ਖੇਡ ਸੰਸਾਰ

ਨਵੀਂ ਦਿੱਲੀ 16 ਮਾਰਚ (ਏਜੰਸੀਆਂ) ਭਾਰਤੀ ਟੀਮ ਨੇ ਐਤਵਾਰ ਨੂੰ ਹਾਕੀ ਵਲਰਡ ਲੀਗ ਰਾਉਂਡ 2 ਦਾ ਖਿਤਾਬ ਆਪਣੇ ਨਾਮ ਕਰ ਲਿਆ। ਹਾਕੀ ਵਲਰਡ ਲੀਗ ਦੇ ਫ਼ਾਈਨਲ ਮੁਕਾਬਲੇ ‘ਚ ਭਾਰਤ ਨੇ ਪੋਲੈੰਡ...
ਪੂਰੀ ਖ਼ਬਰ
ਬਰਮਿੰਘਮ 8 ਮਾਰਚ (ਏਜੰਸੀਆਂ): ਭਾਰਤ ਦੀ ਹੌਂਸਲਾ ਗਰਲ ਜਿਸ ਨੂੰ ਸ਼ਟਲ ਕੁਵੀਨ ਵੀ ਆਖਿਆ ਜਾਂਦਾ ਹੈ ਅੱਜ ਨਵਾਂ ਇਤਿਹਾਸ ਨਹੀਂ ਸਿਰਜ ਸਕੀ। ਸਾਇਨਾ ਨੇਹਵਾਲ ਆਲ ਇੰਗਲੈਂਡ ਬੈਡਮਿੰਟਨ...
ਪੂਰੀ ਖ਼ਬਰ
ਕੈਨਬਰਾ 3 ਮਾਰਚ (ਏਜੰਸੀਆਂ) ਕੈਨਬਰਾ ‘ਚ ਖੇਡੇ ਗਏ ਮੁਕਾਬਲੇ ‘ਚ ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 201 ਦੌੜਾਂ ਨਾਲ ਮਾਤ ਦੇ ਦਿੱਤੀ। ਇਸ ਮੈਚ ‘ਚ ਅਫਰੀਕੀ ਟੀਮ ਦੇ 411 ਦੌੜਾਂ ਦੇ...
ਪੂਰੀ ਖ਼ਬਰ
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਵਾਰ ਐਨ. ਸ਼੍ਰੀਨਿਵਾਸਨ ਬੀ.ਸੀ.ਸੀ.ਆਈ ਦੀਆਂ ਚੋਣਾਂ ਨਹੀਂ ਲੜ ਸਕੇ। ਜਿਸ ਕਾਰਨ 10 ਸਾਲ ਬਾਅਦ ਜਗਮੋਹਨ ਡਾਲਮੀਆ ਨੂੰ ਸਰਵ ਸਹਿਮਤੀ ਨਾਲ ਪ੍ਰਧਾਨ...
ਪੂਰੀ ਖ਼ਬਰ
ਮੈਲਬਰਨ 22 ਫਰਵਰੀ (ਏਜੰਸੀਆਂ) ਟੀਮ ਇੰਡੀਆ ਨੇ ਮੈਲਬਰਨ ਫਤਹਿ ਕਰ ਲਿਆ ਹੈ। ਟੀਮ ਇੰਡੀਆ ਨੇ ਦੱਖਣੀ ਅਫ੍ਰੀਕਾ ਨੂੰ ਜਿੱਤ ਦਾ ਚੌਕਾ ਲਗਾਉਣ ਤੋਂ ਰੋਕ ਲਿਆ, ਅਤੇ ਅਫ੍ਰੀਕੀ ਟੀਮ ਨੂੰ...
ਪੂਰੀ ਖ਼ਬਰ
ਬੰਗਲੌਰ 16 ਫਰਵਰੀ (ਏਜੰਸੀਆਂ) ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਿਕਸਰ ਕਿੰਗ ਯੁਵਰਾਜ ਸਿੰਘ ਆਈ ਪੀ ਐਲ ਦੇ ਸਬ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਸੋਮਵਾਰ ਨੂੰ ਹੋਈ ਆਈ ਪੀ ਐਲ ਦੀ...
ਪੂਰੀ ਖ਼ਬਰ
ਐਡੀਲੇਡ 15 ਫਰਵਰੀ (ਏਜੰਸੀਆਂ) ਟੀਮ ਇੰਡੀਆ ਨੇ ਪਾਕਿਸਤਾਨ ਨੂੰ 6ਵੀੰ ਵਾਰ ਵਿਸ਼ਵ ਕੱਪ ਮੁਕਾਬਲੇ ‘ਚ ਮਾਤ ਦਿੱਤੀ ਹੈ। ਭਾਰਤੀ ਟੀਮ ਨੇ ਪਾਕਿਸਤਾਨ ਨੂੰ ਐਡੀਲੇਡ ‘ਚ ਧੂੜ ਚਟਾ ਦਿੱਤੀ ਹੈ।...
ਪੂਰੀ ਖ਼ਬਰ
ਐਡੀਲੇਡ 15 ਫਰਵਰੀ (ਏਜੰਸੀਆਂ): ਆਸਟ੍ਰੇਲੀਆ ਦੇ ਐਡੀਲੇਡ ‘ਚ ਚੱਲ ਰਹੇ ਵਿਸ਼ਵ ਕੱਪ ਨੂੰ ਕੋਈ ਵੀ ਸਿੱਖ ਕਿਰਪਾਨ ਪਾ ਕੇ ਨਹੀਂ ਵੇਖ ਸਕੇਗਾ। ਕਿ੍ਰਕਟ ਕਮੀਸ਼ਨ ਜਾਂ ਐਡੀਲੇਡ ਓਵਲ ਦੀ...
ਪੂਰੀ ਖ਼ਬਰ
ਪਰਥ 1 ਫਰਵਰੀ (ਏਜੰਸੀਆਂ): ਗਲੇਨ ਮੈਕਸਵੈਲ ਦੇ ਬੱਲੇ ਅਤੇ ਗੇਂਦ ਨਾਲ ਕੀਤੇ ਕਮਾਲ ਦੀ ਬਦੌਲਤ ਆਸਟ੍ਰੇਲੀਆ ਨੇ ਤਿਕੋਣੀ �ਿਕਟ ਲੜੀ ਦੇ ਫਾਈਨਲ ਮੈਚ ਵਿਚ 112 ਦੌੜਾਂ ਨਾਲ ਹਰਾ ਕੇ...
ਪੂਰੀ ਖ਼ਬਰ
ਪਰਥ 30 ਜਨਵਰੀ (ਏਜੰਸੀਆਂ) ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜੇਮਸ ਟੇਲਰ (82) ਤੇ ਜੋਸ ਬਟਲਰ (67) ਵਿਚਾਲੇ 125 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਨਾਲ ਇੰਗਲੈਂਡ ਨੇ...
ਪੂਰੀ ਖ਼ਬਰ

Pages