ਧਰਮ

ਫਤਹਿਗੜ ਸਾਹਿਬ, 31 ਅਕਤੂਬਰ, (ਰੰਜਨਾ ਸ਼ਾਹੀ, ਅਰੁਣ ਆਹੂਜਾ) ਸਥਾਨਕ ਰੇਲਵੇ ਸਟੇਸ਼ਨ ਤੋ ਕੁਰਾਨ ਸ਼ਰੀਫ ਦੇ ਪਾੜੇ ਹੋਏ ਪੱਤਰੇ ਮਿਲਣ ਤੇ ਮੁਸਮਿਲ ਭਾਈਚਾਰੇ ਨੂੰ ਭਾਰੀ ਠੇਸ ਲੱਗੀ ਹੈ। ਇਸ...
ਪੂਰੀ ਖ਼ਬਰ
ਸਿੱਖਾਂ ਦੀ ਆਜ਼ਾਦੀ ਅਤੇ ਚੱਲ ਰਹੇ ਸੰਘਰਸ਼ ਸਰਬਤ ਖਾਲਸਾ ’ਚ ਹੋਣਗੇ ਮੁੱਖ ਮੁੱਦੇ-ਮਾਨ ਜਲੰਧਰ, 31 ਅਕਤੂਬਰ (ਜੇ.ਐਸ. ਸੋਢੀ, ਭੁਪਿੰਦਰ ਗਿੱਲ)-ਜਲੰਧਰ ਵਿਖੇ ਹੋਏ ਪੰਥਕ ਇਕੱਠ ਵਿਚ ਹੁਣ...
ਪੂਰੀ ਖ਼ਬਰ
ਕੈਲੀਫੋਰਨੀਆ, 30 ਅਕਤੂਬਰ (ਏਜੰਸੀਆਂ): ਇਕ ਮੰਦਭਾਗੀ ਘਟਨਾ ਤਹਿਤ ਕੈਲੀਫੋਰਨੀਆ ਦੇ ਗੁਰਦਵਾਰਾ (ਤਾਇਏਰਾ ਬਿਉਏਨਾ) ਸਾਹਿਬ ਚ ਕੁਝ ਵਿਅਕਤੀਆਂ ਦੀ ਹੋਈ ਝੜਪ ਕਾਰਨ ਪੁਲਿਸ ਦਾਖਲ ਹੋ ਗਈ ਉਹ...
ਪੂਰੀ ਖ਼ਬਰ
ਨਵੀਂ ਦਿੱਲੀ, 29 ਅਕਤੂਬਰ (ਏਜੰਸੀਆਂ)- ਨਾਗਪੁਰੀ ਤਖ਼ਤੇ ਦੀ ਮੋਦੀ ਸਰਕਾਰ ਵੱਲੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਪੂਰੀ...
ਪੂਰੀ ਖ਼ਬਰ
ਆਉਣ ਵਾਲੇ ਇਕ ਦੋ ਦਿਨਾ ‘ਚ ਦੇ ਸਕਦੇ ਹਨ ਅਹੁੱੱਦਿਆਂ ਤੋਂ ਅਸਤੀਫੇ ਅੰਮਿ੍ਰਤਸਰ: 28 ਅਕਤੂਬਰ (ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮੁਆਫੀ ਦੇਣ ਅਤੇ ਬਾਅਦ ਵਿੱਚ...
ਪੂਰੀ ਖ਼ਬਰ
ਬੰਗਾ, 28 ਅਕਤੂਬਰ (ਰਤਨ) -ਨਵਾਂ ਸ਼ਹਿਰ ਦੇ ਪਿੰਡ ਖੋਥੜਾ ‘ਚ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਤਸਵੀਰ ਨੂੰ ਅੱਗ ਲੱਗਣ ‘ਤੇ ਇਲਾਕੇ ‘ਚ ਤਣਾਅ ਪੈਦਾ ਹੋ ਗਿਆ। ਵਾਲਮੀਕੀ ਸਮਾਜ ਦੇ ਲੋਕਾਂ...
ਪੂਰੀ ਖ਼ਬਰ
ਬਾਬਾ ਨੰਦ ਸਿੰਘ ਜੀ ਦੀਆਂ ਸਿਖਿਆਵਾਂ ’ਤੇ ਚੱਲਣ ਦੀ ਲੋੜ-ਬਾਬਾ ਚਰਨ ਸਿੰਘ ਸ਼ੇਰਪੁਰ ਕਲਾਂ, 28 ਅਕਤੂਬਰ (ਗੋਲਡੀ ਗਾਲਿਬ)- ਧੰਨ-ਧੰਨ ਬਾਬਾ ਬਾਬਾ ਨੰਦ ਸਿੰਘ ਜੀ ਦੇ 145ਵੇ ਪ੍ਰਕਾਸ਼ ਉਤਸਵ...
ਪੂਰੀ ਖ਼ਬਰ
ਸਿੱਖ ਸੰਗਤਾਂ ਨੇ ਥਾਣਾ ਆਦਮਪੁਰ ਦੇ ਬਾਹਰ ਲਾਇਆ ਧਰਨਾਸ਼ੋ੍ਰਮਣੀ ਕਮੇਟੀ ਮੈਬਰ ਦੀ ਕੀਤੀ ਖਿੱਚ-ਧੂਹ ਆਦਮਪੁਰ, 25 ਅਕਤੂਬਰ (ਭੁਪਿੰਦਰ ਸਿੰਘ ਮਾਹੀ) ਅੱਜ ਦੁਪਹਿਰ ਕਰੀਬ 2 ਵਜੇ ਆਦਮਪੁਰ ਦੇ...
ਪੂਰੀ ਖ਼ਬਰ
ਅੰਮਿ੍ਰਤਸਰ : 25 ਅਕਤੂਬਰ (ਪ.ਪ.) ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦਫਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਦਾਰ...
ਪੂਰੀ ਖ਼ਬਰ
ਅੰਮਿ੍ਰਤਸਰ 24 ਅਕਤੂਬਰ (ਨਰਿੰਦਰ ਪਾਲ ਸਿੰਘ) ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦੇ ਆਦੇਸ਼ ਜਾਰੀ ਕਰਨ ਵਾਲੇ ਪੰਜ ਪਿਆਰਿਆਂ ਨੇ ਸਪਸ਼ਟ ਕੀਤਾ ਹੈ...
ਪੂਰੀ ਖ਼ਬਰ

Pages

International