਜ਼ਾਮ ਲਾਏ ਹਨ। ਪਾਕਿਸਤਾਨੀ...
ਪੂਰੀ ਖ਼ਬਰ

Pages