ਧਰਮ

ਸਿੱਖੋ, ਤੁਸੀਂ ਮੂਰਖ ਹੋ! ਤੁਹਾਡੇ ਗੁਰੂ ਦੀ ਬੇਅਬਦੀ ਕਰਨ ਵਾਲੇ ਤੁਹਾਡੇ ਹੀ ‘ਗੁਰੂ ਵਾਲੇ ਸਿੰਘ’ ਹਨ ਤੁਸੀ ਐਵੇਂ ਹੀ ਸੜਕਾਂ ਮੱਲੀ ਬੈਠੇ ਹੋ- ਬਾਦਲ ਨੇ ਕੱਢਿਆ ਸਿੱਟਾ- ਝੂਠੀ ਕਹਾਣੀ...
ਪੂਰੀ ਖ਼ਬਰ
ਗੁਰਦੁਆਰਾ ਸਾਹਿਬ ਦੇ ਸਹਾਇਕ ਗ੍ਰੰਥੀ ਨੂੰ ਕੀਤਾ ਗਿ੍ਰਫ਼ਤਾਰ, ਸੰਗਤਾ ਨੇ ਲਾਇਆ ਧਰਨਾ ਭਾਈ ਰੂਪਾ 20 ਅਕਤੂਬਰ (ਅਨਿਲ ਵਰਮਾ/ ਅਮਨਦੀਪ ਸਿੰਘ) : ਬਰਗਾੜੀ ਪਿੰਡ ਵਿਖੇ ਹੋਈ ਸ੍ਰੀ ਗੁਰੂ...
ਪੂਰੀ ਖ਼ਬਰ
ਅੰਮਿ੍ਰਤਸਰ 20 ਅਕਤੂਬਰ (ਨਰਿੰਦਰ ਪਾਲ ਸਿੰਘ) ਡੇਰਾ ਸਿਰਸਾ ਮੁੱਖੀ ਨੁੰ ਬਿਨ ਮੰਗੀ ਮੁੁਆਫੀ ਦੇਣ ਨੁੰ ਪੰਜਾਬ ਦੇ ਮੌਜੂਦਾ ਸੰਤਾਪ ਦੀ ਜੜ ਸਮਝਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ...
ਪੂਰੀ ਖ਼ਬਰ
ਚਾਰ ਸ਼ੋ੍ਰਮਣੀ ਕਮੇਟੀ ਮੈਂਬਰਾਂ ਅਤੇ ਬਾਦਲ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਐਮ. ਪੀ. ਬਾਜਵਾ ਨੇ ਦਿੱਤਾ ਅਸਤੀਫ਼ਾ ਪਿ੍ਰੰ:ਸੁਰਿੰਦਰ ਸਿੰਘ ਨੇ ਵੀ ਦਿੱਤਾ ਅਸਤੀਫਾ ਸ੍ਰੀ ਅਨੰਦਪੁਰ...
ਪੂਰੀ ਖ਼ਬਰ
ਲੁਧਿਆਣਾ 19 ਅਕਤੂੁਬਰ (ਰਾਜ ਜੋਸ਼ੀ) : ਲੁਧਿਆਣਾ ਦੇ ਘਵੱਦੀ ਕਲਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਬਲਵਿੰਦਰ ਕੌਰ ਤੇ ਗ੍ਰੰਥੀ ਸਿਕੰਦਰ ਨੂੰ...
ਪੂਰੀ ਖ਼ਬਰ
ਗੁਰਦੁਆਰਾ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਰਕੇ ਸ਼ਰਾਰਤੀ ਅਨਸਰਾਂ ਦੇ ਘਿਨਾਉਣੇ ਮਨਸੂਬੇ ਹੋਏ ਕਾਮਯਾਬ ਘਵੱਦੀ/ ਲੁਧਿਆਣਾ 17 ਅਕਤੂਬਰ (ਬਲਜੀਤ ਸਿੰਘ ਢਿੱਲੋਂ) ਕੋਟਕਪੂਰਾ ਨਜ਼ਦੀਕ ਪਿੰਡ...
ਪੂਰੀ ਖ਼ਬਰ
ਸ਼ੋ੍ਰਮਣੀ ਕਮੇਟੀ ਦੇ ਜਨ. ਸਕੱਤਰ ਸੁਖਦੇਵ ਸਿੰਘ ਭੌਰ ਅਤੇ ਕਾਂਗਰਸ ਦੇ ਵਿਧਾਇਕ ਨੇ ਗੁਰੂ ਸਾਹਿਬ ਦੇ ਅਪਮਾਨ ਦੇ ਰੋਸ ਵਜੋਂ ਦਿੱਤਾ ਅਸਤੀਫ਼ਾ, ਤਿੰਨ ਹੋਰ ਸ਼ੋ੍ਰਮਣੀ ਕਮੇਟੀ ਮੈਂਬਰਾਂ ਦੇ...
ਪੂਰੀ ਖ਼ਬਰ
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੋ ਧਰਮੀ ਫੌਜੀਆਂ ਨੇ ਦਿੱਤੇ ਰੋਸ ਵਜੋਂ ਕਮੇਟੀ ਨੌਕਰੀ ਤੋਂ ਅਸਤੀਫ਼ੇ ਅੰਮਿ੍ਰਤਸਰ 18ਅਕਤੂਬਰ (ਨਰਿੰਦਰ ਪਾਲ ਸਿੰਘ) ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ...
ਪੂਰੀ ਖ਼ਬਰ
ਵੱਡੀ ਗਿਣਤੀ ਵਿੱਚ ਮੁਸਲਮ ਭਾਈਚਾਰੇ ਨੇ ਦੁੱਖ ਵਿੱਚ ਸਰੀਕ ਹੁੰਦਿਆਂ ਸੰਘਰਸ਼ ਦੀ ਕੀਤੀ ਹਮਾਇਤ ਬਾਲਿਆਂਵਾਲੀ 17 ਅਕਤੂਬਰ (ਜਗਸੀਰ ਸਿੰਘ ਮੰਡੀ ਕਲਾਂ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ...
ਪੂਰੀ ਖ਼ਬਰ
ਦੋ ਥਾਂਈ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ, ਇਕ ਥਾਂਈ ਗੁਰਬਾਣੀ ਅਤੇ ਇਕ ਥਾਂ ਗੁਰੂ ਘਰ ਨੂੰ ਲਾਈ ਅੱਗ ਤਰਨਤਾਰਨ, 16 ਅਕਤੂਬਰ (ਹਰਦਿਆਲ ਸਿੰਘ/ ਕੁਲਜੀਤ ਸਿੰਘ ਹਨੀ/ਮਨਦੀਪ ਰਾਜਨ)- ਜਿਵੇਂ...
ਪੂਰੀ ਖ਼ਬਰ

Pages