ਖੇਡ ਸੰਸਾਰ

ਚੰਡੀਗੜ 10 ਦਸੰਬਰ (ਏਜੰਸੀਆਂ) ਸ੍ਰੀਲੰਕਾ ਤੇ ਭਾਰਤ ਦਰਮਿਆਨ 3 ਇੱਕ ਦਿਨਾ ਕਿ੍ਰਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ ਦੀ ਝੋਲੀ ਪੈ ਗਿਆ। ਸ੍ਰੀਲੰਕਾ ਨੂੰ ਭਾਰਤ ਨੇ 113 ਦੌੜਾਂ...
ਪੂਰੀ ਖ਼ਬਰ
ਸਮੋਗ ਦੀ ਸ਼ਿਕਾਇਤ ਕਰਦਿਆਂ ਸ੍ਰੀਲੰਕਾ ਖਿਡਾਰੀਆਂ ਨੇ ਕਈ ਵਾਰੀ ਰੁਕਵਾਇਆ ਮੈਚ ਨਵੀਂ ਦਿੱਲੀ 3 ਦਸੰਬਰ (ਏਜੰਸੀਆਂ) ਭਾਰਤੀ ਟੀਮ ਅਤੇ ਸ਼੍ਰੀਲੰਕਾ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ...
ਪੂਰੀ ਖ਼ਬਰ
ਕਾਕਾਮਿਗਹਾਰਾ 5 ਨਵੰਬਰ (ਏਜੰਸੀਆਂ): ਭਾਰਤ ਨੇ 9ਵੇਂ ਮਹਿਲਾ ਹਾਕੀ ਏਸ਼ੀਆ ਕੱਪ ਦੇ ਖਿਤਾਬ ‘ਤੇ ਕਬਜ਼ਾ ਜਮਾ ਲਿਆ ਹੈ। ਭਾਰਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੀਨ ਨੂੰ ਫਾਈਨਲ...
ਪੂਰੀ ਖ਼ਬਰ
ਕਾਨਪੁਰ 29 ਅਕਤੂਬਰ (ਏਜੰਸੀਆਂ): ਭਾਰਤ ਨੇ ਇਕ ਦਿਨਾਂ ਮੈਚਾਂ ਦੀ ਲੜੀ ਆਖ਼ਰੀ ਤੀਜੇ ਬੇਹੱਦ ਰੋਮਾਂਚ ਨਾਲ ਭਰੇ ਮੈਚ ਨੂੰ ਜਿੱਤ ਕੇ ਆਪਣੀ ਝੋਲੀ ਪਾ ਲਈ। ਆਖ਼ਰੀ ਗੇਂਦ ਜਿੱਤ ਹਾਰ ਲਈ ਜੂਝਦੀ...
ਪੂਰੀ ਖ਼ਬਰ
ਢਾਕਾ 22 ਅਕਤੂਬਰ (ਏਜੰਸੀਆਂ) ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਫਾਈਨਲ ਮੈਚ ‘ਚ ਮਲੇਸ਼ੀਆ ਨੂੰ ਹਰਾ ਕੇ ਹੀਰੋ ਏਸ਼ੀਆ ਕੱਪ-2017 ਦਾ ਖਿਤਾਬ ਆਪਣੇ ਨਾਂ ਕੀਤਾ। ਮੌਲਾਨਾ ਭਾਸ਼ਾਨੀ...
ਪੂਰੀ ਖ਼ਬਰ
ਨਵੀਂ ਦਿੱਲੀ 15 ਅਕਤੂਬਰ (ਏਜੰਸੀਆਂ) ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਭਾਰਤ ਨੇ ਪਾਕਿਸਤਾਨ ‘ਤੇ ਦਮਦਾਰ ਜਿੱਤ ਦਰਜ਼ ਕਰ ਲਈ ਹੈ। ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ ਹੈ।...
ਪੂਰੀ ਖ਼ਬਰ
ਇੰਦੌਰ 24 ਸਤੰਬਰ (ਏਜੰਸੀਆਂ): ਭਾਰਤ ਅਤੇ ਆਸਟਰੇਲੀਆ ਦਰਮਿਆਨ ਇੰਦੌਰ ਵਿਚ ਖੇਡੇ ਗਏ ਤੀਸਰੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ...
ਪੂਰੀ ਖ਼ਬਰ
ਗਾਲੇ 29 ਜੁਲਾਈ (ਏਜੰਸੀਆਂ) ਭਾਰਤ ਨੇ ਸ਼੍ਰੀਲੰਕਾ ਨਾਲ ਹੋਏ ਪਹਿਲੇ ਟੈਸਟ ਵਿਚ 304 ਦੌੜਾਂ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ। ਪੰਜ ਦਿਨਾਂ ਦੇ ਟੈਸਟ ਮੈਚ ‘ਚ ਭਾਰਤ ਨੇ ਚੌਥੇ ਦਿਨ ਹੀ...
ਪੂਰੀ ਖ਼ਬਰ
ਲੰਡਨ, 23 ਜੁਲਾਈ ( )- ਮਹਿਲਾ �ਿਕਟ ਵਿਸ਼ਵ ਕੱਪ ’ਤੇ ਇੰਗਲੈਂਡ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਕਬਜ਼ਾ ਕਰ ਲਿਆ। ਇਸ ਫਸਵੇਂ ਖਿਤਾਬੀ ਮੁਕਾਬਲੇ ਵਿਚ ਮੇਜ਼ਬਾਨ ਟੀਮ ਨੇ...
ਪੂਰੀ ਖ਼ਬਰ
ਭਾਰਤੀ ਹਾਕੀ ’ਚ ਸ਼ਾਨ ਨਾਲ ਜਿੱਤੇ, ਕ੍ਰਿਕਟ ’ਚ ਬੇਸ਼ਰਮੀ ਨਾਲ ਹਾਰੇ ਲੰਡਨ 18 ਜੂਨ (ਏਜੰਸੀਆਂ): ਰਵਾਇਤੀ ਵਿਰੋਧੀ ਜਿਹੜੇ ਖੇਡ ਨੂੰ ਵੀ ਜੰਗ ਵਾਂਗੂੰ ਲੈਂਦੇ ਹਨ, ਉਨਾਂ ਲਈ ਐਤਵਾਰ ਦਾ...
ਪੂਰੀ ਖ਼ਬਰ

Pages