ਧਰਮ

ਉਠਾਏ ਇਤਰਾਜ਼ਾਂ ਦੇ ਹੱਲ ਤੀਕ ਫ਼ਿਲਮ ਰਲੀਜ਼ ਨਾ ਹੋਣ ਦੇ ਦਾਅਵੇ ਕਰਨ ਵਾਲੀ ਸ਼੍ਰੋਮਣੀ ਕਮੇਟੀ ਖਾਮੋਸ਼ ਕਿਉਂ ? ਅੰਮਿ੍ਰਤਸਰ 4 ਅਪ੍ਰੈਲ (ਨਰਿੰਦਰ ਪਾਲ ਸਿੰਘ): ਵਿਵਾਦਾਂ ਵਿੱਚ ਘਿਰੀ ਹੋਈ...
ਪੂਰੀ ਖ਼ਬਰ
ਇਲਾਹਾਬਾਦ 3 ਅਪ੍ਰੈਲ (ਏਜੰਸੀਆਂ): ਜਾਅਲੀ ਬਾਬਿਆਂ ਦੀਆਂ 3 ਸੂਚੀਆਂ ਤੋਂ ਬਾਅਦ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਚੌਥੀ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਸ ‘ਚ ਕਿਰਿਆ ਯੋਗ ਗੁਰੂ ਯੋਗੀ...
ਪੂਰੀ ਖ਼ਬਰ
ਸਿਰਸਾ 31 ਮਾਰਚ ( ਗੁਰਮੀਤ ਸਿੰਘ ਖਾਲਸਾ)- ਹਰਿਆਣਾ ਦੇ ਸਿਰਸਾ ਜਿਲਾ ਦੇ ਪਿੰਡ ਰਾਮਪੁਰਾ ਢਾਣੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਅਗਨਿ-ਭੇਟ...
ਪੂਰੀ ਖ਼ਬਰ
ਗੁਰੂ ਦੀਆਂ ਗੋਲਕਾਂ ’ਚੋਂ ਧਰਮ ਪ੍ਰਚਾਰ ਹਿੱਸੇ ਆਏ ਸਿਰਫ਼ 76 ਕਰੋੜ ਅੰਮਿ੍ਰਤਸਰ, 30 ਮਾਰਚ (ਨਰਿੰਦਰ ਪਾਲ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇਥੇ ਹੋਏ ਬਜਟ ਅਜਲਾਸ...
ਪੂਰੀ ਖ਼ਬਰ
ਕੱਲ ਚੰਡੀਗੜ ‘ਚ ਸ਼ਰਾਬ ਦੇ ਠੇਕਿਆਂ ਨੂੰ ਖਾਲੀ ਕਰਨ ਵਾਲੇ ਸਨ ਕਾਂਗਰਸੀ : ਸੁਖਬੀਰ ਚੰਡੀਗੜ, 21 ਮਾਰਚ (ਮਨਜੀਤ ਸਿੰਘ ਟਿਵਾਣਾ) : ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ...
ਪੂਰੀ ਖ਼ਬਰ
ਕੁਰਕਸ਼ੇਤਰ, 20 ਮਾਰਚ (ਜਗਸੀਰ ਸਿੰਘ ਸੰਧੂ) : ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਗੁਰਬਖਸ਼ ਸਿੰਘ ਖਾਲਸਾ ਨੇ ਅੱਜ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ...
ਪੂਰੀ ਖ਼ਬਰ
ਨਵੀਂ ਦਿੱਲੀ 18 ਮਾਰਚ (ਏਜੰਸੀਆਂ) ਇਸ ਵਾਰ ਮਹਿਲਾ ਦਿਵਸ ਮੌਕੇ ਬੀ. ਬੀ. ਸੀ. ਲੰਡਨ ਨੇ ਦੁਨੀਆ ਦੀਆਂ ਤਿੰਨ ਬਹੁਤ ਹੀ ਖਾਸ ਬਹਾਦਰ ਅਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਵਾਂ ‘ਚ ਮਾਈ...
ਪੂਰੀ ਖ਼ਬਰ
ਨਿੳੂਜ਼ੀਲੈਂਡ ਹਵਾਬਾਜ਼ੀ ਸੁਰੱਖਿਆ ਸੇਵਾ ਨੇ ਆਪਣੀ ਵੈਬ ਸਾਈਟ ’ਤੇ ‘ਸਿੱਖ ਕਿਰਪਾਨ’ ਸਬੰਧੀ ਜਾਣਕਾਰੀ ਪਾਈ ਸਿੱਖਾਂ ਨੂੰ 6 ਸੈਂਟੀਮੀਟਰ ਤੱਕ ਕਿਰਪਾਨ ਪਹਿਨੇ ’ਤੇ ਨਹੀਂ ਰੋਕਦਾ ਏਵੀਏਸ਼ਨ...
ਪੂਰੀ ਖ਼ਬਰ
ਅਣਪਛਾਤੇ ਵਿਅਕਤੀ ਦੀ ਕਰਤੂਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ ਮਲੋਟ 09 ਮਾਰਚ (�ਿਸ਼ਨ ਮਦਾਨ/ ਅਮਰਨਾਥ ਸੋਨੀ) : ਸਥਾਨਕ ਸ਼ਹਿਰ ਦੇ ਗੁਰਦਵਾਰਾ ਵਿਸ਼ਵਕਰਮਾਂ ਭਵਨ ਆਦਰਸ਼ ਨਗਰ ਵਿਖੇ ਬਰਗਾੜੀ...
ਪੂਰੀ ਖ਼ਬਰ
‘ਗੁਰੂ ਨਾਨਕ ਪਾਤਸ਼ਾਹ ਸੁਲਤਾਨ ਪੁਰ ਲੌਧੀ ਵਿਖੇ 98 ਸਾਲ ਰਹੇ’ ਅੰਮਿ੍ਰਤਸਰ 9 ਮਾਰਚ (ਨਰਿੰਦਰ ਪਾਲ ਸਿੰਘ): ਨਵੰਬਰ 2017 ਵਿੱਚ ਸ਼੍ਰੋਮਣੀ ਕਮੇਟੀ ਪਰਧਾਨ ਦੇ ਵਕਾਰੀ ਅੱਹੁਦੇ ਤੇ ਆਸੀਨ...
ਪੂਰੀ ਖ਼ਬਰ

Pages